Tuesday, October 27, 2020
Home > News > ਮੌਸਮ ਵਿਭਾਗ ਵੱਲੋ ਰੈੱਡ ਅਲਰਟ ਜ਼ਾਰੀ ਇਹਨਾਂ ਥਾਂਵਾਂ ਤੇ ਆਵੇਗਾ ਭਾਰੀ ਮੀਂਹ !

ਮੌਸਮ ਵਿਭਾਗ ਵੱਲੋ ਰੈੱਡ ਅਲਰਟ ਜ਼ਾਰੀ ਇਹਨਾਂ ਥਾਂਵਾਂ ਤੇ ਆਵੇਗਾ ਭਾਰੀ ਮੀਂਹ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਮੌਸਮ ਵਿਭਾਗ ਵੱਲੋਂ ਅਗਲੇ ਪੰਜ ਦਿ ਨਾਂ ਤੱਕ ਪੂਰਬ ਉੱਤਰ ਅਤੇ ਮੱਧ ਭਾਰਤ ਦੇ ਕੁਝ ਹਿੱਸਿਆਂ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌ ਸ ਮ ਵਿਭਾਗ ਨੇ 26 ਅਗਸਤ ਅਤੇ 27 ਅਗਸਤ ਨੂੰ ਦੇਸ਼ ਦੇ ਕੁਝ ਸੂਬਿਆਂ ਵਿਚ ਬਾ ਰਿ ਸ਼ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਪੱਛਮੀ ਬੰਗਾਲ ਬਿਹਾਰ ਝਾ ਰ ਖੰ ਡ ਵਿਚ 28 ਅਗਸਤ ਤੱਕ ਭਾਰੀ ਬਾਰਿਸ਼ ਹੋ ਸਕਦੀ ਹੈ।

ਛੱਤੀਸਗੜ੍ਹ ਮੱਧ ਪ੍ਰਦੇਸ਼ ਅਤੇ ਪੱਛਮੀ ਰਾਜਸਥਾਨ ਵਿ ਚ 26 ਤੋਂ 28 ਅਗਸਤ ਵਿਚਕਾਰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਕੌਮੀ ਮੌਸਮ ਸਬੰਧੀ ਅੰਦਾਜ਼ਾ ਲ ਗਾ ਉ ਣ ਵਾਲੇ ਕੇਂਦਰ ਦੀ ਮੁਖੀ ਸਤੀ ਦੇਵੀ ਨੇ ਕਿਹਾ ਕਿ ਉੱਤਰੀ ਮੱਧ ਤੇ ਪੂਰਬੀ ਭਾਰਤ ਚ ਤੇਜ਼ ਬਾਰਿਸ਼ ਹੋ ਵੇ ਗੀ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਉੱਤਰਾਖੰਡ ਛੱਤੀਸਗੜ੍ਹ ਝਾ ਰ ਖੰ ਡ ਦੇ ਕੁਝ ਦੂਰ-ਦਰਾਡੇ ਇਲਾਕਿਆਂ ਵਿਚ ਵੀ ਭਾਰੀ ਤੋਂ ਬਹੁਤ ਭਾਰੀ ਬਾ ਰਿ ਸ਼ ਹੋਣ ਦੀ ਸੰਭਾਵਨਾ ਹੈ।

ਇਸ ਦੇ ਨਾਲ ਹੀ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦਿੱਲੀ ਬੰਗਾਲ ਰਾਜਸਥਾਨ ਪੂ ਰ ਬੀ ਮੱਧ ਪ੍ਰਦੇਸ਼ ਮਹਾਰਾਸ਼ਟਰ ਬਿਹਾਰ ਚੰਡੀਗੜ੍ਹ ਪੰਜਾਬ ਜੰਮੂ ਕਸ਼ਮੀਰ ਤੇ ਲੱਦਾਖ ਦੇ ਕਈ ਇਲਾਕਿਆਂ ਚ ਵੀ ਭਾਰੀ ਬਾ ਰਿ ਸ਼ ਹੋਣ ਦੀ ਸੰਭਾਵਨਾ ਹੈ। ਉੱਧਰ ਦਿੱਲੀ ਵਾਸੀਆਂ ਨੂੰ ਇਕ ਵਾਰ ਫਿਰ ਵੱਡੀ ਪਰੇਸ਼ਾਨੀ ਦਾ ਸਾ ਹ ਮ ਣਾ ਕਰਨਾ ਪੈ ਸਕਦਾ ਹੈ।

Leave a Reply

Your email address will not be published. Required fields are marked *