Tuesday, October 20, 2020
Home > Special News > ਕੈਮਰੇ ਵਿੱਚ ਕੈਦ ਹੋਏ ਅਸਲੀ ਸਕਤੀਆਂ ਵਾਲੇ ਇਨਸਾਨ ਦੇਖਕੇ ਵਿਸ਼ਵਾਸ ਨਹੀ ਕਰੋਗੇ !

ਕੈਮਰੇ ਵਿੱਚ ਕੈਦ ਹੋਏ ਅਸਲੀ ਸਕਤੀਆਂ ਵਾਲੇ ਇਨਸਾਨ ਦੇਖਕੇ ਵਿਸ਼ਵਾਸ ਨਹੀ ਕਰੋਗੇ !

ਚਮਤਕਾਰੀ ਸ਼ਕਤੀਆਂ ਅਤੇ ਤਾਕਤਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੈ।ਪਰ ਕਈ ਲੋਕ ਅ ਜਿ ਹੇ ਹੁੰਦੇ ਹਨ ਜੋ ਅਜਿਹੇ ਕਾਰਨਾਮੇਂ ਕਰ ਕੇ ਦਿਖਾ ਦਿੰਦੇ ਹਨ ਜੋ ਵਿਸ਼ਵਾਸਯੋਗ ਨਹੀਂ ਹੁੰਦੇ।ਅੱਜ ਅ ਸੀਂ ਕੁਝ ਅਜਿਹੀਆਂ ਹੀ ਹਸਤੀਆਂ ਵਾਰੇ ਗੱਲ ਕਰਾਂਗੇ।ਭਾਰਤ ਦਾ ਰਹਿਣ ਵਾਲਾ ਇੱਕ ਵਿ ਅ ਕ ਤੀ ਜਿਸਨੂੰ ਇਲੈਕਟਰਿੱਕ ਮੈੱਨ ਕਿਹਾ ਜਾਂਦਾ ਹੈ।

ਕਿਉਂਕਿ ਇਸਦੇ ਸਰੀਰ ਤੇ ਬਿਜਲੀ ਦਾ ਕਰੰਟ ਕੰਮ ਨਹੀਂ ਕਰਦਾ।ਇਸ ਵਿ ਅ ਕ ਤੀ ਨੂੰ ਆਪਣੀ ਇਹ ਖੂਬੀ ਉਦੋਂ ਪਤਾ ਲੱਗੀ ਜਦੋਂ ਇਹ ਜਿੰਦਗੀ ਤੋਂ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰਨ ਲਈ ਬਿ ਜ ਲੀ ਘਰ ਗਿਆ। ਉਥੇ ਉਸਨੇ ਬਿਜਲੀ ਦੀਆਂ ਨੰਗੀਆਂ ਤਾਰਾਂ ਫੜ੍ਹ ਲਈਆਂ ਪਰ ਉਸਨੂੰ ਕਰੰਟ ਮਹਿਸੂਸ ਨ ਹੀਂ ਹੋਇਆ।ਜਿਸਤੋਂ ਬਾਅਦ ਇਹ ਵਿਅਕਤੀ ਚ ਰ ਚਾ ਵਿੱਚ ਰਹਿਣ ਲੱਗ ਪਿਆ ਹੈ।

ਅਮਰੀਕਾ ਦਾ ਰਹਿਣ ਵਾਲਾ ਇੱਕ ਵਿਅਕਤੀ ਜੋ ਕਿ ਰਬੜ ਮੈਨ ਦੇ ਨਾਮ ਨਾਲ ਮ ਸ਼ ਹੂ ਰ ਹੈ। ਕਿਉਂਕਿ ਇਹ ਵਿਅਕਤੀ ਆਪਣੇ ਸਰੀਰ ਨੂੰ ਕਿਸੇ ਵੀ ਪਾਸੇ ਮੋੜ ਸਕਦਾ ਹੈ।ਇਸਤੇ ਕਈ ਪ੍ਰੋ ਗ ਰਾ ਮਾਂ ਵਿੱਚ ਆਪਣੇ ਇਹ ਕਾਰਨਾਮੇਂ ਲੋਕਾਂ ਨੂੰ ਦਿਖਾਏ ਹਨ ਜਿਸ ਕਾਰਨ ਇਹ ਕਾਫੀ ਮਸ਼ਹੂਰ ਹੈ।ਜਾਰਜੀਆ ਦਾ ਰ ਹਿ ਣ ਵਾਲਾ ਇੱਕ ਵਿਅਕਤੀ ਕਿਸੇ ਵੀ ਧਾਤੂ ਨੂੰ ਆਪਣੇ ਕੰ ਟ ਰੋ ਲ ਵਿੱਚ ਕਰ ਸਕਦਾ ਹੈ।ਇਸ ਵਿਅਕਤੀ ਉੱਪਰ ਕਈ ਟੀ ਵੀ ਪ੍ਰੋ ਰਾ ਮ ਵੀ ਕੀਤੇ ਜਾ ਚੁੱਕੇ ਹਨ।

ਬੀਤੇ ਸਸਮੇਂ ਵਿੱਚ ਇੱਕ ਮਹਿਲਾ ਆਪਣੀ ਮਾਨਸਿਕ ਸ਼ਕਤੀਆਂ ਨਾਲ ਕਾਫੀ ਚ ਰ ਚਾ ਵਿੱਚ ਰਹੀ ਸੀ।ਉਹ ਚੀਜ਼ਾਂ ਨੂੰ ਬਿਨਾਂ ਹੱਥ ਲਾਏ ਹਿੱਲਾ ਸਕਦੀ ਸੀ।ਜਿਸ ਕਾਰਨ ਉਹ ਕਾਫੀ ਚਰਚਾ ਵਿੱਚ ਰ ਹੀ।ਦੁਨੀਆਂ ਵਿੱਚ ਅਜਿਹੇ ਕਈ ਲੋਕ ਹਨ ਜੋ ਅਜੀਬੋ-ਗਰੀਬ ਕੰਮਾਂ ਤੋਂ ਜਾਣੇ ਜਾਂਦੇ ਹਨ।ਇਸ ਲਈ ਅ ਜਿ ਹੀ ਆਂ ਸ਼ਕਤੀਆਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸ ਕ ਦਾ।

Leave a Reply

Your email address will not be published. Required fields are marked *