Friday, December 4, 2020
Home > Special News > ਆਟੋ ਵਾਲੇ ਨੇ ਕੁੜੀ ਨੂੰ ਬੇਸਹਾਰਾ ਸਮਝ ਰਾਤ ਨੂੰ ਘਰ ਵਿੱਚ ਕਟਾਈ ਰਾਤ ਪਰ ਫਿਰ ਜੋ ਹੋਇਆ !

ਆਟੋ ਵਾਲੇ ਨੇ ਕੁੜੀ ਨੂੰ ਬੇਸਹਾਰਾ ਸਮਝ ਰਾਤ ਨੂੰ ਘਰ ਵਿੱਚ ਕਟਾਈ ਰਾਤ ਪਰ ਫਿਰ ਜੋ ਹੋਇਆ !

ਹੈਲੋ ਦੋਸਤੋ ਅੱਜ ਅਸੀ ਤੁਹਾਨੂੰ ਗੱਲ ਦੱਸਣ ਜਾ ਰਹੇ ਹਾਂ, ਇੱਕ ਆਟੋ ਵਾਲੇ ਦੀ ਗੱ ਲ ਜਿਸ ਨੇ 3 ਸਾਲ ਪਹਿਲਾਂ ਇੱਕ ਕੁੜੀ ਦੀ ਜਾਨ ਬਚਾਈ ਸੀ ਤੇ ਬਾਅਦ ਵਿੱਚ ਕੁੜੀ ਨੇ ਵੀ ਉਸ ਦੀ ਬਹੁਤ ਮ ਦ ਦ ਕੀਤੀ। ਦੋਸਤੋ ਇੱਕ ਵਾਰ ਇੱਕ ਆਰਤੀ ਨਾਂ ਦੀ ਕੁੜੀ ਮੁੰਬਈ ਵਿੱਚ ਪੜਨ ਲਈ ਆਪਣੇ ਰਿ ਸ਼ ਤੇ ਦਾ ਰਾ ਦੇ ਗਈ ਸੀ। ਉੱਥੇ ਉਸ ਨੂੰ ਉਸ ਦੇ ਰਿਸ਼ਤੇਦਾਰਾਂ ਨੇ ਫਿਲਮ ਇੰ ਡ ਸ ਟ ਰੀ ਵਿੱਚ ਫਿਲਮ ਬਣਾਉਣ ਦਾ ਕਹਿ ਕਿ ਕਿਸੇ ਤੋ ਵੇਚ ਦਿੱਤਾ।

ਉਹ ਬੜੀ ਮੁਸ਼ਕਲ ਨਾਲ ਉੱਥੋ ਆਪਣਾ ਆਪ ਛੁਡਾ ਕੇ ਆਈ ਸੀ। ਤੇ ਉ ਸ ਆਟੋ ਵਾਲੇ ਦੇ ਨੇੜੇ ਆ ਕੇ ਰੋ ਰਹੀ ਸੀ। ਜਦੋ ਆਟੋ ਵਾਲੇ ਨੇ ਉਸ ਤੋ ਪੁੱਛਿਆ ਤਾ ਉਹ ਰੋਈ ਜਾ ਰਹੀ ਸੀ। ਉਸ ਦੀ ਉ ਮ ਰ ਉਦੋ ਲਗਪਗ 16 ਸਾਲ ਸੀ। ਇਸ ਤੋ ਬਾਅਦ ਆਟੋ ਵਾਲਾ ਉਸ ਨੂੰ ਆਪਣੇ ਘਰ ਲੈ ਗਿਆ। ਤੇ ਉਸ ਨੂੰ ਪੁੱ ਛਿ ਆ ਕਿ ਉਸ ਨੇ ਕੁਝ ਖਾਧਾ ਹੈ।

ਤਾਂ ਉਸ ਕੁੜੀ ਨੇ ਨਾਹ ਵਿੱਚ ਜਵਾਬ ਦਿੱਤਾ। ਫਿਰ ਉਸ ਨੇ ਆਰਤੀ ਨੂੰ ਕੁੱ ਝ ਖਾਣ ਲਈ ਦਿੱਤਾ। ਫਿਰ ਉਨੇ ਉਸ ਤੋ ਉਸ ਦੇ ਘਰ ਵਾਲਿਆਂ ਬਾਰੇ ਪੁੱਛਿਆ ਤਾਂ ਉਸ ਕੁੜੀ ਨੇ ਉਸ ਨੂੰ ਸਭ ਦੱਸਿਆ। ਇ ਸ ਤੋ ਬਾਅਦ ਉਹ ਉਸ ਕੁੜੀ ਨੂੰ ਉਸ ਦੇ ਘਰ ਛੱਡ ਆਉਂਦਾ ਹੈ। ਫਿਰ ਕੁੱਝ ਸਮੇ ਬਾਅਦ ਉਸ ਦਾ ਐ ਕ ਸੀ ਡੈਂ ਟ ਹੋ ਜਾਂਦਾ ਹੈ

ਅਤੇ ਉਹ ਸਭ ਬੇਚ ਕੇ ਦਿੱਲੀ ਚਲਾ ਜਾਂਦੇ ਹੈ। ਉੱਥੇ ਉਹ ਇੱਕ ਹੋਟਲ ਵਿੱਚ ਕੰ ਮ ਕਰਦਾ ਸੀ। ਕੰਮ ਕਰਦੇ ਸਮੇਂ ਉਹ ਕੁੜੀ ਉਸ ਦੇ ਸਾਹਮਣੇ ਆ ਜਾਂਦੀ ਹੈ। ਇਹ ਦੇਖ ਉਹ ਦੋਵੇ ਰੋਣ ਲੱਗ ਪੈਂ ਦੇ ਹਨ ਤੇ ਇੱਕ ਦੂਜੇ ਨੂੰ ਸਾਰੀ ਗੱਲ ਦੱਸਦੇ ਹਨ। ਤੇ ਉਸ ਆਦਮੀ ਦੀ ਜੁੰਮੇਵਾਰੀ ਉਹ ਲੜਕੀ ਚੁੱਕ ਲੈਂਦੀ ਹੈ। ਉਹ ਉ ਸ ਦੇ ਰੱਖੜੀ ਬੰਨ ਕੇ ਉਸ ਨੂੰ ਭ ਰਾ ਬਣਾ ਲੈਂਦੀਹੈ ਅਤੇ ਹਰ ਸਾਲ ਉਸ ਦੇ ਰੱਖੜੀ ਬੰਨਣ ਜਾਂਦੀ ਹੈ ਤੇ ਭਰਾ ਵਾ ਲਿ ਆਂ ਸਾਰਿਆਂ ਰਸਮਾਂ ਕਰਦੀ ਹੈ ।

Leave a Reply

Your email address will not be published. Required fields are marked *