Saturday, October 24, 2020
Home > Special News > ਦੇਖੋ ਜਾਪਾਨ ਦੇ 2050 ਵਾਲੇ ਕਾਰਨਾਮੇ ਦੇਖ ਦੰਗ ਰਹਿਜੋਗੇ !

ਦੇਖੋ ਜਾਪਾਨ ਦੇ 2050 ਵਾਲੇ ਕਾਰਨਾਮੇ ਦੇਖ ਦੰਗ ਰਹਿਜੋਗੇ !

ਹੈਲੋ ਦੋਸਤੋ ਅੱਜ ਅਸੀ ਤੁਹਾਨੂੰ ਇੱਕ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਕਿ ਕਿੱ ਦਾ ਜੇਕਰ ਅਸੀਂ 2020 ਵਿੱਚ ਰਹਿੰਦੇ ਹਾਂ ਤਾਂ ਜਪਾਨ 2050 ਵਿੱਚ ਜੀ ਰਿਹਾ ਹੈ।ਦੋਸਤੋ ਟੈਨੋਲੋਜੀ ਦੇ ਬਾਰੇ ਵਿੱ ਚ ਸਭ ਦੇਸ਼ ਉਸ ਦਾ ਪਾਣੀ ਭਰਦੇ ਹਨ। ਜਦੋ ਸਾਡੇ ਟਰੇਨ ਵੀ ਨਹੀ ਸੀ ਉਦੋਂ ਜਪਾਨ ਵਿੱਚ ਬੁ ਲ ਟ ਟਰੇਨ ਸੀ। ਉਸ ਦੀ ਟੋਪ ਸਪੀਡ 199 ਮਾਇਲ ਹੈ।

ਹੁਣ ਵੀ ਉਨ੍ਹਾਂ ਕੋਲ ਬੁਲਟ ਬੂਟ ਵੀ ਹਨ ਜਿਨਾ ਨੂੰ ਪਹਿਣ ਕੇ ਅਸੀ ਬੂ ਲ ਟ ਟਰੇਨ ਵਾਂਗ ਦੋੜ ਸਕਦੇ ਹਾਂ। ਉਹ ਝੋਨੇ ਦੀ ਖੇਤੀ ਕਰਨ ਸਮੇ ਉਸ ਉੱਤੇ ਇਸ ਪ੍ਰਕਾਰ ਦੀਆਂ 3D ਤਸਵੀਰਾਂ ਬ ਣਾ ਦਿੰਦੇ ਹਨ ਜਿਨ੍ਹਾਂ ਨੂੰ ਦੇਖਣ ਲਈ ਲੋਕ ਦੂਰੋ ਦੂਰੋ ਆਉਂਦੇ ਹਨ। ਉੱਥੇ ਦੇ ਲੋਕਾਂ ਵਿੱਚ ਇੱਕ ਗੱਲ ਬਹੁਤ ਮਾ ੜੀ ਹੈ ਕਿ ਉੱਥੇ ਦੇ ਲੋਕ ਸਿਗਰਟ ਬ ਹੁ ਤ ਪੀਂਦੇ ਹਨ

ਅਤੇ ਉਹ ਸਿਗਰਟ ਦੀ ਐਸ਼ ਸਾਡੇ ਵਾਂਗ ਸੜਕ ਤੇ ਨਹੀ ਸਿੱ ਟ ਦੇ। ਜਿੱਦਾ ਅਸੀ ਆਮ ਕੀਚੈਨ ਲੈ ਕੇ ਚਲਦੇ ਹਾਂ ਉਹ ਇੰਝ ਐ ਸ਼ ਟ ਰੇ ਲੈ ਕੇ ਚਲਦੇ ਹਨ। ਇਸ ਤਰ੍ਹਾਂ ਉਹ ਹਰ ਟੈਕਨੋਲੋਜੀ ਵਿੱਚ ਸ ਭ ਤੋਂ ਅੱਗੇ ਹਨ।

Leave a Reply

Your email address will not be published. Required fields are marked *