Wednesday, October 21, 2020
Home > News > ਭੈਣ ਦੇ ਫੋਨ ਤੇ ਗੁਆਂਢੀਆਂ ਦਾ ਮੁੰਡਾ ਕਰ ਰਿਹਾ ਸੀ ਅਜਿਹੇ ਮੈਸਿਜ ਪੈਰਾਂ ਥੱਲਿਓ ਜਮੀਨ ਖਿਸਕੀ ਜਮੀਨ !

ਭੈਣ ਦੇ ਫੋਨ ਤੇ ਗੁਆਂਢੀਆਂ ਦਾ ਮੁੰਡਾ ਕਰ ਰਿਹਾ ਸੀ ਅਜਿਹੇ ਮੈਸਿਜ ਪੈਰਾਂ ਥੱਲਿਓ ਜਮੀਨ ਖਿਸਕੀ ਜਮੀਨ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾਂ ਰਹੇ ਹਾਂ, ਫਾਜ਼ਿਲਕਾ ਦੀ ਤਾਜ਼ਾ ਖ ਬ ਰ। ਜਿੱਥੇ ਇੱਕ ਲੜਕੀ ਨੂੰ ਉਸ ਦੇ ਗੁਆਂਢ ਦੇ ਮੁੰਡੇ ਦੁਆਰਾ ਗਲਤ ਮਲਤ ਮੈਸੀਜ ਭੇਜਣ ਤੇ ਪੁਲਿਸ ਵੱਲੋਂ ਕੋਈ ਕਾ ਰ ਵਾ ਈ ਨਾ ਕਰਨ ਤੇ ਕੁੜੀ ਦੇ ਭਰਾ ਨੇ ਜਹਰਿਲੀ ਦਵਾਈ ਖਾ ਕੇ ਆਤਮ ਹੱਤਿਆ ਕਰਨ ਦੀ ਕੋ ਸ਼ਿ ਸ਼ ਕੀਤੀ ਹੈ। ਇਹ ਸਭ ਕੁਝ ਉਦੋਂ ਵਾਪਰਿਆ

ਜਦੋਂ ਕੁੜੀ ਨੂੰ ਗਲਤ ਮੈਸੀਜ ਸੈਂਡ ਕਰਨ ਵਾਲਾ ਮੁੰਡਾ ਕੁੜੀ ਦੇ ਭਰਾ ਨੂੰ ਰੋ ਕ ਕੇ ਉਸ ਨੂੰ ਕਹਿੰਦੇ ਸਨ ਕੇ ਪੁਲਿਸ ਨੂੰ ਦੱਸ ਕੇ ਵੀ ਉਨ੍ਹਾਂ ਨੇ ਉਨ੍ਹਾਂ ਦਾ ਕੀ ਪੱਟ ਲਿਆ। ਇਸ ਤੋਂ ਬਾਅਦ ਉਹ ਉੱਥੋ ਘ ਰ ਜਾਂਦਾ ਹੈ ਤੇ ਜਹਰਿਲੀ ਦਵਾਈ ਖਾ ਕੇ ਆਤਮ ਹੱਤਿਆ ਕਰਨ ਦੀ ਕੋ ਸ਼ਿ ਸ਼ ਕਰਦਾ ਹੈ।

ਇਸ ਵਿਚਾਰ ਰਿਪੋਰਟ ਲਿਖਾਈ ਨੂੰ 1 ਮਹਿਨਾ ਹੋ ਚੁੰ ਕਿ ਆ ਸੀ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀ ਕੀਤੀ। ਇਸ ਵਿੱਚ ਪੁ ਲਿ ਸ ਦੀ ਵੀ ਗਲਤੀ ਹੈ। ਪਰਿਵਾਰ ਨੇ ਹੁਣ ਵੀ ਆਪਣੇ ਹੱ ਕ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *