Tuesday, October 20, 2020
Home > Special News > ਕੁੜੀ ਨੇ ਮਜਾਕ ਮਜਾਕ ਚ ਲਿਆ ਕੁੱਤੇ ਨਾਲ ਪੰਗਾ ਕੁੱਤੇ ਨੇ ਕਰਤਾ ਨਵਾ ਕਾਰਾ !

ਕੁੜੀ ਨੇ ਮਜਾਕ ਮਜਾਕ ਚ ਲਿਆ ਕੁੱਤੇ ਨਾਲ ਪੰਗਾ ਕੁੱਤੇ ਨੇ ਕਰਤਾ ਨਵਾ ਕਾਰਾ !

ਹੈਲੋ ਦੋਸਤੋ ਅੱਜ ਅਸੀ ਤੁਹਾਨੂੰ ਇੱਕ ਬਫਾਦਾਰ ਜਾਨਵਰ ਦੀ ਹ ਰ ਕ ਤ ਦੇਖੋ। ਜਦੋ ਸਭ ਦੀਆ ਡਿੱਗਰੀਆ ਹੋ ਗਿਆ ਸਨ ਉਦੋਂ ਸਭ ਲੜਕੀਆਂ ਤੇ ਲੜਕੇ ਆਪਣੀਆ ਫੋਟੋਆਂ ਦਖਿੱਚਾ ਰ ਹੇ ਸਨ। ਉੱਥੇ ਇੱਕ ਕੁੱਤਾ ਵੀ ਸੀ ਜੋ ਕਿ ਬੁੱਲਡੋਗ ਨਸਲ ਦਾ ਸੀ ਤੇ ਲਗਪਗ ਉਸ ਦੀ ਉਮਰ 5 ਸਾਲ ਦੀ ਸੀ। ਇੱਕ ਲ ੜ ਕੀ ਹੁਸ਼ੀਆਰੀ ਦਿਖਾ ਰਹੀ ਸੀ

ਕਿ ਉਹ ਕੁੱਤੇ ਦੇ ਨਾਲ ਹੀ ਹੇਠਾ ਬੈਠ ਕੇ ਫੋਟੋ ਖਿੱਚਾ ਰਹੀ ਸੀ। ਇੰਨੇ ਵਿੱਚ ਉਹ ਕੁੱ ਤਾ ਮੌਕਾ ਦੇਖਦਾ ਹੋਇਆ ਤੇ ਆਪਣੀ ਵਫਾਦਾਰੀ ਦੀ ਹੱਦ ਤੋੜ ਕਿ ਉਸ ਕੁੜੀ ਦੀ ਡਿਗਰੀ ਆਪਣੇ ਮੂੰਹ ਵਿ ਚ ਪਾ ਲੈਂਦਾ ਹੈ। ਅਤੇ ਉਸ ਨੂੰ ਛੱਡਣ ਦਾ ਨਾਂ ਨਹੀ ਲੈਂਦਾ।

ਉਹ ਉਸ ਵਿੱਚ ਆਪਣੇ ਦੰਦ ਵਾੜ ਦਿੰ ਦਾ ਹੈ ਅਤੇ ਉਸ ਦੀ ਡਿੱਗਰੀ ਦਾ ਸਰਟੀਫਿਕੇਟ ਵੀ ਖਰਾਬ ਕਰ ਦਿੰਦਾ ਹੈ। ਫਿਰ ਬੜੀ ਮੁਸ਼ਕਲ ਦੇ ਨਾ ਲ ਇੱਕ ਲੜਕੀ ਤੇ ਉਸ ਕੁੱਤੇ ਦਾ ਮਾਲਕ ਉਸ ਤੋ ਕੁੜੀ ਦੀ ਡਿਗਰੀ ਵਾਪਸ ਲੈਂ ਦੇ ਹਨ। ਇਸ ਲਈ ਜਿਨ੍ਹਾਂ ਨੇ ਵੀ ਕੁੱ ਤੇ ਰੱਖੇ ਹਨ। ਉਨ੍ਹਾਂ ਨੂੰ ਕੁੱਤਿਆਂ ਦੀ ਵਫਾਦਾਰੀ ਦਾ ਖਿਆਲ ਰੱ ਖ ਣਾ ਚਾਹੀਦਾ ਹੈ।

Leave a Reply

Your email address will not be published. Required fields are marked *