Thursday, October 29, 2020
Home > Special News > ਕੁੜੀ ਨੂੰ ਨਹੀ ਪਤਾ ਸੀ ਕਿ ਕੈਮਰੇ ਵਿੱਚ ਕੈਦ ਹੋ ਰਿਹਾ ਸਭ ਕੀਤੀ ਸ਼ਰਮਨਾਕ ਹਰਕਤ !

ਕੁੜੀ ਨੂੰ ਨਹੀ ਪਤਾ ਸੀ ਕਿ ਕੈਮਰੇ ਵਿੱਚ ਕੈਦ ਹੋ ਰਿਹਾ ਸਭ ਕੀਤੀ ਸ਼ਰਮਨਾਕ ਹਰਕਤ !

ਹੈਲੋ ਦੋਸਤੋ ਅੱਜ ਅਸੀ ਤੁਹਾਨੂੰ ਕੁੱਝ ਅਜਿਹੇ ਚੋਰਾ ਦੀਆ ਚੋਰੀਆਂ ਦੱ ਸ ਣ ਜਾ ਰਹੇ ਹਾਂ। ਜਿਸਨੂੰ ਸੁਣ ਕੇ ਤੁਸੀ ਹੱਸਣਾ ਬੰਦ ਨਹੀ ਕਰੋਗੇ। ਅਮਰੀਕਾ ਦੇ ਇੱਕ ਜਵੈਲਰੀ ਸ਼ਾਪ ਵਿੱਚ 6 ਚੋਰ ਚੋ ਰੀ ਕਰਨ ਲਈ ਹੈਮਰ ਤੇ ਹੈਲਮਟ ਪਾ ਕੇ ਆਉਂਦੇ ਹਨ। ਉਨ੍ਹਾਂ ਨੂੰ ਇਹ ਪਤਾ ਹੀ ਨਹੀ ਸੀ ਕਿ ਜ ਵੈ ਲ ਰੀ ਤੇ ਪਾਲੀ ਕਾਰਬੋਨੇਟ ਐਂਟੀ ਬਰੇਕਏਬਲ ਗ ਲਾ ਸ ਲੱਗਾ ਹੋਇਆ ਸੀ।

ਉਹ ਉਸ ਤੇ ਹੈਮਰ ਮਾਰਦੇ ਰਹਿੰਦੇ ਹਨ ਪਰ ਸ਼ੀਸ਼ਾ ਨਹੀ ਟੁੱਟਦਾ ਤੇ ਪੁ ਲਿ ਸ ਦੇ ਡਰ ਤੋ ਉਹ ਭੱਜ ਜਾਂਦੇ। ਪਾਕਿਸਤਾਨ ਵਿੱਚ ਇੱਕ ਚੋਰ ਬਿਨਾ ਮਾਸਕ ਲਗਾਏ ਇੱਕ ਏਟੀਐਮ ਵਿੱਚ ਚੋਰੀ ਕ ਰ ਨ ਆਂਉਦਾ ਹੈ। ਉਸ ਨੇ ਨਾ ਤਾਂ ਮੂੰਹ ਢੱਕਿਆ ਸੀ ਅਤੇ ਨਾ ਹੀ ਕਿਸੇ ਔਜਾਰ ਦੀ ਵਰਤੋ ਕੀਤੀ। ਉਹ ਏ ਟੀ ਐ ਮ ਨੂੰ ਬਿਨਾ ਔਜਾਰ ਤੋ ਖੋਲ ਲੈਦਾ ਹੈ ਅਤੇ ਫਸੇ ਕਾ ਰ ਡ ਕੱਢ ਲੈਂਦਾ ਹੈ। ਬਾਅਦ ਵਿੱਚ ਉਹ ਫੜਿਆ ਜਾਂਦਾ ਹੈ।

ਕਿਉਂਕਿ ਉਸ ਨੇ ਮੂੰਹ ਨਹੀ ਢੱ ਕਿ ਆ ਸੀ। ਉੜੀਸਾ ਵਿੱਚ 4 ਚੋਰ ਏਟੀਐਮ ਮਸ਼ੀਨ ਦੀ ਥਾਂ ਪਾਸਬੁੱਕ ਐਂਟਰੀ ਮਸੀਨ ਨੂੰ ਪੱਟ ਕੇ ਲੈਂ ਜਾਂਦੇ ਹਨ। ਅਤੇ ਬਾਅਦ ਵਿੱਚ ਉਹ ਫ ੜੇ ਜਾਂਦੇ ਹਨ। ਸੜਕ ਤੇ ਇਕ ਆਦਮੀ ਦਾ ਮੋਟਰ ਸਾਈਕਲ ਖਰਾਬ ਹੋ ਜਾਂਦਾ ਹੈ। ਉੱਥੇ ਇੱਕ ਚੋਰ ਆ ਉਂ ਦਾ ਹੈ ਅਤੇ ਉਸ ਆਦਮੀ ਦਾ ਪਰਸ ਕੱਢ ਲੈਂਦਾ ਹੈ। ਫਿਰ ਉਸ ਦਾ ਧਿ ਆ ਨ ਸੜਕ ਤੇ ਲੱਗੇ ਕੈਮਰੇ ਵੱਲ ਜਾਂਦਾ ਹੈ ਅਤੇ ਉਹ ਉਸ ਆਦਮੀ ਦਾ ਪ ਰ ਸ ਵਾਪਸ ਕਰ ਦਿੰਦਾ ਹੈ।

Leave a Reply

Your email address will not be published. Required fields are marked *