Saturday, December 5, 2020
Home > News > ਪੇ੍ਮ ਸੰਬੰਧਾਂ ਦੇ ਚਲਦਿਆਂ ਹੋਈ ਵੱਡੀ ਵਾਰਦਾਤ !

ਪੇ੍ਮ ਸੰਬੰਧਾਂ ਦੇ ਚਲਦਿਆਂ ਹੋਈ ਵੱਡੀ ਵਾਰਦਾਤ !

ਕਪੂਰਥਲਾ ਵਿੱਖੇ ਇੱਕ ਲੜਕੇ ਨੂੰ ਜਾਨੋਂ ਮਾਰਨ ਦੀ ਕੀਤੀ ਗਈ ਕੋਸ਼ਿਸ। ਉਸ ਉੱਤੇ ਤੇ ਜ਼ ਧਾ ਰੀ ਹਥਿਆਰਾਂ ਨਾਲ ਵਾਰ ਕੀਤੇ ਗਏ।ਜਿਸ ਕਾਰਨ ਉਹ ਲੜਕਾ ਹੁਣ ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਦਾ ਖ ਲ ਹੈ। ਉਸਦੀ ਮਾਂ ਦਾ ਕਹਿਣਾ ਹੈ ਕਿ ਲੜਕੇ ਦਾ ਪਿਤਾ ਬਿਮਾਰ ਸੀ ਅਤੇ ਉਹ ਹ ਸ ਪ ਤਾ ਲ ਵਿੱਚ ਦਾਖਲ ਸੀ ਜਿਸਦਾ ਪਤਾ ਲੈਣ ਲਈ ਪੀੜਤ ਨੌ ਜ ਵਾ ਨ ਹਸਪਤਾਲ ਆ ਰਿਹਾ ਸੀ।

ਇਹ ਘਟਨਾ ਸਵੇਰ ਦੀ ਹੈ ਉਹ ਨੌਜਵਾਨ ਰੋਡ ਤੇ ਮੌਜੂਦ ਸੀ ਜਿਸਨੂੰ ਕੁਝ ਮੁੰ ਡਿ ਆਂ ਨੇ ਘੇਰ ਲਿਆ ਅਤੇ ਉਸ ਉੱਤੇ ਤੇਜ਼ਧਾਰੀ ਹਥਿਆਰਾਂ ਨਾਲ ਵਾਰ ਕੀਤੇ।ਇੰਨੇ ਨੂੰ ਇੱਕ ਔਰਤ ਨੇ ਉਸ ਨੌਜਵਾਨ ਦੀ ਸ ਹਾ ਇ ਤਾ ਕੀਤੀ ਅਤੇ ਉਸਨੂੰ ਹਸਪਤਾਲ ਦਾਖਲ ਕਰਵਾਇਆ।ਦਰਅਸਲ ਪੁੱਛਗਿੱਛ ਦੌਰਾਨ ਸਾਹਮਣੇ ਆ ਇ ਆ ਹੈ ਕਿ ਲੜਕੇ ਦੇ ਨਾਲ ਦੇ ਪਿੰਡ ਦੀ ਇੱਕ ਕੁੜੀ ਨਾਲ ਪ੍ਰੇ ਮ ਸੰਬੰਧ ਸਨ।

ਗੱਲ ਵਿਆਹ ਤੱਕ ਪਹੁੰਚ ਚੁੱਕੀ ਸੀ।ਲੜਕਾ ਕੰਮ-ਕਾਜ ਦੇ ਸਿਲਸਿਲੇ ਵਿੱਚ ਦੁ ਬ ਈ ਰਹਿ ਕੇ ਆਇਆ ਸੀ।ਲੜਕੀ ਦੇ ਪਰਿਵਾਰ ਵੱਲੋਂ ਮੁੰਡੇ ਤੋਂ ਸਾਰੇ ਪੈਸੇ ਭੋਟ ਲਏ ਸਨ।ਉਸ ਲੜਕੀ ਦਾ ਵਿ ਆ ਹ ਕਿਤੇ ਹੋਰ ਤੈਅ ਕਰ ਦਿੱਤਾ ਗਿਆ ਅਤੇ ਇਹ ਮੁੰਡਾ ਕੋਈ ਵਿਘਨ ਨਾ ਪਾਵੇ

ਇਸ ਕਾਰਨ ਇਸ ਉੱਤੇ ਇਹ ਜਾ ਨ ਲੇ ਵਾ ਹਮਲਾ ਕਰਵਾਇਆ ਗਿਆ।ਲੜਕੇ ਦੇ ਪਰਿਵਾਰ ਵਾਲੇ ਇਸ ਘਟਨਾ ਦਾ ਜਿੰਮੇਵਾਰ ਲ ੜ ਕੀ ਦੇ ਪਰਿਵਾਰ ਨੂੰ ਮੰਨ ਰਹੇ ਹਨ।ਫਿਲਹਾਲ ਲੜਕੇ ਦਾ ਇਲਾਜ ਚੱਲ ਰਿਹਾ ਹੈ ਅਤੇ ਪੁਲਿਸ ਦੁਆਰਾ ਇਹ ਮਾ ਮ ਲਾ ਦਰਜ ਕਰ ਲਿਆ ਹੈ।ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਕਾਰਵਾਈ ਕਰ ਆ ਰੋ ਪੀ ਆਂ ਨੂੰ ਕਾਬੂ ਕੀਤਾ ਜਾਵੇਗਾ।

Leave a Reply

Your email address will not be published. Required fields are marked *