Wednesday, December 2, 2020
Home > Special News > ਇਸ ਤਰਾਂ ਏਟੀਐਮ ਵਿੱਚ ਲਗਾਇਆ ਜਾਂਦਾ ਹੈ ਚੂਨਾ !

ਇਸ ਤਰਾਂ ਏਟੀਐਮ ਵਿੱਚ ਲਗਾਇਆ ਜਾਂਦਾ ਹੈ ਚੂਨਾ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕਿ ਕਿਵੇ ਜਿਨ੍ਹਾਂ ਨੂੰ ਏ ਟੀ ਐ ਮ ਦੀ ਨਾਲਜ ਹੁੰਦੀ ਹੈ। ਉਹ ਕਿਵੇ ਸਕਿੰਟਾ ਵਿੱਚ ਹੀ ਮਸੀਨ ਦੇ ਨਾਲ ਹੇਰਾ ਫੇਰੀਆਂ ਕਰ ਲੈਂਦੇ ਹਨ। ਜਿਵੇ ਕੇ ਉਹ ੂਬਲੀ ਕੇ ਟ ਕਿਬੋਰਡ ਲਗਾ ਕੇ ਤੁਹਾਡੇ ਤੁਹਾਡੇ ਪਿੰਨ ਨੰਬਰ ਨੂੰ ਪਤਾ ਕਰ ਸਕਦਾ ਹੈ ਤੇ ਫਿਰ ਤੁਹਾਡਾ ਕਾ ਰ ਡ ਚੋਰੀ ਕਰਕੇ ਤੁਹਾਡਾ ਅਕਾਊਟ ਖਾਲੀ ਕ ਰ ਦਿੰਦੇ ਹਨ।

ਜਿਵੇ ਕੇ ਉਹ ਏਟੀਐਮ ਵਿੱਚ ਪਹਿਲਾਂ ਤੁਹਾਡੀ ਮਦਦ ਕਰਨ ਦੇ ਬ ਹਾ ਨੇ ਅੰਦਰ ਆ ਜਾਂਦੇ ਹਨ ਸਭ ਕੁਝ ਐਂਟਰ ਕਰਨ ਦੇ ਬਾਅਦ। ਉਹ ਏਟੀਐਮ ਨੂੰ ਹੈਂਗ ਕਰ ਦਿੰਦੇ ਹਨ। ਫਿਰ ਜਦੋਂ ਤੁਸੀ ਚ ਲੇ ਜਾਂਦੇ ਹੋਂ ਤਾਂ ਫਿਰ ਕੁਝ ਸਮੇ ਬਾਅਦ ਮਸ਼ੀਨ ਫਿਰ ਤੋਂ ਠੀਕ ਹੁੰਦੀ ਹੈ ਤਾਂ ਪਿਛਲੀਆਂ ਕ ਮਾਂ ਡਾ ਪੂਰੀਆ ਕਰਦੀ ਹੈ।

ਹੁਣ ਗੱਲ ਕਰਦੇ ਹਾਂ ਉਨ੍ਹਾਂ ਲੋਕਾ ਦੀ ਜੋ ਸਕੈਂਮਰ ਹੁੰਦੇ ਹਨ। ਉਹ ਨ ਕ ਲੀ ਕਾਰਡ ਐਂਟਰੀ ਵਾਲਾ ਹੋਲਡਰ ਲਗਾ ਦਿੰਦੇ ਹਨ। ਜਿਸ ਨਾਲ ਤੁਹਾਡੇ ਕਾ ਰ ਡ ਦੀ ਇਨਫੋਰਮੇਸ਼ਨ ਚੋਰੀ ਕ ਰ ਲੈਂਦੇ ਹਨ ਤੇ ਪਿੰਨ ਤਾਂ ਉਹ ਦੇਖ ਹੀ ਲੈਂਦੇ ਹਨ।

Leave a Reply

Your email address will not be published. Required fields are marked *