Tuesday, December 1, 2020
Home > Special News > ਬੱਚੇ ਵਿੱਚ ਆਈ ਅਜੀਬ ਸਕਤੀ ਮਰੇ ਹੋਏ ਲੋਕਾਂ ਨੂੰ ਦੇਖਣ ਲੱਗਾ !

ਬੱਚੇ ਵਿੱਚ ਆਈ ਅਜੀਬ ਸਕਤੀ ਮਰੇ ਹੋਏ ਲੋਕਾਂ ਨੂੰ ਦੇਖਣ ਲੱਗਾ !

ਅਸੀ ਕਈ ਵਾਰ ਸੁਣਿਆਂ ਹੈ ਕਿ ਕਈ ਲੋਕ ਸ਼ੈਤਾਨੀ ਚੀਜ਼ਾਂ ਨੂੰ ਆਪਣੇ ਵ ਸ ਵਿੱਚ ਕਰਕੇ ਉਨ੍ਹਾਂ ਨਾਲ ਗੱਲਾਂ ਕਰਦੇ ਹਨ।ਅਜਿਹਾ ਹੀ ਇੱਕ ਮਾਮਲਾ ਹਰਿਆਣਾ ਵਿੱਚੋਂ ਸਾਹਮਣੇ ਆਇਆ ਹੈ ਜਿੱ ਥੇ ਇੱਕ ਬਲਵਿੰਦਰ ਨਾ ਦਾ ਮੁੰਡਾ ਸ਼ੈਤਾਨੀ ਆਤਮਾਵਾਂ ਨਾਲ ਗੱਲਾਂ ਕਰਦਾ ਹੈ ਅਤੇ ਲੋਕਾਂ ਨੂੰ ਉਸਤੋਂ ਬ ਚਾ ਉਂ ਦਾ ਹੈ।ਇੱਕ ਵਾਰ ਇਹ ਮੁੰਡਾ ਪੰਜਾਬ ਵਿੱਚ ਆਪਣੇ ਇੱਕ ਰਿ ਸ਼ ਤੇ ਦਾ ਰ ਕੋਲ ਗਿਆ ਸੀ।ਜਿਨ੍ਹਾਂ ਦਾ ਬੱਚਾ ਕਾਫੀ ਬਿਮਾਰ ਸੀ।

ਉਸ ਮੁੰਡੇ ਨੇ ਘਰਵਾਲਿਆਂ ਤੋਂ ਸਾਰੀ ਜਾਣਕਾਰੀ ਲਈ ਤਾਂ ਉਨ੍ਹਾਂ ਦੱ ਸਿ ਆ ਕਿ ਥੋੜ੍ਹੇ ਸਮੇਂ ਪਹਿਲਾਂ ਇੱਕ ਪਰਿਵਾਰਕ ਮੈਂਬਰ ਦੀ ਬਿਮਾਰੀ ਨਾਲ ਮੌਤ ਹੋ ਗਈ ਸੀ।ਹੁਣ ਇਹੀ ਬਿਮਾਰੀ ਉਸ ਮੁੰ ਡੇ ਨੂੰ ਹੋ ਗਈ ਹੈ।ਤਾਂ ਉਸ ਮੁੰਡੇ ਨੇ ਦੱਸਿਆ ਕਿ ਤੁਹਾਡੇ ਮੁੰਡੇ ਨੂੰ ਉਸ ਆਤਮਾ ਨੇ ਆਪਣੇ ਵਸ ਵਿੱਚ ਕੀਤਾ ਹੋ ਇ ਆ ਹੈ।

ਪਰਿਵਾਰ ਵਾਲਿਆਂ ਨੇ ਇਸਨੂੰ ਸੱਚ ਨਾ ਮੰਨਿਆ।ਤਾਂ ਉਸ ਮੁੰਡੇ ਨੇ ਉਸ ਬੱਚੇ ਵਿੱਚ ਉਸ ਆਤਮਾ ਨੂੰ ਬੁੱਲਾ ਲਿਆ।ਉਸ ਆ  ਤਮਾ ਨੇ ਇਹ ਕਬੂਲ ਕਰ ਲਿਆ ਅਤੇ ਕਿਹਾ ਕਿ ਮੈਂ ਤੁਹਾਡੇ ਬੱਚੇ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਹਾਂ।ਇਹ ਸੁਣ ਪ ਰਿ ਵਾ ਰ ਵਾਲੇ ਡਰ ਗਏ।

ਪਰ ਉਸ ਮੁੰਡੇ ਨੇ ਬੱਚੇ ਨੂੰ ਉਸ ਆਤਮਾ ਤੋਂ ਮੁ ਕ ਤ ਕਰ ਦਿੱਤਾ।ਇਸਤੋਂ ਬਾਅਦ ਉਹ ਬੱਚਾ ਬਿਲਕੁਲ ਠੀਕ ਹੋ ਗਿਆ।ਇਸ ਤਰ੍ਹਾਂ ਬ ਲ ਵਿੰ ਦ ਰ ਆਤਮਾਵਾਂ ਨਾਲ ਗੱਲਾਂ ਕਰਦਾ ਹੈ।ਜਿਹੜੇ ਲੋਕਾਂ ਨੂੰ ਇਹ ਸ਼ੈਤਾਨੀ ਆਤਮਾਵਾਂ ਤੰਗ ਕਰਦੀਆਂ ਹਨ।ਉਨ੍ਹਾਂ ਨੂੰ ਠੀਕ ਕ ਰ ਦਿੰਦਾ ਹੈ।ਇਕ ਕਰਕੇ ਇਹ ਕਾਫੀ ਚਰਚਾ ਵਿੱਚ ਰ ਹਿੰ ਦਾ ਹੈ।

Leave a Reply

Your email address will not be published. Required fields are marked *