Saturday, October 31, 2020
Home > Special News > ਪਾਣੀ ਵਿੱਚ ਅਚਾਨਕ ਨਜਰ ਆਇਆ ਅਜਿਹਾ ਜੀਵ ਜਿਸ ਬਾਰੇ ਕੋਈ ਨਹੀ ਜਾਣਦਾ ਸੀ !

ਪਾਣੀ ਵਿੱਚ ਅਚਾਨਕ ਨਜਰ ਆਇਆ ਅਜਿਹਾ ਜੀਵ ਜਿਸ ਬਾਰੇ ਕੋਈ ਨਹੀ ਜਾਣਦਾ ਸੀ !

ਪਾਣੀ ਵਿੱਚ ਕਈ ਗਹਿਰੇ ਰਾਜ਼ ਛੁਪੇ ਹੁੰਦੇ ਹਨ ਜਿਨ੍ਹਾਂ ਦੀ ਖੋਜ ਅੱਜ ਤੱਕ ਮੁ ਮ ਕਿ ਨ ਨਹੀਂ ਹੈ।ਕਈ ਵਾਰ ਅਜਿਹੇ ਰਹੱਸਮਈ ਜੀਵ ਦੇਖਣ ਨੂੰ ਮਿਲ ਜਾਂਦੇ ਹਨ ਜਿਨ੍ਹਾਂ ਵਾਰੇ ਕਿਸੇ ਨੂੰ ਨਹੀਂ ਪਤਾ।ਅਜਿਹੀ ਹੀ ਇੱਕ ਵੀ ਡੀ ਓ ਬਿ੍ਟਿਸ ਦੀ ਹੈ ਜਿੱਥੇ ਪਾਣੀ ਵਿੱਚ ਇੱਕ ਵਿਅਕਤੀ ਖੋਜ ਕਰ ਰਿਹਾ ਹੁੰਦਾ ਹੈ ਕਿ ਅ ਚਾ ਨ ਕ ਉਸਦੇ ਸਾਹਮਣੇ ਇੱਕ ਅਜੀਬ ਜੀਵ ਆਉਂਦਾ ਹੈ।ਉਹ ਵਿਅਕਤੀ ਇ ਸ ਨੂੰ ਕੈਮਰੇ ਵਿੱਚ ਰਿਕੋਡ ਕਰ ਲੈਂਦਾ ਹੈ

ਪਰ ਉਹ ਕਿਹੜਾ ਜੀਵ ਸੀ ਇਸ ਬਾਰੇ ਕੁਝ ਵੀ ਪਤਾ ਨਾ ਚਲਿਆ। 2019 ਵਿੱ ਚ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਕਾਫੀ ਚਰਚਾ ਵਿੱਚ ਸੀ ਜਿਸ ਵਿੱਚ ਵੀਹ ਫੁੱਟ ਲੰਮਾਂ ਇੱਕ ਮਗਰਮੱਛ ਦੇਖਿਆ ਗਿ ਆ। ਜੋ ਕਿ ਬਹੁਤ ਹੈਰਾਨੀ ਵਾਲੀ ਗੱਲ ਹੈ।ਕਿਉਂਕਿ ਅਜਿਹੇ ਮਗਰਮੱਛ ਇੱਕ ਜਾ ਦੋ ਹੀ ਜਿਉਂਦੇ ਬੱਚੇ ਹਨ।ਉ ਥੇ ਦੇ ਲੋਕਾਂ ਨੇ ਇਸਨੂੰ ਕੈਮਰੇ ਵਿੱਚ ਰਿਕੋਡ ਕਰ ਲਿਆ ਅਤੇ ਵਾ ਈ ਰ ਲ ਕਰ ਦਿੱਤਾ।

ਇਸੇ ਤਰ੍ਹਾਂ ਹੀ ਇੱਕ ਖੁਦਾਈ ਦੌਰਾਨ ਇੱਕ ਅਜੀਬ ਜਹੀ ਚੀਜ਼ ਮਿਲੀ ਜੋ ਕਿ ਕਿਸੇ ਜੀ ਵ ਦਾ ਕਬਜ ਲੱਗ ਰਹੀ ਸੀ।ਜਦੋਂ ਲੈੱਬ ਵਿੱਚ ਇਸ ਕਬਜ ਨੂੰ ਧਿਆਨ-ਪੂਰਵਕ ਖੋਲਿਆ ਗਿਆ ਤਾਂ ਵਿੱਚੋਂ ਇੱ ਕ ਕਾਲੇ ਰੰਗ ਦਾ ਜੀਵ ਨਿਕਲਿਆ ਜੋ ਕਾਫੀ ਅਲੱਗ ਸੀ।ਸੋ ਦੋਸਤੋ ਕਈ ਵਾਰ ਅਜਿਹੇ ਰਹੱਸਮਈ ਜੀਵ ਦੇ ਖ ਣ ਨੂੰ ਮਿਲ ਜਾਂਦੇ ਹਨ ਜਿਨ੍ਹਾਂ ਬਾਰੇ ਅੱਜ ਵੀ ਕਿਸੇ ਨੂੰ ਨਹੀਂ ਪਤਾ।ਲੋਕ ਇ ਹ ਨਾਂ ਨੂੰ ਦੇਖ ਕਾਫੀ ਜਿਆਦਾ ਹੈਰਾਨ ਹੁੰਦੇ ਹਨ।

Leave a Reply

Your email address will not be published. Required fields are marked *