Tuesday, October 27, 2020
Home > News > ਲਾਕਡਾਉਨ ਦੌਰਾਨ ਸ਼ਟਰ ਸੁੱਟਕੇ ਦੋ ਕੁੜੀਆਂ ਤੇ ਮੁੰਡਾ ਕਰ ਰਹੇ ਸੀ ਗਲਤ ਕੰਮ !

ਲਾਕਡਾਉਨ ਦੌਰਾਨ ਸ਼ਟਰ ਸੁੱਟਕੇ ਦੋ ਕੁੜੀਆਂ ਤੇ ਮੁੰਡਾ ਕਰ ਰਹੇ ਸੀ ਗਲਤ ਕੰਮ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਪੂਰੀ ਦੁਨੀਆ ਨੂੰ ਜਿੱਥੇ ਕੋਰੋਨਾ ਦਾ ਡਰ ਸਤਾ ਰਿਹਾ ਹੈ ਉੱਥੇ ਹੀ ਹਰ ਦਿਨ ਨਵੀਂਆਂ ਤੋਂ ਨਵੀਂਆਂ ਵਾਰਦਾਤਾਂ ਸਾਹਮਣੇ ਆ ਰਹੀਆ ਹਨ। ਪੰਜਾਬ ਵਿੱਚ ਕਰਫਿਊ ਲਾਕਡਾਊਨ ਲੱਗਿਆ ਹੋਇਆ ਹੈ ਪਰ ਉੱਥੇ ਹੀ ਇੱਕ ਗੈਸਟਹਾਊਸ ਵਿੱਚ ਸ਼ਰਮਨਾਕ ਕਾਂਡ ਚੱਲ ਰਿਹਾ ਸੀ ਜਾਣਕਾਰੀ ਅਨੁਸਾਰ ਇਹ ਮਾਮਲਾ ਕਪੂਰਥਲਾ ਦਾ ਹੈ। ਜਿੱਥੇ ਇੱਕ ਗੈਸਟਹਾਊਸ ਵਿੱਚ ਦੋ ਕੁੜੀਆਂ ਤੇ ਇੱਕ ਮੁੰਡਾ ਰੰਗਰਲੀਆਂ ਮਨਾਉਣ ਪਹੁੰਚੇ ਸੀ ਪਰ ਪੁਲਸ ਨੇ ਰੇਡ ਕਰਕੇ ਇਹਨਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ ਜਾਣਕਾਰੀ

ਅਨੁਸਾਰ ਪੁਲਸ ਨੇ ਦੋ ਕੁੜੀਆਂ ਇੱਕ ਮੁੰਡਾ ਤੇ ਇੱਕ ਗੈਸਟਹਾਊਸ ਦਾਮਾਲਕ ਮੌਕੇ ਤੇ ਮੌਜੂਦ ਸੀ ਜਿਹਨਾਂ ਨੂੰ ਪੁਲਸ ਨੇ ਮੌਕੇ ਤੇ ਪਹੁੰਚ ਕੇ ਅਰੈਸਟ ਕੀਤਾ। ਤੇ ਸਾੜਿਆ ਦੇ ਖਿਲਾਫ ਕਰਫਿਊ ਵਾਇਲੇਸਨ ਦਾ ਮਾਮਲਾ ਦਰਜ ਕਰ ਲਿਆ ਹੈ ਕੋਰੋਨਾ ਤੋ ਬਚਾਉਣ ਲਈ ਪ੍ਸਾਸਨ ਦਿਨ ਰਾਤ ਮਿਹਨਤ ਕਰ ਰਿਹਾ ਹੈ ਤੇ ਲੋਕਾਂ ਨੂੰ ਘਰਾ ਵਿੱਚ ਰਹਿਣ ਦੀ ਅਪੀਲ ਕਰ ਰਿਹਾ ਹੈ ਪਰ ਫਿਰ ਵੀ ਕੁਝ ਲੋਕ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ। ਸਰਕਾਰ ਨੇ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦੇਖਦੇ ਹੋਏ ਲਾਕਡਾਉਨ ਨੂੰ ਅੱਗੇ ਵਧਾਉਣ ਲਈ ਫੈਸਲਾ ਕੀਤਾ ਹੈ ਤਾਂ ਜੋ ਇਸਦੇ ਕਹਿਰ ਤੋ ਬਚਿਆ ਜਾ ਸਕੇ।

Leave a Reply

Your email address will not be published. Required fields are marked *