Wednesday, December 2, 2020
Home > Special News > ਦੇਖੋ ਔਲਾ ਖਾਣ ਦਾ ਸਹੀ ਤਰੀਕਾ ਫਾਇਦੇ ਦੇਖ ਹੋਸ ਉੱਡ ਜਾਣਗੇ !

ਦੇਖੋ ਔਲਾ ਖਾਣ ਦਾ ਸਹੀ ਤਰੀਕਾ ਫਾਇਦੇ ਦੇਖ ਹੋਸ ਉੱਡ ਜਾਣਗੇ !

ਹੈਲੋ ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਆਮਲੇ ਦੇ ਗੁਣ। ਦੋ ਸ ਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਔਲਾ ਕੱਚਾ ਵੀ ਮਿਲ ਜਾਂਦਾ ਹੈ ਅਚਾਰ ਦੇ ਰੂਪ ਵਿੱਚ ਵੀ ਅਤੇ ਮੁਰੱਬੇ ਦੇ ਰੂਪ ਵਿੱਚ ਵੀ ਮਿ ਲ ਜਾਂਦਾ ਹੈ। ਦੋਸਤੋ ਇਸ ਔਲੇ ਦੇ ਸਾਡੇ ਸਰੀਰ ਨੂੰ ਬਹੁਤ ਸਾਰੇ ਫਾਈਦੇ ਹਨ।

ਉਨ੍ਹਾਂ ਵਿਚੋਂ ਔਲੇ ਦਾ ਸਾ ਡੀ ਚਮੜੀ ਤੇ ਬਾਲਾ ਨੂੰ ਵੱਧੀਆ ਕਰਨਾ ਪ੍ਮੁੱਖ ਹਨ।ਦੋਸਤੋ ਔਲਾ ਖਾਣ ਨਾਲ ਸਾਡੀ ਅੱਖਾ ਦੀ ਨਜਰ ਵੀ ਵਧਦੀ ਹੈ। ਦੋਸਤੋ ਜੇ ਕ ਰ ਕਿਸੇ ਨੂੰ ਦਸਤ ਜਾਂ ਕਬਜ ਹੋਈ ਹੋਵੇ ਤੇ ਉਹ ਔਲੇ ਦਾ ਇਸਤੇਮਾਲ ਕਰਕੇ ਉਸ ਨੂੰ ਠੀਕ ਕਰ ਸਕਦਾ ਹੈ।

ਦੋਸਤੋ ਔ ਲੇ ਦੇ ਨਾਲ ਸਾਡਾ ਪਾਚਨ ਤੰਤਰ ਵੀ ਮਜਬੂਤ ਹੁੰਦਾ ਹੈ। ਇਸ ਦੇ ਨਾਲ ਹੀ ਦੋਸਤੋ ਔ ਲਾ ਸਾਡੇ ਬਾਲ ਕਾਲੇ ਕਰਦਾ ਹੈ।ਇਸੇ ਲਈ ਬਜਾਰ ਵਿੱਚ ਮਿਲਦੇ ਹਜਾਰਾਂ ਬਿਊਟੀ ਪਰੋਡਕਟਾ ਵਿੱਚ ਔ ਲੇ ਦੀ ਵਰਤੋ ਕੀਤੀ ਜਾਂਦੀ ਹੈ। ਦੋਸਤੋ ਔਲਾ ਸਾਡੀ ਚਮੜੀ ਵਿੱਚ ਚਿਕਨਾਹਟ ਦੀ ਮਾ ਤ ਰਾ ਨੂੰ ਵੀ ਠੀਕ ਕਰਦਾ ਹੈ। ਦੋਸਤੋ ਇਹ ਸ ਭ ਸਨ ਔਲੇ ਦੇ ਕੁੱਝ ਗੁਣ।

Leave a Reply

Your email address will not be published. Required fields are marked *