Thursday, October 22, 2020
Home > Special News > ਚੁਸਤ ਕੁੜੀ ਤੇ ਅਮਲੀ ਦੀਆਂ ਕਲੋਲਾਂ ਸੁਣਕੇ ਤੁਹਾਡੀਆਂ ਬੱਖੀਆਂ ਟੁੱਟ ਜਾਣੀਆਂ !

ਚੁਸਤ ਕੁੜੀ ਤੇ ਅਮਲੀ ਦੀਆਂ ਕਲੋਲਾਂ ਸੁਣਕੇ ਤੁਹਾਡੀਆਂ ਬੱਖੀਆਂ ਟੁੱਟ ਜਾਣੀਆਂ !

ਹੈਲੋ ਦੋਸਤੋ ਅੱਜ ਅਸੀ ਤੁਹਾਨੂੰ ਕੁੱਝ ਮਜੇਦਾਰ ਤੇ ਤੁਹਾਨੂੰ ਹਸਾਉਣ ਵਾਲੇ ਚੁ ਟ ਕ ਲੇ ਪੇਸ਼ ਕਰਨ ਜਾ ਰਹੇ ਹਾਂ। ਦੋਸਤੋ ਹਰ ਵਾਰ ਹੀ ਚੁਟਕਲੇ ਸਾਨੂੰ ਹਸਾਉਣ ਦਾ ਚੰਗਾ ਕੰਮ ਕਰਦੇ ਹਨ। ਕਿਉਂਕਿ ਸਾਡੇ ਲ ਈ ਹੱਸਣਾ ਬਹੁਤ ਜਰੂਰੀ ਹੈ। ਇਸ ਲੀ ਅੱਜ ਅਸੀ ਤੁਹਾਨੂੰ ਕੁੱਝ ਚੁਟਕਲੇ ਹੀ ਸਣਾਉਣ ਜਾ ਰ ਹੇ ਹਾਂ। ਦੋਸਤੋ ਇੱਕ ਵਾਰ ਇੱਕ ਅਮਲੀ ਦਾ ਸਿਰ ਪਾਟ ਜਾਂਦਾ ਹੈ ਤੇ ਦੂ ਸ ਰਾ ਅਮਲੀ ਉਸ ਨੂੰ ਕਹਿੰਦਾ ਹੈ ਕਿ ਇਹ ਕਿਸ ਤਰ੍ਹਾਂ ਹੋਇਆ।

ਉਹ ਉਸ ਨੂੰ ਦੱਸਦਾ ਹੈ ਕਿ ਇੱਕ ਦਿਨ ਉਹ ਇੱਕ ਚਪਲੀ ਨਾਲ ਪੱ ਥ ਰ ਤੋੜ ਰਿਹਾ ਸੀ। ਇੰਨੇ ਵਿੱਚ ਇੱਕ ਬਜੁਰਗ ਉਸ ਨੂੰ ਆਪਣੀ ਖੋਪੜੀ ਦਾ ਇਸਤੇਮਾਲ ਕਰਨ ਲਈ ਕਹਿੰਦਾ ਹੈ।ਬਸ ਇਸ ਨਾਲ ਹੀ ਉਸ ਦੀ ਖੋ ਪ ੜੀ ਖੁੱਲ ਜਾਂਦੀ ਹੈ। ਦੋਸਤੋ ਯਾਰ ਅੱਜ ਮੇਰੇ ਘਰ ਵਾਲਿਆਂ ਨੇ ਸਵੇਰੇ ਸਵੇਰੇ ਹੀ ਮੇ ਰੇ ਲਾ ਦਿੱਤੀਆਂ। ਜਦੋ ਸਵੇਰੇ ਮੇਰੀ ਮੰਮੀ ਨੇ ਮੈਨੂੰ ਕਿਹਾ ਕਿ ਹੁਣ ਮੈ ਬੁੱਢੀ ਹੋ ਗਈ ਹਾਂ।

ਕੋਈ ਕੰ ਮ ਵਿੱਚ ਹੱਥ ਵਟਾਉਣ ਲਈ ਚਾਹੀਦੀ ਹੈ।ਇਸ ਸਮੇ ਮੈ ਹੋਸ਼ਲਾ ਕਰਕੇ ਕਹਿੰਦਾ ਹਾਂ ਕਿ ਬੇਬੇ ਮੇਯੀ ਫੇਸਬੁੱਕ ਤੇ ਇੱ ਕ ਕੁੜੀ ਨਾਲ ਗੱਲ ਚੱਲ ਰਹੀ ਹੈ। ਮੇਰੀ ਬੇਬੇ ਕਹਿੰਦੀ ਹੈ। ਪਤੰਦਰਾ ਤੈਨੂੰ ਆਪਣੇ ਵਿਆਹ ਦੀ ਪਈ ਹੇਈ ਹੈ। ਖੜਜਾ ਆ ਉ ਣ ਦੇ ਤੇਰੇ ਬਾਪੂ ਨੂੰ ਤੈਨੂੰ ਧੱਸਦਾ ਉਹ ਸਾਮ ਨੂੰ ਆ ਕੇ। ਇੱਕ ਅਮਲੀ 10 ਮਿੰਟ ਵਿੱਚ 5 ਵਾਰ ਲੈ ਟ ਰਿਂ ਗ ਕਰਨ ਜਾਂਦਾ ਹੈ। ਇੱਕ ਆਦਮੀ ਉਸ ਨੂੰ ਕਹਿੰਦਾ ਹੈ ਕਿ ਉਸ ਨੂੰ ਚੈਨ ਨ ਹੀ ਹੈ ਤਾਂ ਉਹ ਕਹਿੰਦਾ ਹੈ ਕਿ ਚੈਨ ਤਾਂ ਹੈ ਪਰ ਖੁੱਲ ਨਹੀ ਰਹੀ ਹੈ।

Leave a Reply

Your email address will not be published. Required fields are marked *