Wednesday, October 21, 2020
Home > Special News > ਮਾਂ ਦੀ ਗੋਦ ਚੋ ਬੱਚੇ ਨੂੰ ਚੁੱਕ ਭੱਜ ਗਿਆ ਬਾਂਦਰ ਅੱਗੇ ਜਾਣਕੇ ਹੈਰਾਨ ਰਹਿਜੋਗੇ !

ਮਾਂ ਦੀ ਗੋਦ ਚੋ ਬੱਚੇ ਨੂੰ ਚੁੱਕ ਭੱਜ ਗਿਆ ਬਾਂਦਰ ਅੱਗੇ ਜਾਣਕੇ ਹੈਰਾਨ ਰਹਿਜੋਗੇ !

ਜੰਗਲਾਂ ਦੇ ਕੱਟੇ ਜਾਣ ਕਾਰਣ ਜਾਨਵਰ ਬਾਹਰ ਆਬਾਦੀ ਵਿੱਚ ਆ ਉ ਣੇਂ ਸ਼ੁਰੂ ਹੋ ਗਏ ਹਨ।ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ।ਪਰ ਦੋਸਤੋ ਉੱਤਰ ਪ੍ਰਦੇਸ਼ ਤੋਂ ਇੱਕ ਅਜਿਹਾ ਮਾਮਲਾ ਸਾ ਹ ਮ ਣੇ ਆ ਰਿਹਾ ਹੈ ਜਿਸਨੂੰ ਸੁਣ ਸਭ ਲੋਕਾਂ ਦੇ ਦਿਲ ਦਹਿਲ ਜਾਣਗੇ।ਦੋਸਤੋ ਉੱਤਰ ਪ੍ਰਦੇਸ਼ ਦੇ ਇੱਕ ਇ ਲਾ ਕੇ ਵਿੱਚ ਇੱਕ ਬਾਂਦਰ ਇੱਕ ਨਵਜਾਤ ਬੱਚੇ ਨੂੰ ਉ ਸ ਦੀ ਮਾਂ ਕੋਲੋ ਖੋਹ ਲੈਂਦਾ ਹੈ

ਅਤੇ ਜਿਸ ਕਾਰਨ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ।ਦਰਅਸਲ ਇੱਕ ਬਿਲਡਿੰਗ ਦੀ ਸ ਭ ਤੋਂ ਉੱਚੀ ਮੰਜ਼ਿਲ ਤੇ ਇੱਕ ਔਰਤ ਆਪਣੇ ਨਵਜੰਮੇ ਬੱਚੇ ਨੂੰ ਗੋਦ ਵਿੱਚ ਲੈ ਕੇ ਪਈ ਹੋਈ ਸੀ।ਇੰਨੇ ਨੂੰ ਇੱਕ ਬਾਂ ਦ  ਖਿੜਕੀ ਵਿੱਚੋਂ ਆਉਂਦਾ ਹੈ ਅਤੇ ਔਰਤ ਉੱਤੇ ਝਪਟਾ ਮਾਰ ਕੇ ਵਾਰ ਕਰਦਾ ਹੈ ਜਿਸ ਕਾਰਨ ਬੱਚਾ ਥੱ ਲੇ ਡਿੱਗ ਜਾਂਦਾ ਹੈ।ਉਹ ਬਾਂਦਰ ਉਸ ਬੱਚੇ ਵੱਲ ਹੋ ਜਾਂਦਾ ਹੈ ਅਤੇ ਉ ਸ ਤੇ ਕਾਫੀ ਵਾਰ ਕਰਦਾ ਹੈ।

ਚੀਕਾਂ ਸੁਣ ਕੇ ਘਰਵਾਲ਼ੇ ਉਥੇ ਆਉਂਦੇ ਹਨ।ਬੱਚੇ ਨੂੰ ਹਸਪਤਾਲ ਲਿ ਜਾ ਇ ਆ ਗਿਆ ਪਰ ਉੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਕਰਾਰ ਦੇ ਦਿੱਤਾ।ਜੇੇਕਰ ਕੋਈ ਇਨਸਾਨ ਦੂਜੇ ਇਨਸਾਨ ਨੂੰ ਮਾ ਰ ਦਾ ਹੈ ਤਾਂ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਪਰ ਜੇਕਰ ਕੋਈ ਜਾਨਵਰ ਅਜਿਹੀ ਹਰਕਤ ਕ ਰ ਦਾ ਹੈ ਤਾਂ ਉਸਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ।ਆਖਿਰ ਇਹ ਜਾ ਨ ਵ ਰ ਅਜਿਹਾ ਕਿਉ ਕਰ ਰਹੇ ਹਨ।

Leave a Reply

Your email address will not be published. Required fields are marked *