Wednesday, December 2, 2020
Home > Special News > ਬੈਡ ਦੇ ਥੱਲਿਓ ਆ ਰਹੀ ਸੀ ਆਵਾਜ ਪਤੀ ਨੇ ਜਦ ਦੇਖਿਆ ਤਾਂ ਉੱਡੇ ਹੋਸ !

ਬੈਡ ਦੇ ਥੱਲਿਓ ਆ ਰਹੀ ਸੀ ਆਵਾਜ ਪਤੀ ਨੇ ਜਦ ਦੇਖਿਆ ਤਾਂ ਉੱਡੇ ਹੋਸ !

ਹੈਲੋ ਦੋਸਤੋ ਅੱਜ ਅਸੀ ਤੁਹਾਨੂੰ ਇੱਕ ਗੱਲ ਦੱਸਣ ਜਾ ਰਹੇ ਹਾਂ, ਕਿ ਮੌਤ ਕੀਵੇ ਕਦੀ ਵੀ ਆ ਸ ਕ ਦੀ ਹੈ। ਉਸ ਦੇ ਆਉਣ ਦਾ ਕੋਈ ਸਮਾ ਨਹੀ ਹੈ। ਜਦੋ ਉਸ ਨੇ ਆਉਣਾ ਹੈ ਤਾਂ ਸਭ ਦਰਵਾਜੇ ਤੋੜ ਕੇ ਆ ਜਾ ਣਾ ਹੈ। ਦੋਸਤੋ ਇਹ ਗੱਲ ਹੈ ਪੰਜਾਬ ਦੀ ਜਿੱਥੇ ਰਜੀਵ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਰ ਹਿੰ ਦਾ ਸੀ। ਇੱਕ ਦਿਨ ਉਹ ਰਾਤ ਦਾ ਖਾ ਣਾ ਖਾ ਰਹੇ ਸਨ।

ਇਸ ਤੋਂ ਬਾਅਦ ਉਸ ਦੇ ਬੱਚੇ ਜਾ ਕੇ ਆਪਣੇ ਕਮਰੇ ਵਿੱਚ ਸਾਉਣ ਲਈ ਚ ਲੇ ਜਾਂਦੇ ਹਨ ਤੇ ਫਿਰ ਉਹ ਵੀ ਸੋਣ ਚਲੇ ਜਾਂਦੇ ਹਨ। ਇਸ ਤੋ ਬਾਅਦ ਅੱਧੀ ਕ ਰਾਤ ਨੂੰ ਉਸ ਨੂੰ ਕਈ ਤਰ੍ਹਾਂ ਦੀਆਂ ਅ ਵਾ ਜ਼ਾਂ ਆਉਣ ਲੱਗ ਪੈਦੀਆ ਹਨ।

ਪਹਿਲਾਂ ਤਾਂ ਉਹ ਧਿਆਨ ਨਹੀਂ ਦਿੰਦਾ ਪਰ ਬਾਅਦ ਵਿੱਚ ਉਹ ਅ ਵਾ ਜ਼ਾਂ ਹੋਰ ਉੱਚੀ ਆਉਣ ਲੱਗ ਪੈਂਦੀਆਂ ਹਨ।ਉਹ ਦੇਖਦਾ ਹੈ ਕਿ ਉਸ ਦੀ ਪਤਨੀ ਬਿਸਤਰ ਤੇ ਉਸ ਨਾਲ ਨਹੀ ਹੈ। ਉਹ ਬੈੱ ਡ ਹੇਠਾ ਦੇਖਦਾ ਹੈ ਤੇ ਉਸ ਦੀ ਪਤਨੀ ਬੈੱਡ ਹੇਠਾ ਲੰਮੀ ਪਈ ਹੋਈ ਸੀ ਤੇ ਉਸ ਦੇ ਮੂੰਹ ਵਿੱਚੋ ਝੱਗ ਜਿਹੀ ਨਿੱ ਕ ਲ ਰਹੀ ਸੀ। ਉਹ ਇਹ ਦੇਖਦੇ ਸਾਰ ਹੀ ਆਪਣੀ ਪਤਨੀ ਨੂੰ ਆਪਣੇ ਗੁਆਂਢੀਆਂ ਦੀ ਮਦਦ ਨਾਲ ਹ ਸ ਪ ਤਾ ਲ ਲੈ ਜਾਂਦਾ ਹੈ।

ਡਾਕਟਰ ਉਸ ਦੀ ਇਸ ਗੱਲ ਦੀ ਬਹੁਤ ਸ਼ਾਬਾਸ਼ੀ ਦਿੰਦੇ ਹਨ ਕਿ ਉਸ ਨੇ ਘ ਰੇ ਹੀ ਉਸ ਨੂੰ ਕੁਝ ਕਰਨ ਦੀ ਕੋਸ਼ਿਸ਼ ਨਹੀ ਕੀਤੀ ਤੇ ਸਿੱਧਾ ਹਸਪਤਾਲ ਲਿਆ ਕੇ ਉਸ ਦੀ ਜਾਨ ਬਚਾ ਲਈ। ਉ ਸ ਦੀ ਪਤਨੀ ਨੇ ਵੀ ਇਹ ਹੀ ਕਿਹਾ ਕਿ ਜਕਦਮ ਉਸ ਨੂੰ ਗਰਮੀ ਲੱ ਗ ਣ ਲੱਗ ਪਈ ਤੇ ਫਿਰ ਉਸ ਨੂੰ ਚੱਕਰ ਆ ਗਏਤੇ ਉਹ ਬੈੱਡ ਤੋਂ ਥੱਲੇ ਡਿੱਗ ਪਈ।

Leave a Reply

Your email address will not be published. Required fields are marked *