Wednesday, October 28, 2020
Home > Special News > ਸਾਵਧਾਨ ਚੋਰਾਂ ਨੇ ਠੱਗੀ ਮਾਰਨ ਦਾ ਕੱਢਿਆ ਨਵਾਂ ਤਰੀਕਾ ਇੰਝ ਕਰਦੇ ਕੰਗਾਲ !

ਸਾਵਧਾਨ ਚੋਰਾਂ ਨੇ ਠੱਗੀ ਮਾਰਨ ਦਾ ਕੱਢਿਆ ਨਵਾਂ ਤਰੀਕਾ ਇੰਝ ਕਰਦੇ ਕੰਗਾਲ !

ਅੱਜ ਦੇ ਮਹਿੰਗਾਈ ਭਰੇ ਸਮੇਂ ਵਿੱਚ ਕਈ ਲੋਕ ਬਹੁਤ ਮਿਹਨਤ ਕਰਦੇ ਹਨ ਅਤੇ ਆ ਪ ਣਾ ਗੁਜ਼ਾਰਾ ਕਰਦੇ ਹਨ।ਪਰ ਕਈ ਲੋਕ ਅਜਿਹੇ ਵੀ ਹਨ ਜੋ ਕੇਵਲ ਠੱਗੀ ਅਤੇ ਧੋਖਾਧੜੀ ਦਾ ਹੀ ਸਹਾਰਾ ਲੈਂਦੇ ਹ ਨ।ਪਹਿਲਾਂ ਤਾਂ ਠੱਗੀ ਆਨਲਾਈਨ ਜਾ ਫਿਰ ਫ਼ੋਨ ਕਾਲਾਂ ਰਾਹੀ ਕੀਤੀ ਜਾਂਦੀ ਸੀ ਪਰ ਹੁਣ ਠੱਗੀ ਮਾ ਰ ਨ ਦਾ ਇੱਕ ਨਵਾਂ ਢੰਗ ਵਰਤਿਆ ਜਾ ਰਿਹਾ ਹੈ ਜਿਸ ਨਾਲ ਅ ਨ ਪ ੜ੍ਹ ਤਾਂ ਝਾਂਸੇ ਵਿੱਚ ਆ ਹੀ ਜਾਵੇਗਾ ਨਾਲ ਹੀ ਬਹੁਤ ਪੜ੍ਹੇ ਲਿ ਖੇ ਵਿਅਕਤੀ ਵੀ ਧੋਖਾ ਖਾ ਲੈਣਗੇ।

ਸ਼ੋਸ਼ਲ ਮੀਡੀਆ ਤੇ ਇੱਕ ਵਿਅਕਤੀ ਦੁਆਰਾ ਵੀਡੀਓ ਪਾਈ ਗਈ ਜਿਸ ਵਿੱਚ ਉ ਸ ਨੇ ਠੱਗੀ ਦਾ ਨਵਾਂ ਢੰਗ ਦੱਸਿਆ ਅਤੇ ਲੋਕਾਂ ਨੂੰ ਸੁਚੇਤ ਕੀਤਾ।ਉਸਨੇ ਦੱਸਿਆ ਕਿ ਮੈਨੂੰ ਇੱਕ ਚਿੱਠੀ ਆਉਂਦੀ ਹੈ ਜਿਸ ਉੱਤੇ ਕੋਲ ਕਾਤਾ ਦਾ ਐਡਰੈੱਸ ਲਿਖਿਆ ਸੀ।ਇਹ ਚਿੱਠੀ ਸਨੈਪਡੀਲ ਵਾਲਿਆਂ ਦੁਆਰਾ ਭੇਜੀ ਦੱਸੀ ਜਾ ਰਹੀ ਸੀ।ਜ ਦੋਂ ਉਸਨੂੰ ਖੋਲਿਆ ਗਿਆ

ਤਾਂ ਵਿੱਚੋਂ ਇੱਕ ਖੂਬਸੂਰਤ ਜਿਹਾ ਕੂਪਨ ਨਿਕਲਦਾ ਹੈ ਜਿਸ ਉਈ ਨੌ ਲੱਖ ਰੁ ਪ ਏ ਦੱਸੇ ਜਾ ਰਹੇ ਸਨ।ਉੱਤੇ ਲਿਖਿਆ ਹੋਇਆ ਸੀ ਸਨੈਪਡੀਲ ਵਾਲਿਆਂ ਵੱਲੋਂ ਤੁਹਾਨੂੰ ਨੋ ਲੱਖ ਰੁਪਏ ਇਨਾਮ ਦਿੱਤਾ ਜਾ ਰਿ ਹਾ ਹੈ ਅਤੇ ਨਾਲ ਹੀ ਇੱਕ ਨੰਬਰ ਦਿੱਤਾ ਗਿਆ ਸੀ ਜਿਸਤੇ ਫੋਨ ਕਰਨ ਲਈ ਕਿਹਾ ਗਿਆ ਸੀ।ਇਸਤੋਂ ਸਾਫ ਪ ਤਾ ਚਲਦਾ ਹੈ ਕਿ ਇਹ ਠੱਗੀ ਮਾਰਨ ਵਾਲਾ ਕੰਮ ਹੈ।ਜਦੋਂ ਫੋਨ ਕੀਤਾ ਗਿਆ ਤਾ ਅੱਗੋਂ ਜ ਵਾ ਬ ਆਉਂਦਾ ਹੈ ਕਿ ਤੁਹਾਡੀ ਲਾਟਰੀ ਲੱਗੀ ਹੈ

ਤੇ ਤੁਸੀਂ ਆਪਣਾ ਪਤਾ ਅਤੇ ਆਕਾਊਂਟ ਨੱਬਰ ਭੇਜੋ।ਉਸੇ ਵੇਲੇ ਉ ਸ ਨੂੰ ਕਿਹਾ ਗਿਆ ਠੱਗੀਆਂ ਨਾ ਮਾਰੋ।ਅੱਗੋਂ ਵਿਅਕਤੀ ਕਹਿੰਦਾ ਹੈ ਅਸੀਂ ਤਾ ਇੰਝ ਹੀ ਠੱਗੀਆਂ ਮਾਰਾਂਗੇ।ਸੋ ਇਹ ਵੀਡੀਓ ਕਾਫੀ ਜਿਆਦਾ ਚ ਰ ਚਾ ਵਿੱਚ ਹੈ।ਉਹ ਵਿਅਕਤੀ ਆਪ ਤਾਂ ਬਚ ਗਿਆ ਅਤੇ ਉਸਨੇ ਹੋਰ ਲੋਕਾਂ ਨੂੰ ਸਮਝਾਉਣ ਲਈ ਇ ਸ ਵੀਡੀਓ ਨੂੰ ਅੱਪਲੋਡ ਕੀਤਾ।ਸੋ ਲੋੜ ਹੈ ਸਾਵਧਾਨ ਰਹਿਣ ਦੀ,ਆਪਣੀ ਨਿੱਜੀ ਜਾ ਣ ਕਾ ਰੀ ਕਿਸੇ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ।

Leave a Reply

Your email address will not be published. Required fields are marked *