Wednesday, October 21, 2020
Home > Special News > ਇਸ ਮਹਿਲਾ ਨੇ ਇੱਕ ਵਾਰ ਚ ਦਿੱਤਾ 14 ਬੱਚਿਆਂ ਨੂੰ ਡਾਕਟਰ ਵੀ ਹੈਰਾਨ !

ਇਸ ਮਹਿਲਾ ਨੇ ਇੱਕ ਵਾਰ ਚ ਦਿੱਤਾ 14 ਬੱਚਿਆਂ ਨੂੰ ਡਾਕਟਰ ਵੀ ਹੈਰਾਨ !

ਹੈਲੋ ਦੋਸਤੋ ਅੱਜ ਅਸੀ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ, ਉਸ ਨੂੰ ਬਹੁਤਾ ਕੁੱਝ ਅ ਜਿ ਹਾ ਦੱਸਣ ਵਾਲਾ ਨਹੀ ਹੈ। ਵਿਆਹ ਸ਼ਾਦੀ ਤੋ ਬਾਅਦ ਹਰ ਔਰਤ ਮਾਂ ਬਣਨਾ ਚਾਹੁੰਦੀ ਹੈ ਅਤੇ ਹਰ ਕੋਈ ਇਹ ਜਾ ਣ ਕੇ ਬਹੁਤ ਖੁਸ਼ ਹੁੰਦਾ ਹੈ ਕਿ ਉਹ ਮਾਂ ਜਾਂ ਬਾਪ ਬਣਨ ਵਾਲੇ ਹਨ।

ਦੋਸਤੋ ਅੱਜ ਅਸੀ ਅ ਜਿ ਹੀ ਆਂ ਹੀ ਕੁੱਝ ਬਹੁਤ ਮੁਸ਼ਕਲ ਨਾਲ ਹੋਇਆ ਪਰੈਗ ਨੈਂਸੀਆ ਦੱਸਣ ਜਾ ਰਹੇ ਹਾਂ। ਜਿਵੇ ਕਿ ਇੱਕ ਵਾਰ ਇੱਕ ਲੜਕੇ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਉਹ ਜ ਨ ਮ ਤੋ ਇੱਕ ਲੜਕੀ ਸੀ ਪਰ ਬਾਅਦ ਵਿੱਚ ਉਸ ਨੇ ਇੱਕ ਮੁੰਡਾ ਬਣਨ ਦਾ ਸੋਚਿਆ। ਉਸ ਦੇ ਵਿਆਹ ਤੋਂ ਬਾਅਦ ਉਸ ਦੀ ਪ ਤ ਨੀ ਨੇ ਉਸ ਨੂੰ ਬੱਚਾ ਜੰਮਣ ਲਈ ਕਿਹਾ।

ਇਸ ਨੂੰ ਉਹ ਸਿਰੀਅਸ ਲੈ ਗਿਆ ਤੇ ਉਸ ਨੇ ਵੀ ਇੱਕ ਬੱ ਚੇ ਨੂੰ ਜਨਮ ਦਿੱਤਾ। ਇੱਕ ਵਾਰ ਇੱਕ ਲੜਕੀ ਸੀ ਜੋ ਕਿ ਪਰੈਗਨੈਂਟ ਸੀ ਪਰ ਉਸ ਤੋ ਬਾ ਅ ਦ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਬਰੈਸਟ ਕੈਂਸਰ ਹੈ। ਇਸ ਤੋ ਬਾਅਦ ਉਸ ਨੂੰ ਕੀਮੋ ਥੈਰਪੀ ਕਰਾਉਣੀ ਪੈਣੀ ਸੀ। ਇ ਸ ਲਈ ਉਸ ਨੂੰ ਬੱਚੇ ਨੂੰ 5ਵੇਂ ਮਹੀਨੇ ਹੀ ਜਨਮ ਦੇਣਾ ਪਿਆ। ਇਸ ਨਾਲ ਕਈ ਮੁਸ਼ਕੀਲਾ ਬਾ ਅ ਦ ਉਸ ਦਾ ਬੱਚਾ ਫਿਰ ਵੀ ਨਹੀ ਬਚ ਸਕਿਆ।ਪਰ ਉਸ ਨੇ ਕੈਂ ਸ ਰ ਨੂੰ ਫਿਰ ਵੀ ਹਰਾ ਦਿੱਤਾ।

Leave a Reply

Your email address will not be published. Required fields are marked *