Thursday, October 29, 2020
Home > Special News > ਕੁੜੀ ਨੇ ਸਰਮ ਦੀਆਂ ਹੱਦਾਂ ਕੀਤੀਆਂ ਪਾਰ ਕੀਤਾ ਗੰਦਾ ਕੰਮ !

ਕੁੜੀ ਨੇ ਸਰਮ ਦੀਆਂ ਹੱਦਾਂ ਕੀਤੀਆਂ ਪਾਰ ਕੀਤਾ ਗੰਦਾ ਕੰਮ !

ਹੈਲੋ ਦੋਸਤੋ ਅੱਜ ਅਸੀ ਪੰਜਾਬ ਵਿੱਚ ਸਭ ਪਾਸੇ ਤੇਜੀ ਨਾਲ ਫੈਲ ਰਹੀ ਗੱਲ ਦੱ ਸ ਣ ਜਾ ਰਹੇ ਹਾਂ। ਪੰਜਾਬ ਦੇ ਇੱਕ ਪਿੰਡ ਹਸਣਪੁਰ ਵਿਖੇ ਇੱਕ ਕਾਲਾ ਨਾਮ ਦਾ ਮੁੰਡਾ ਰਹਿੰਦਾ ਸੀ। ਉਸ ਦਾ ਪੈ ਸੈ ਵੱਲ ਹੱਥ ਸਖਾਲਾ ਸੀ ਕਾਲਾ 26 ਸਾਲ ਦੀ ਉਮਰ ਦਾ ਸੀ। ਉਹ ਇੱਕ ਬੈਚਲਰ ਕਾ ਲ ਜ ਵਿੱਚ ਕੰਪਿਊਟਰ ਬਾਰੇ ਪੜ ਰਿਹਾ ਸੀ। ਇੱਕ ਦਿਨ ਉਸ ਨੂੰ ਫੇਸਬੁੱਕ ਤੇ ਸੋ ਨੀ ਆ ਨਾਂ ਦੀ ਕੁੜੀ ਮਿਲੀ।

ਉਸ ਨੇ ਲਗਪਗ ਕਾਲੇ ਨਾਲ 6 ਮਹੀਨੇ ਤੱਕ ਫੇਸਬੁੱਕ ਤੇ ਗੱਲਬਾਤ ਕੀ ਤੀ ਤੇ ਫਿਰ ਦੋਵਾ ਨੇ ਇੱਕ ਦਿਨ ਕਾਫੀਸ਼ਾਪ ਵਿੱਚ ਮਿਲਣ ਲਈ ਪੱਕਾ ਕੀਤਾ। ਉਸ ਦਿਨ ਕਾਲਾ ਕਾਫੀਸ਼ਾਪ ਵਿੱਚ 15 ਮਿੰ ਟ ਪਹਿਲਾਂ ਆ ਗਿਆ ਤੇ ਸੋਨੀਆ ਬਾਚ ਆਈ। ਕਾਲਾ ਬਹੁਤ ਘਬਰਾ ਰਿਹਾ ਸੀ ਕਿਉਂਕਿ ਫੇਸਬੁੱਕ ਤੇ ਉਸ ਨੇ ਕਿ ਸੇ ਹੋਰ ਦੀ ਫੋਟੋ ਲਾਈ ਹੋਈ ਸੀ। ਕਾਲੇ ਦਾ ਰੰਗ ਕੁਝ ਸਾਵਲਾ ਜਿਹਾ ਸੀ।

ਪ ਹਿ ਲਾਂ ਤਾਂ ਉਹ ਕੁੜੀ ਆ ਕੇ ਬੈਠ ਗਈ ਤੇ ਫਿਰ ਉਸ ਨੇ ਸਿੱਧਾ ਹੀ ਕਹਿ ਦਿੱਤਾਕਿ ਉਹ ਬਹੁਤ ਕਾਲਾ ਹੈ ਇਸ ਲਈ ਉਹ ਉਸ ਨਾਲ ਨਹੀ ਲਰਹਿ ਸ ਕ ਦੀ। ਇਹ ਸੁਣ ਕੇ ਕਾਲੇ ਨੂੰ ਬਹੁਤ ਬੁਰਾ ਲੱਗਦਾ ਹੈ। ਉਹ ਘਰ ਆ ਕੇ ਪੱਖੇ ਦੇ ਨਾਲ ਫਾਹਾ ਲੈਣ ਲੱਗ ਜਾਂਦਾ ਹੈ। ਖੁਸ਼ਨਸੀਬੀ ਨਾਲ ਉਸ ਦਾ ਬਾ ਪ ਉਸ ਨੂੰ ਦੇਖ ਲੈਂਦਾ ਹੈ ਅਤੇ ਮੁੰਡਾ ਬਚ ਜਾਂਦਾ ਹੈ। ਇਸ ਦੇ ਨਾਲ ਹੀ ਉਹ ਉਸ ਨੂੰ ਹਸਪਤਾਲ ਦਾ ਖ ਲ ਕਰਵਾ ਦਿੰਦੇ ਹਨ।

ਫਿਰ ਉਹ ਸਾਰੀ ਗੱਲ ਦੱ ਸ ਦਾ ਹੈ ਇਸ ਦਾ ਕਾਲੇ ਦੀ ਮਾਂ ਨੂੰ ਬਹੁਤ ਬੁਰਾ ਲੱਗਾਇਸ ਲਈ ਉਸ ਨੇ ਪੁਲਿਸ ਨੂੰ ਰਿਪੋਰਟ ਲਿਖਾ ਦਿੱਤੀ ਤੇ ਕੁੜੀ ਦਾ ਅ ਡ ਰੈ ਸ ਲੱਭ ਕੇ ਉਸ ਨੂੰ ਠਾਣੇ ਬੁਲਾਇਆ ਗਿਆ। ਉਸ ਕੁੜੀ ਨੇ ਪੁਲਿਸ ਵਾਲੇ ਤੋ ਪੁੱਛਿਆ ਕਿ ਕਾਲਾ ਕਹਿਣ ਦੀ ਤਾਂ ਕੋਈ ਸ ਜਾ ਨਹੀ ਹੈ। ਇਸ ਲਈ ਉਹ ਉਸ ਨੂੰ ਠਾਣੇ ਕਿਵੇ ਬੁਲਾ ਸਕਦੇ ਹਨ। ਇਸ ਲਈ ਉਸ ਨੇ ਇੱਕ ਅਡਵੋਕੇਟ ਦੇ ਰਾ ਹੀ ਉਨ੍ਹਾਂ ਤੇ ਵਾਪਸ ਕੇਸ ਕਰ ਦਿੱਤਾ ਕਿ ਉਨ੍ਹਾਂ ਨੇ ਉਸ ਨੂੰ ਬੇ ਫਾ ਲ ਤੂ ਵਿੱਚ ਉਸ ਨੂੰ ਠਾਣੇ ਦੇ ਚੱਕਰ ਲਗਵਾਏ ਹਨ।

Leave a Reply

Your email address will not be published. Required fields are marked *