Saturday, December 5, 2020
Home > News > ਹੁਣੇ ਹੁਣੇ ਆਈ ਵੱਡੀ ਖਬਰ ਹਸਪਤਾਲ ਚ ਇਲਾਜ ਲਈ ਆਈ 22 ਸਾਲਾਂ ਕੁੜੀ ਨਾਲ ਵਾਪਰਿਆ ਭਾਣਾ !

ਹੁਣੇ ਹੁਣੇ ਆਈ ਵੱਡੀ ਖਬਰ ਹਸਪਤਾਲ ਚ ਇਲਾਜ ਲਈ ਆਈ 22 ਸਾਲਾਂ ਕੁੜੀ ਨਾਲ ਵਾਪਰਿਆ ਭਾਣਾ !

ਗੁਰਦਾਸਪੁਰ ਤੋਂ ਇੱਕ ਬੇਹੱਦ ਹੀ ਸ਼ਰਮਨਾਕ ਮਾਮਲਾ ਸਾਹਮਣੇ ਆ ਰਿਹਾ ਹੈ। ਦ ਰ ਅ ਸ ਲ ਉਥੋ ਦੀ ਇੱਕ 22 ਸਾਲਾਂ ਲੜਕੀ ਜਿਸਦਾ ਨਾਮ ਪੂਜਾ ਦੱਸਿਆ ਜਾ ਰਿਹਾ ਹੈ ਨੂੰ ਬੀਤੇ ਦਿਨ ਉਲਟੀਆਂ ਅਤੇ ਟੱ ਟੀ ਆਂ ਲੱਗੀਆਂ ਸਨ ਜਿਸ ਕਾਰਨ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪਰ ਡਾਕਟਰਾਂ ਦੀ ਅ ਣ ਗ ਹਿ ਲੀ ਕਾਰਨ ਉਸਦੀ ਮੌਤ ਹੋ ਗਈ।

ਪਰਿਵਾਰ ਇਸ ਸਮੇਂ ਸਦਮੇਂ ਵਿੱਚ ਹੈ ਅਤੇ ਇਨਸਾਨ ਦੀ ਮੰਗ ਕਰ ਰਿ ਹਾ ਹੈ।ਦਰਅਸਲ ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰਾਂ ਦੁਆਰਾ ਮਰੀਜ਼ ਲੜਕੀ ਨੂੰ ਲੋੜ ਤੋਂ ਵੱਧ ਦਵਾਈ ਦੇ ਡੋਜ਼ ਦਿੱਤੇ।ਜਿ ਸ ਕਾਰਨ ਉਸ ਵਿੱਚ ਬਿਲਕੁਲ ਹੀ ਜਾਨ ਨਾ ਰਹੀ।ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਇੱਕ ਵਾ ਰ ਵੀ ਉਸਨੂੰ ਖੁਦ ਆ ਕੇ ਚੈੱਕ ਨਹੀਂ ਕੀਤਾਕਿ ਅਸਲ ਵਿੱਚ ਉਸਨੂੰ ਕੀ ਸਮੱਸਿਆ ਹੈ।

ਉਸਨੂੰ ਟੀਕੇ ਲਗਾਏ ਲ ਗਾ ਤਾ ਰ ਲਗਾਏ ਜਾ ਰਹੇ ਸਨ ਜਿਸ ਕਾਰਨ ਉਹ ਸਾਰੀ ਰਾਤ ਸੁੱਤੀ ਰਹੀ ਅਤੇ ਸਵੇਰੇ ਉਸਦੀ ਮੌਤ ਹੋ ਗਈ।ਪਰਿਵਾਰ ਦਾ ਕ ਹਿ ਣਾ ਹੈ ਕਿ ਇਹ ਸਭ ਡਾਕਟਰਾਂ ਦੀ ਅਣਗਹਿਲੀ ਕਾਰਨ ਹੋਇਆ ਹੈ।ਉਨ੍ਹਾਂ ਨੇ ਲੜਕੀ ਦਾ ਚੈੱ ਕ ਅੱ ਪ ਖੁਦ ਆ ਕੇ ਨਹੀਂ ਕੀਤਾ।

ਉਨ੍ਹਾਂ ਨੇ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ ਅਤੇ ਦੋਸ਼ੀਆਂ ਖਿ ਲਾ ਫ ਬਣਦੀ ਕਾਰਵਾਈ ਦੀ ਮੰਗ ਵੀ ਕੀਤੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਬਾਕੀ ਮਰੀਜ਼ਾਂ ਨਾਲ ਇਸ ਤਰ੍ਹਾਂ ਦਾ ਧੱਕਾ ਨਾ ਹੋ ਵੇ।ਇਸ ਕਰਕੇ ਇਨ੍ਹਾਂ ਡਾਕਟਰਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।ਡਾ ਕ ਟ ਰਾਂ ਦੀ ਅਣਗਹਿਲੀ ਕਾਰਨ ਇੱਕ ਨੌਜਵਾਨ ਧੀ ਦੀ ਮੌਤ ਹੋ ਗਈ ਜੋ ਬ ਹੁ ਤ ਦੁਖਦਾਈ ਹੈ।

Leave a Reply

Your email address will not be published. Required fields are marked *