Wednesday, December 2, 2020
Home > News > ਆਹ ਦੇਖੋ ਅੱਧੀ ਰਾਤ ਨੂੰ ਹਸਪਤਾਲ ਚ ਪਰਦੇ ਲਾਕੇ ਕੀ ਹੋਈ ਜਾਂਦਾ !

ਆਹ ਦੇਖੋ ਅੱਧੀ ਰਾਤ ਨੂੰ ਹਸਪਤਾਲ ਚ ਪਰਦੇ ਲਾਕੇ ਕੀ ਹੋਈ ਜਾਂਦਾ !

ਹੈਲੋ ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਪ੍ਰਾਈਮ ਹਸਪਤਾਲ ਦੀ। ਜਿੱਥੇ ਇੱਕ ਡਿ ਪ ਰੈ ਸ਼ ਨ ਦੇ ਮਰੀਜ਼ ਦਾ ਇਲਾਜ ਚੱਲ ਰਿਹਾ ਸੀ। ਇਸ ਵਿਚਕਾਰ ਇੱਕ ਹਸਪਤਾਲ ਦੇ ਇੱਕ ਕੰਮ ਕ ਰ ਨ ਵਾਲੇ ਨੇ ਉਸ ਮਰੀਜ ਦੇ ਨਾਲ ਬਹੁਤ ਹੀ ਮਾਰ ਕੁੱਟ ਕੀਤੀ।

ਦੋਸਤੋ ਜਦੋ ਉਸ ਦੇ ਰਿਸ਼ਤੇ ਦਾ ਰਾ ਤੋ ਪੁੱਛਿਆ ਤਾ ਉਨ੍ਹਾਂ ਤੋ ਪਤਾ ਲੱਗਾ ਕਿ 6 ਅਗਸਤ 2020 ਨੂੰ ਮਰੀਜ ਦੀ ਮਾਂ ਦੀ ਮੌਤ ਹੋਈ ਸੀ। 18 ਅ ਗ ਸ ਤ 2020 ਨੂੰ ਉਸ ਦੀ ਮਾਂ ਦਾ ਭੋਗ ਸੀ। ਇਸ ਨਾਲ 19 ਅਗਸਤ 2020 ਨੂੰ ਉਹ ਡਿਪਰੈਸ਼ਨ ਵਿੱਚ ਚਲਾ ਗਿਆ। ਉ ਸ ਨੂੰ ਪਟਿਆਲੇ ਦੇ ਪ੍ਰਾਈਮ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। 21 ਅਗਸਤ ਨੂੰ ਉ ਹ ਪੂਰੀ ਤਰ੍ਹਾਂ ਠੀਕ ਹੋ ਗਿਆ ਸੀ।

ਫਿਰ ਉਸ ਨੇ ਦੱਸਿਆ ਹੈ ਕਿ ਰਾਤ ਨੂੰ ਉਸ ਨਾਲ ਮਾਰ ਕੁੱਟ ਕੀਤੀ ਗਈ ਹੈ। ਉਸ ਦੇ ਰਿ ਸ਼ ਤੇ ਦਾ ਰਾ ਨੇ ਡਾਕਟਾਰ ਨਾਲ ਉਸ ਬਾਰੇ ਗੱਲ ਕੀਤੀ। ਪਰ ਡਾਕਟਰ ਨੇ ਇਸ ਤੋ ਸਾਫ ਇਨਕਾਰ ਕ ਰ ਦਿੱਤਾ। ਇਹ ਸਭ ਘਟਨਾ ਕੈਮਰੇ ਵਿੱਚ ਕੈਦ ਹੋ ਗਿਆ ਸੀ। ਇਸ ਨਾਲ ਇਹ ਘ ਟ ਨਾ ਦਾ ਪਰਦਾ ਚੁੱਕ ਹੋਇਆ।

Leave a Reply

Your email address will not be published. Required fields are marked *