Saturday, October 24, 2020
Home > Special News > ਸੁਹਾਗਰਾਤ ਵਾਲੇ ਦਿਨ ਔਰਤ ਆਪਣੇ ਅਮਲੀ ਪਤੀ ਨੂੰ ਕਹਿੰਦੀ ਜੀ ਅੱਜ ਆਪਾਂ !

ਸੁਹਾਗਰਾਤ ਵਾਲੇ ਦਿਨ ਔਰਤ ਆਪਣੇ ਅਮਲੀ ਪਤੀ ਨੂੰ ਕਹਿੰਦੀ ਜੀ ਅੱਜ ਆਪਾਂ !

ਹੈਲੋ ਦੋਸਤੋ ਅੱਜ ਅਸੀ ਤੁਹਾਨੂੰ ਕੁੱਝ ਮਜੇਦਾਰ ਤੇ ਤੁਹਾਨੂੰ ਹਸਾਉਣ ਵਾਲੇ ਚੁ ਟ ਕ ਲੇ ਪੇਸ਼ ਕਰਨ ਜਾ ਰਹੇ ਹਾਂ। ਦੋਸਤੋ ਹਰ ਵਾਰ ਹੀ ਚੁਟਕਲੇ ਸਾਨੂੰ ਹਸਾਉਣ ਦਾ ਚੰਗਾ ਕੰਮ ਕਰਦੇ ਹਨ। ਕਿਉਂਕਿ ਸਾ ਡੇ ਲਈ ਹੱਸਣਾ ਬਹੁਤ ਜਰੂਰੀ ਹੈ। ਇਸ ਲੀ ਅੱਜ ਅਸੀ ਤੁਹਾਨੂੰ ਕੁੱਝ ਚੁਟਕਲੇ ਹੀ ਸਣਾਉਣ ਜਾ ਰ ਹੇ ਹਾਂ। ਦੋਸਤੋ ਇੱਕ ਵਾਰ ਇੱਕ ਅਮਲੀ ਦਾ ਸਿਰ ਪਾਟ ਜਾਂਦਾ ਹੈ ਤੇ ਦੂ ਸ ਰਾ ਅਮਲੀ ਉਸ ਨੂੰ ਕਹਿੰਦਾ ਹੈ ਕਿ ਇਹ ਕਿਸ ਤਰ੍ਹਾਂ ਹੋ ਇ ਆ। ਉਹ ਉਸ ਨੂੰ ਦੱਸਦਾ ਹੈ

ਕਿ ਇੱਕ ਦਿਨ ਉਹ ਇੱਕ ਚਪਲੀ ਨਾਲ ਪੱਥਰ ਤੋੜ ਰਿਹਾ ਸੀ। ਇੰ ਨੇ ਵਿੱਚ ਇੱਕ ਬਜੁਰਗ ਉਸ ਨੂੰ ਆਪਣੀ ਖੋਪੜੀ ਦਾ ਇਸਤੇਮਾਲ ਕਰਨ ਲਈ ਕਹਿੰਦਾ ਹੈ।ਬਸ ਇਸ ਨਾਲ ਹੀ ਉਸ ਦੀ ਖੋ ਪ ੜੀ ਖੁੱਲ ਜਾਂਦੀ ਹੈ। ਇੱਕ ਅਮਲੀ ਦੂਜੇ ਅਮਲੀ ਨੂੰ ਆ ਕੇ ਕਹਿੰਦਾ ਹੈ ਕਿ ਤੈਨੂੰ ਪਤਾ ਹੈ ਅੱਜ ਭੁਚਾਲ ਆ ਵੇ ਗਾ। ਪਹਿਲਾਂ ਅਮਲੀ ਕਹਿੰਦਾ ਹੈ

ਕਿ ਪਰ ਮੇਰੀ ਘਰਵਾਲੀ ਤਾ ਕਹਿੰਦੀ ਸੀ ਕਿ ਮੈ ਦੋ ਦਿਨ ਠਹਿਕੇ ਆ ਵ ਗੀ। ਇਕ ਅਮਲੀ ਆਪਣੀ ਘਰ ਵਾਲੀ ਨੂੰ ਕਹਿੰਦਾ ਹੈ ਕਿ ਜੇਕਰ ਮੇਰੀ ਲਾ ਟ ਰੀ ਲੱਗ ਗਈ ਤੇ ਤੂੰ ਕੀ ਕਰੇਗੀ। ਉਸ ਨੂੰ ਲੱ ਗਾ ਕਿ ਸ਼ਾਇਦ ਉਸ ਦੀ ਸੱਚੀ ਲਾਟਰੀ ਨਾ ਲੱਗ ਗਈ ਹੋਵੇ। ਇਸ ਲਈ ਉਸ ਨੇ ਕਿਹਾ ਕਿ ਉ ਹ ਅੱਧੇ ਪੈਸੇ ਲੈ ਕਿ ਪੇਕੇ ਚਲੀ ਜਾਵੇਗੀ।

ਉਸ ਦੇ ਘਰਵਾਲੇ ਨੇ ਕਿਹਾ ਕਿ ਕੱਲ ਮੇਰੀ 20 ਰੁਪਏ ਦੀ ਲਾਟਰੀ ਲੱ ਗੀ ਸੀ। ਆਹ ਚੱਕ 10 ਰੁਪਏ ਤੇ ਜਾਹ ਆਪਣੇ ਪੇਕੇ। ਇਕ ਡਾਕਟਰ ਇਕ ਅਮਲੀ ਆਦਮੀ ਨੂੰ ਕਿਹਾ ਕਿ ਤੁਹਾਡੀ ਪ ਤ ਨੀ ਹੁਣ ਬੱਸ ਦੋ ਦਿਨ ਦੀ ਮਹੀਮਾਨ ਹੈ। ਉਸ ਨੇ ਕਿਹਾ। ਇਸ ਵਿੱਚ ਮਹਿਮਾਨ ਵਾਲੀ ਕਿਹੜੀ ਗੱ ਲ ਹੈ ਜਿੱਥੇ ਇੰਨੇ ਦਿਨ ਕੱਟੇ ਹਨ ਉੱਥੇ ਹੋਰ ਦੋ ਦਿ ਨ ਕੱਢ ਲਵਾਗਾ।

Leave a Reply

Your email address will not be published. Required fields are marked *