Saturday, October 24, 2020
Home > Special News > ਲਾੜੀ ਨੇ ਪੈਲੇਸ ਪਹੁੰਚਦੇ ਹੀ ਦਿੱਤਾ ਤਲਾਕ ਡਾਂਸਰ ਵੱਲ ਦੇਖਕੇ ਕੀਤਾ ਇਹ !

ਲਾੜੀ ਨੇ ਪੈਲੇਸ ਪਹੁੰਚਦੇ ਹੀ ਦਿੱਤਾ ਤਲਾਕ ਡਾਂਸਰ ਵੱਲ ਦੇਖਕੇ ਕੀਤਾ ਇਹ !

ਇੱਕ ਖਬਰ ਗੜਸ਼ੰਕਰ ਦੇ ਅਧੀਨ ਪੈਂਦੇ ਪਿੰਡ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ। ਦ ਰ ਅ ਸ ਲ ਗੜਸ਼ੰਕਰ ਦੇ ਇੱਕ ਲੋਕਲ ਮੈਰਿਜ ਪੈਲਿਸ ਵਿੱਚ ਇੱਕ ਵਿਆਹ ਸਮਾਗਮ ਸੀ।ਜੋ ਕਿ ਅਖਬਾਰਾਂ ਅ ਤੇ ਟੀ ਵੀ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਪੈਲਿਸ ਵਿੱਚ ਵਿਆਹ ਦੀਆਂ ਸਾ ਰੀ ਆਂ ਤਿਆਰੀਆਂ ਮੁਕੰਮਲ ਸਨ।

ਇਸ ਦੌਰਾਨ ਡਾਂਸਰਾਂ ਦਾ ਗਰੁੱਪ ਵੀ ਬੁਲਾਇਆ ਗਿਆ ਸੀ।ਸਟੇਜ ਤੇ ਜ ਦੋਂ ਲਾੜਾ ਲਾੜੀ ਦੇ ਪੋਜ਼ ਹੋਣ ਲਗੇ ਤਾਂ ਲਾੜੀ ਨੇ ਦੇਖਿਆ ਕਿ ਲਾੜਾ ਇੱਕ ਡਾਂਸਰ ਵੱਲ ਹੀ ਵੇਖੀ ਜਾ ਰਿਹਾ ਹੈ।ਉਹ ਡਾਂ ਸ ਰ ਵੀ ਉਸ ਵੱਲ ਵੇਖ ਰਹੀ ਸੀ।ਲਾੜੀ ਨੇ ਆਪਣੀ ਭੈਣ ਨੂੰ ਬੁਲਾਇਆ ਅਤੇ ਸਾਰੀ ਗੱਲ ਪਤਾ ਕਰਨ ਲਈ ਕਿ ਹਾ।

ਚੰਗੀ ਤਰ੍ਹਾਂ ਪੁੱਛ ਪੜਤਾਲ ਕਰਨ ਤੋਂ ਬਾਅਦ ਪ ਤਾ ਲੱਗਾਕਿ ਲਾੜੇ ਦੀ ਉਸ ਡਾਂਸਰ ਨਾਲ ਗੱਲਬਾਤ ਹੈ।ਲਾੜੀ ਨੇ ਉਥੇ ਹੀ ਰੌ ਲ਼ਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ।ਉਸਨੂੰ ਬਹੁਤ ਸਮਝਾਇਆ ਗਿਆ ਪ ਰ ਉਹ ਨਾ ਮੰਨੀ।

ਉਸਨੇ ਕਿਹਾ ਕਿ ਇਹ ਵਿਆਹ ਵਾਲੇ ਦਿਨ ਅਜਿਹੀਆਂ ਹ ਰ ਕ ਤਾਂ ਕਰ ਰਿਹਾ ਹੈਤਾਂ ਵਿਆਹ ਤੋਂ ਬਾਅਦ ਇਹ ਮੂੰਹ ਮਾਰਨੋਂ ਬੰਦ ਨਹੀਂ ਹੋ ਸਕਦਾ।ਇਸ ਲ ਈ ਮੈਂ ਇਸ ਵਿਅਕਤੀ ਨਾਲ ਵਿਆਹ ਨਹੀਂ ਕਰਵਾਉਣਾ।ਉਸ ਡਾਂਸਰ ਦੀ ਵੀ ਉ ਸ ਨੇ ਬਹੁਤ ਲਾਹ ਪਾਹ ਕੀਤੀ।ਇਸ ਤਰ੍ਹਾਂ ਇਹ ਖ ਬ ਰ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ।ਇਹ ਖਬਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Leave a Reply

Your email address will not be published. Required fields are marked *