Wednesday, October 21, 2020
Home > News > ਨਵਾਂ ਨਵਾਂ ਹੋਇਆ ਸੀ ਵਿਆਹ ਵਹੁਟੀ ਨੇ ਆਉਦੇ ਸਾਰ ਕਰਤਾ ਕਾਂਡ !

ਨਵਾਂ ਨਵਾਂ ਹੋਇਆ ਸੀ ਵਿਆਹ ਵਹੁਟੀ ਨੇ ਆਉਦੇ ਸਾਰ ਕਰਤਾ ਕਾਂਡ !

ਤਰਨਤਾਰਨ ਵਿੱਖੇ ਇੱਕ ਪਿੰਡ ਵਿੱਚ ਸੁਹਰੇ ਪਰਿਵਾਰ ਵੱਲੋਂ ਪੇਕੇ ਪਰਿਵਾਰ ਤੇ ਜ ਵਾ ਈ ਨੂੰ ਕੁੱਟਣ ਦੇ ਆਰੋਪ ਲਗਾਏ ਗਏ।ਜੀਜੇ ਵੱਲੋਂ ਸਾਲੇ ਤੇ ਕੁੱਟਮਾਰ ਦੇ ਆਰੋਪ ਲਗਾਏ ਗਏ।ਦਰਅਸਲ ਮ ਨ ਪ੍ਰੀ ਤ ਨਾ ਦੇ ਨੌਜਵਾਨ ਦੇ ਵਿਆਹ ਨੂੰ ਕਰੀਬ ਇੱਕ ਸਾਲ ਹੋਇਆ ਸੀ ਪਰ ਘਰ ਦੇ ਆਪਸੀ ਕ ਲੇ ਸ਼ ਕਾਰਣ ਉਨ੍ਹਾਂ ਵਿਚਕਾਰ ਝਗੜਾ ਹੁੰਦਾ ਰਹਿੰਦਾ ਸੀ।

ਬੀਤੇ ਦਿਨ ਉਸਦੀ ਪਤਨੀ ਆਪਣੇ ਪੇਕੇ ਘਰ ਫੋਨ ਕਰ ਰਹੀ ਹੁੰ ਦੀ ਹੈ ਕਿ ਉਸਦੀ ਸੱਸ ਉਸ ਨਾਲ ਕੁੱਟਮਾਰ ਕਰਨ ਲੱਗ ਪੈਂਦੀ ਹੈ।ਜਿਸ ਕਾਰਨ ਲੜਕੀ ਦੇ ਘਰ ਵਾਲੇ ਉਥੇ ਪਹੁੰਚ ਜਾਂਦੇ ਹਨ ਅਤੇ ਲ ੜ ਕੀ ਨੂੰ ਉਥੋ ਲੈ ਜਾਂਦੇ ਹਨ।ਪਰ ਲੜਕੀ ਦੇ ਪਤੀ ਨੇ ਆਪਣੇ ਸਾਲੇ ਤੇ ਤੇਜ਼ਧਾਰੀ ਹਥਿਆਰਾਂ ਨਾਲ ਕੁੱ ਟ ਮਾ ਰ ਦੇ ਆਰੋਪ ਲਗਾਏ ਗਏ ਹਨ।

ਪੀੜਤ ਮਨਪ੍ਰੀਤ ਇਸ ਵੇਲੇ ਹਸਪਤਾਲ ਵਿੱਚ ਦਾਖਲ ਹੈ।ਲ ੜ ਕੇ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਘਰ ਆ ਕੇ ਮੁੰਡੇ ਨਾਲ ਕੁੱਟਮਾਰ ਕੀਤੀ ਹੈ।ਪਰ ਲੜਕੀ ਦੇ ਘਰਵਾਲ਼ੇ ਇਨ੍ਹਾਂ ਦੋਸ਼ਾਂ ਨੂੰ ਝੂ ਠਾ ਕਰਾਰ ਦੇ ਰਹੇ ਹਨ।ਇਸ ਸੰਬੰਧੀ ਪੁਲਿਸ ਦੁਆਰਾ ਮਾਮਲਾ ਦ ਰ ਜ ਕਰ ਲਿਆ ਗਿਆ ਹੈ

ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਦੋਸ਼ੀ ਪਾ ਇ ਆ ਗਿਆ ਉਸਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ।ਉਥੇ ਹੀ ਲੜਕੇ ਦੇ ਪਰਿਵਾਰ ਵੱਲੋਂ ਇ ਨ ਸਾ ਫ ਦੀ ਮੰਗ ਕੀਤੀ ਜਾ ਰਹੀ ਹੈ।ਪੁਲਿਸ ਦੁਆਰਾ ਕਾਰਵਾਈ ਕੀ ਤੀ ਜਾ ਰਹੀ ਹੈ।

Leave a Reply

Your email address will not be published. Required fields are marked *