Wednesday, October 21, 2020
Home > News > ਜਹਾਜ ਵਿੱਚੋ ਡਿੱਗਿਆ ਪਾਇਲਟ ਹੋਇਆ ਵੱਡਾ ਚਮਤਕਾਰ ਵੀਡੀਓ ਹੋਈ ਵਾਇਰਲ !

ਜਹਾਜ ਵਿੱਚੋ ਡਿੱਗਿਆ ਪਾਇਲਟ ਹੋਇਆ ਵੱਡਾ ਚਮਤਕਾਰ ਵੀਡੀਓ ਹੋਈ ਵਾਇਰਲ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਨਸਾਨ ਦੀ ਜਿੰਦਗੀ ਅਤੇ ਮੌਤ ਪਰਮਾਤਮਾ ਦੇ ਹੱਥ ਵਿੱਚ ਹੁੰਦੀ ਹੈ।ਜਦੋਂ ਤੱਕ ਪਰਮਾਤਮਾ ਦਾ ਹੁਕਮ ਨਹੀਂ ਹੁੰਦਾ ਉਦੋਂ ਤੱਕ ਮੌਤ ਇਨਸਾਨ ਦਾ ਕੁਝ ਵੀ ਵਿਗਾੜ ਨਹੀਂ ਸਕਦੀ।ਜਦੋਂ ਕਿਸੇ ਇਨਸਾਨ ਦਾ ਜੀਵਨ ਕਾਲ ਖਤਮ ਹੋ ਜਾਂਦਾ ਹੈ ਤਾਂ ਉਹ ਪਾਵੇ ਕਿਤੇ ਵੀ ਹੋਵੇ ਮੌਤ ਉਸ ਕੋਲ ਪਹੁੰਚ ਹੀ ਜਾਂਦੀ ਹੈ।ਪਰ ਜਦੋਂ ਤੱਕ ਉਸ ਪਰਮਾਤਮਾ ਦਾ ਹੁਕਮ ਨਹੀਂ ਹੁੰਦਾ ਮੌਤ ਇਨਸਾਨ ਨੂੰ ਨਹੀਂ ਛੂਹ ਸਕਦੀ।ਅਜਿਹੀ ਹੀ ਇੱਕ ਘਟਨਾ ਨਵਾਂਸ਼ਹਿਰ ਵਿੱਖੇ ਪਿੰਡ ਜੋਹੜਪੁਰ ਵਿੱਚ ਵਾਪਰੀ।ਉਸ ਪਿੰਡ ਵਿੱਚ ਇੱਕ ਫਾਈਟਰ ਜ਼ਹਾਜ ਡਿੱਗਿਆ ਸੀ ਇਸ ਵਾਰੇ ਸਭ ਨੂੰ ਪਤਾ ਹੋਵੇਗਾ।ਪਰ ਉਸ ਵਿਚ ਸਵਾਰ ਪਾਇਲਟ ਨਾਲ ਹੈਰਾਨ ਕਰਨ ਵਾਲੀ ਘਟਨਾ ਵਾਪਰੀ।

ਜਦੋਂ ਉਹ ਪਾਇਲਟ ਜ਼ਹਾਜ ਉਡਾ ਰਿਹਾ ਸੀ ਤਾਂ ਉਸਨੂੰ ਇਹ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਜ਼ਹਾਜ ਡਿੱਗਣ ਵਾਲਾ ਹੈ।ਉਸਨੂੰ ਉਸ ਸਮੇਂ ਵਿੱਚ ਕੁਝ ਵੀ ਸਮਝ ਨਹੀਂ ਸੀ ਅਾ ਰਿਹਾ ਅਤੇ ਉਸਨੇ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਅਤੇ ਇੱਕ ਪੈਰਾਸ਼ੂਟ ਦੀ ਮਦਦ ਨਾਲ ਜਹਾਜ਼ ਤੋ ਛਾਲ ਮਾਰ ਦਿੱਤੀ।ਇਸਤੋਂ ਬਾਅਦ ਜਹਾਜ਼ ਵਿੱਚ ਅੱਗ ਲੱਗ ਗਈ ਅਤੇ ਉਹ ਅੱਗ ਪੈਰਾਸ਼ੂਟ ਨੂੰ ਵੀ ਲੱਗ ਗਈ।

ਹੁਣ ਪਾਇਲਟ ਨੇ ਜਿਉਣ ਦੀ ਉਮੀਦ ਖੋਹ ਦਿੱਤੀ ਸੀ ਪਰ ਫਿਰ ਉਸਨੇ ਅਾਪਣੇ ਤੋ ਮੌਜੂਦ ਦੂੱਜਾ ਪੈਰਾਸ਼ੂਟ ਖੋਲਿਅਾ ਅਤੇ ਬਹੁਤ ਮੁਸ਼ਕਿਲ ਨਾਲ ਥੱਲੇ ਉਤਰ ਗਿਆ।ਉਸਨੂੰ ਥੋੜੀਆਂ ਬਹੁਤ ਸੱਟਾਂ ਲੱਗੀਆਂ ਸਨ ਪਰ ਉਸਦੀ ਜਾਨ ਬੱਚ ਗਈ।ਜਹਾਜ਼ ਵੀ ਉਸਤੋਂ ਥੋੜ੍ਹੀ ਦੂਰੀ ਤੇ ਡਿੱਗ ਪਿਆ।ਇਸ ਦੌਰਾਨ ਲੋਕਾਂ ਨੇ ਹਵਾਈ ਵਿਭਾਗ ਨੂੰ ਸੂਚਨਾ ਦਿੱਤੀ ਅਤੇ ਉਸਦੀ ਜਾਨ ਬੱਚ ਗਈ।ਇਸ ਤਰ੍ਹਾਂ ਪਰਮਾਤਮਾ ਨੇ ਉਸਨੂੰ ਬੱਚਾ ਲਿਆ।ਇਸੇ ਲਈ ਕਿਹਾ ਜਾਂਦਾ ਹੈ ਕਿ ਜਦੋਂ ਤੱਕ ਅੰਤ ਸਮਾਂ ਨਹੀਂ ਅਾਉਦਾ ਮੌਤ ਸਾਨੂੰ ਕੁਝ ਨਹੀਂ ਕਰ ਸਕਦੀ।

Leave a Reply

Your email address will not be published. Required fields are marked *