Monday, October 26, 2020
Home > News > ਲਾਸ ਦੇ ਕੱਪੜੇ ਦੇਖ ਨਹਿਰ ਕੰਢੇ ਧਾਹਾਂ ਮਾਰ ਮਾਰ ਰੋ ਪਿਆ ਮੁੰਡਾ !

ਲਾਸ ਦੇ ਕੱਪੜੇ ਦੇਖ ਨਹਿਰ ਕੰਢੇ ਧਾਹਾਂ ਮਾਰ ਮਾਰ ਰੋ ਪਿਆ ਮੁੰਡਾ !

ਗੁਰਦਾਸਪੁਰ ਵਿੱਖੇ ਇੱਕ ਵਿਅਕਤੀ ਦੀ ਲਾਸ਼ ਨਹਿਰ ਕੰਢੇ ਬਰਾਮਦ ਹੋਈ। ਇਸ ਵਿ ਅ ਕ ਤੀ ਦਾ ਕਤਲ ਭੇਦਭਰੇ ਹਾਲਤਾਂ ਵਿੱਚ ਹੋਇਆ ਹੈ।ਦਰਅਸਲ ਗੁਰਦਾਸਪੁਰ ਦੇ ਕਾਦੀਆਂ ਵਿੱਖੇ ਨਹਿਰ ਵਿੱ ਚੋਂ ਇੱਕ ਪੰਜਾਹ ਸਾਲਾਂ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸਦੀ ਪਹਿਚਾਣ ਤਰਸੇਮ ਸਿੰਘ ਵੱਜੋ ਹੋਈ ਹੈ। ਪੁ ਲਿ ਸ ਨੂੰ ਖਬਰ ਮਿਲਣ ਤੇ ਜਲਦ ਹੀ ਪੁਲਿਸ ਉਥੇ ਪਹੁੰਚੀ

ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।ਪੁਲਿਸ ਦੁ ਆ ਰਾ ਉਸਦੇ ਪਰਿਵਾਰ ਨੂੰ ਇਸ ਵਾਰੇ ਸੂਚਿਤ ਕੀਤਾ।ਉਸਦੇ ਲੜਕੇ ਨਾਲ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਇੱਕ ਸ਼ਰਾਬ ਦੀ ਮਿੱ ਲ ਤੇ ਕੰਮ ਕਰਦਾ ਸੀ।ਰਾਤ ਨੂੰ ਘਰ ਵਾਪਸ ਆਉਦੇ ਵੇਲੇ ਅਕਸਰ ਹੀ ਉਹ ਆਪਣੇ ਲੜਕੇ ਨਾ ਲ ਗੱਲ ਕਰਦਾ ਸੀ ਤਾਂ ਜੋ ਉਸਨੂੰ ਨੀਂਦ ਨਾ ਆ ਜਾਵੇ।

ਪਰ ਬੀਤੀ ਰਾਤ ਉਸ ਨਾਲ ਇਹ ਹਾਦਸਾ ਵਾਪਰ ਗਿਆ।ਪਰਿਵਾਰ ਦਾ ਕ ਹਿ ਣਾ ਹੈ ਕਿ ਉਹ ਆਪਣੇ ਆਪ ਨਹਿਰ ਵਿੱਚ ਛਾਲ ਨਹੀਂ ਮਾਰ ਸਕਦਾ।ਉਨ੍ਹਾਂ ਇਸਦੀ ਜਾਂਚ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਇ ਨ ਸਾ ਫ ਦੀ ਗੁਹਾਰ ਲਗਾਈ ਜਾ ਰਹੀ ਹੈ।ਪੁਲਿਸ ਦੁਆਰਾ ਮਾਮਲਾ ਦਰਜ ਕਰ ਲਿਆ ਗਿ ਆ ਹੈ ਅਤੇ ਬਿਆਨਾਂ ਦੇ ਆਧਾਰ ਤੇ

ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਪਰਿਵਾਰ ਦਾ ਕਹਿਣਾ ਕਿ ਮਿ੍ਤਕ ਦਾ ਕ ਤ ਲ ਹੋਇਆ ਹੈ ਅਤੇ ਇਸਦੀ ਜਾਂਚ ਕੀਤੀ ਜਾਵੇ ਅਤੇ ਆਰੋਪੀ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ।ਉਸ ਖਿ ਲਾ ਫ ਬਣਦੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।ਪੁਲਿਸ ਦੁਆਰਾ ਕਾਰਵਾਈ ਸ਼ੁਰੂ ਕਰ ਦਿੱ ਤੀ ਗਈ ਹੈ।

Leave a Reply

Your email address will not be published. Required fields are marked *