Thursday, October 22, 2020
Home > Special News > ਪੂਰੇ 41 ਸਾਲ ਬਾਅਦ ਕਰੋੜਪਤੀ ਬਿਜਨਸਮੈਨ ਨੂੰ ਮਿਲੀ ਆਪਣੀ ਗੁਆਚੀ ਮਾ ਪਰ ਫੇਰ !

ਪੂਰੇ 41 ਸਾਲ ਬਾਅਦ ਕਰੋੜਪਤੀ ਬਿਜਨਸਮੈਨ ਨੂੰ ਮਿਲੀ ਆਪਣੀ ਗੁਆਚੀ ਮਾ ਪਰ ਫੇਰ !

ਹੈਲੋ ਦੋਸਤੋ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਕਰੋਪਤੀ ਦੀ ਗੱਲ ਦੱ ਸ ਣ ਜਾ ਰਹੇ ਹਾਂ, ਜਿਸ ਨੂੰ ਕਈ ਸਾਲਾ ਬਾਅਦ ਆਪਣੀ ਮਾਂ ਮਿਲੀ ਤਾਂ ਉਸ ਨੇ ਕਿ ਕੀਤਾ। ਦੋਸਤੋ ਰਾਜੀ ਖੁਸੀ ਇੱਕ ਪਰਿਵਾਰ ਰ ਹਿੰ ਦਾ ਸੀ। ਉਨ੍ਹਾਂ ਵਿਚ ਕਿਸੇ ਗੱਲੋ ਲੜਾਈ ਹੋਣ ਕਾਰਨ ਉਸ ਦਾ ਪਤੀ ਆਪਣੀ ਪਤਨੀ ਤੇ ਆਪਣੇ ਬੱ ਚਿ ਆਂ ਨੂੰ ਘਰੋਂ ਕੱਢ ਦਿੰਦਾ ਹੈ। ਇਸ ਤੋਂ ਬਾਅਦ ਉਹ ਬੱ ਚਿ ਆਂ ਨੂੰ ਅਨਾਥ ਆਸ਼ਰਮ ਵਿੱਚ ਛੱਡ ਆਉਂਦੀ ਹੈ।

ਅਨਾਥ ਆਸ਼ਰਮ ਵਾਲੇ ਉਸ ਨੂੰ ਕਹਿੰਦਾ ਹਨ ਕਿ ਉਹ ਇੱਥੇ ਨਹੀ ਰ ਹਿ ਸਕਦੀ ਕਿਉਂਕਿ ਬਾਕਿ ਬੱਚਿਆਂ ਦੀ ਮਾਂ ਨਹੀ ਹੈ। ਜੇਕਰ ਸਿਰਫ ਇਨ੍ਹਾਂ ਨੂੰ ਮਾਂ ਦਾ ਪਿਆਰ ਮਿਲੇਗਾ ਤਾਂ ਇਹ ਠੀਕ ਨਹੀ ਹੋ ਵੇ ਗਾ। ਕੁੱਝ ਸਾਲਾ ਬਾਅਦ ਜਦੋ ਉਨ੍ਹਾਂ ਬੱਚਿਆਂ ਦੀ ਮਾਂ ਉਨ੍ਹਾਂ ਨੂੰ ਮਿਲਣ ਜਾਂਦੀ ਹੈ ਤਾਂ ਉਹ ਕ ਹਿੰ ਦੇ ਹਨ ਕਿ ਉਨ੍ਹਾਂ ਦੇ ਬੱਚੇ ਪੜ੍ਹਦੇ ਬਹੁਤ ਸਨ।

ਇਸ ਲਈ ਉਨ੍ਹਾਂ ਨੂੰ ਹੋਰ ਕੀਤੇ ਭੇਜ ਦਿੱਤਾ ਗਿਆ ਹੈ। ਜਦਕਿ ਉਹ ਦੋਵੇ ਅ ਡੋ ਪ ਟ ਹੋ ਚੁੱਕੇ ਸਨ। ਇੱਕ ਮੁੰਡਾ ਜੋ ਕਿ ਵੱਡਾ ਸੀ ਉਸ ਨੂੰ ਜਿਨ੍ਹਾਂ ਨੇ ਅਡੋਪਟ ਕੀਤਾ ਸੀ ਉਹ ਤਾਂ ਵਿਦੇਸ਼ ਜਾ ਕੇ ਪੜ ਰਿਹਾ ਸੀ ਤੇ ਉੱ ਥੋ ਕਰੋੜਪਤੀ ਬਣ ਕੇ ਆਇਆ ਸੀ। ਜਦੋ ਉਸ ਨੂੰ ਪਤਾ ਲ ਗ ਦਾ ਹੈ ਕਿ ਉਹ ਅਡੋਪਟਡ ਹੈ ਤਾਂ ਉਹ ਆਪਣੀ ਮਾਂ ਨੂੰ ਲੱਭਣ ਵਿੱਚ ਪੂਰੀ ਜਾਨ ਲ ਗਾ ਦਿੰਦਾ ਹੈ।

ਇਸ ਵਿੱਚ ਉਸ ਨੂੰ ਇਹ ਵੀ ਪਤਾ ਲਗਦਾ ਹੈ ਉਸ ਦਾ ਇੱਕ ਛੋ ਟਾ ਭਰਾ ਵੀ ਹੈ। ਇਸ ਲਈ ਉਹ ਉਨ੍ਹਾਂ ਨੂੰ ਲੱਭਣ ਲਈ ਬ ਹੁ ਤ ਪੈਸੇ ਖਰਚ ਕਰਦਾ ਹੈ। ਅੰਤ ਵਿੱਚ ਉਸ ਨੂੰ ਆਪਣੀ ਮਾਂ ਤੇ ਭ ਰਾ ਮਿਲ ਹੀ ਜਦੇ ਹਨ।ਬਚਪਨ ਵਿੱਚ ਬੱਚਿਆਂ ਨੂੰ ਮਾਂ ਤਾਂ ਨਹੀ ਮਿਲ ਸਕੀ ਪਰ ਬੁ ਢਾ ਪੇ ਵਿੱਚ ਮਾਂ ਨੂੰ ਬੱਚੇ ਜਰੂਰ ਮਿਲ ਗਏ।

Leave a Reply

Your email address will not be published. Required fields are marked *