Saturday, October 31, 2020
Home > Special News > ਚਾਰ ਕਿੱਲੋ ਸੋਨਾ ਖਾਧਾ ਅਵਾਰਾ ਸਾਨ ਨੇ ਪਰ ਜੋ ਹੋਇਆ ਦੇਖਕੇ ਹੋਸ ਉੱਡ ਜਾਣਗੇ !

ਚਾਰ ਕਿੱਲੋ ਸੋਨਾ ਖਾਧਾ ਅਵਾਰਾ ਸਾਨ ਨੇ ਪਰ ਜੋ ਹੋਇਆ ਦੇਖਕੇ ਹੋਸ ਉੱਡ ਜਾਣਗੇ !

ਹਰਿਆਣਾ ਦੇ ਇੱਕ ਇਲਾਕੇ ਵਿੱਚੋਂ ਇੱਕ ਬੇਹੱਦ ਹੈਰਾਨੀ ਵਾਲਾ ਮਾਮਲਾ ਸਾ ਹ ਮ ਣੇ ਆ ਰਿਹਾ ਹੈ। ਜਿੱਥੇ ਕਿ ਇੱਕ ਆਵਾਰਾ ਸਾਂਡ ਦੁਆਰਾ ਸੋਨਾ ਖਾ ਲਿਆ ਗਿਆ।ਇਹ ਮਾਮਲਾ ਕਾਫੀ ਅਜੀਬ ਹੈ।ਦ ਰ ਅ ਸ ਲ ਇੱਕ ਪਰਿਵਾਰ ਜੋ ਕਿ ਇੱਕ ਵਿਆਹ ਸਮਾਗਮ ਤੇ ਗਿਆ ਹੋਇਆ ਸੀ। ਉਸ ਵਿੱਚੋਂ ਇੱਕ ਔ ਰ ਤ ਨੇ ਸੋਨੇ ਦੇ ਗਹਿਣੇ ਪਾਏ ਹੋਏ ਸਨ।

ਘਰ ਵਾਪਸ ਆ ਕੇ ਉਸਨੇ ਗਹਾਣੇ ਰਸੋਈ ਵਿੱਚ ਕਿਸੇ ਕਟੋਰੀ ਵਿੱ ਚ ਰੱਖ ਦਿੱਤੇ ਅਤੇ ਸਾਰੇ ਸੌਂ ਗਏ।ਸਵੇਰੇ ਰਸੋਈ ਵਿੱਚ ਰੋਟੀ ਬਣਾਉਣ ਦਾ ਕੰਮ ਚੱਲ ਰਿਹਾ ਸੀ।ਉਸ ਕਟੋਰੀ ਉੱਤੇ ਸ਼ ਬ ਜੀ ਦੇ ਛਿਲਕੇ ਵਗੈਰਾ ਆ ਗਏ ਸਨ ਅਤੇ ਘਰ ਦੀ ਮਾਂ ਨੇ ਉਹ ਸਭ ਇੱਕ ਆਵਾਰਾ ਸਾਂਡ ਨੂੰ ਖਲਾ ਦਿੱਤੇ।

ਜਦੋਂ ਪ ਰਿ ਵਾ ਰ ਨੂੰ ਯਾਦ ਆਇਆ ਕਿ ਗਹਿਣੇ ਰ ਸੋ ਈ ਵਿੱਚ ਸਨ ਘਰ ਵਾਪਸ ਆ ਕੇ ਉਸਨੇ ਗਹਾਣੇ ਰਸੋਈ ਵਿੱਚ ਕਿਸੇ ਕਟੋਰੀ ਵਿੱ ਚ ਰੱਖ ਦਿੱਤੇ ਅਤੇ ਸਾਰੇ ਸੌਂ ਗਏ।ਸਵੇਰੇ ਰਸੋਈ ਵਿੱਚ ਰੋਟੀ ਬਣਾਉਣ ਦਾ ਕੰਮ ਚੱਲ ਰਿਹਾ ਸੀ।ਉਸ ਕਟੋਰੀ ਉੱਤੇ ਸ਼ ਬ ਜੀ ਦੇ ਛਿਲਕੇ ਵਗੈਰਾ ਆ ਗਏ ਸਨ ਅਤੇ ਘਰ ਦੀ ਮਾਂ ਨੇ ਉਹ ਸਭ ਇੱਕ ਆਵਾਰਾ ਸਾਂਡ ਨੂੰ ਖਲਾ ਦਿੱਤੇ।

ਜਦੋਂ ਪ ਰਿ ਵਾ ਰ ਨੂੰ ਯਾਦ ਆਇਆ ਕਿ ਗਹਿਣੇ ਰ ਸੋ ਈ ਵਿੱਚ ਸਨ ਇਸ ਲਈ ਉਹ ਕਿਸੇ ਬੇਜ਼ੁਬਾਨ ਦੀ ਜਾਨ ਨਹੀਂ ਲੈ ਸਕਦੇ।ਇਸ ਲਈ ਪ ਰਿ ਵਾ ਰ ਉਸਨੂੰ ਹਰਾ ਘਾਹ ਅਤੇ ਕੇਲੇ ਗੁੜ ਚਾਰ ਰਹੇ ਹਨ ਅਤੇ ਗੋਹੇ ਦੁਆਰਾ ਹੀ ਸੋਨੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕ ਰ ਰਹੇ ਹਨ।ਇਸ ਤਰ੍ਹਾਂ ਇਹ ਮਾਮਲਾ ਕਾਫੀ ਅਜੀਬੋ-ਗਰੀਬ ਮਾਮਲਾ ਹੈ।ਹੁਣ ਦੇਖਣਾ ਇਹ ਹੋ ਵੇਂ ਗਾ ਕਿ ਪਰਿਵਾਰ ਨੂੰ ਉਨ੍ਹਾਂ ਦਾ ਸੋਨਾ ਮਿ ਲ ਦਾ ਹੈ ਜਾ ਨਹੀਂ।

Leave a Reply

Your email address will not be published. Required fields are marked *