Sunday, October 25, 2020
Home > Special News > ਦੇਖੋ ਇਸ ਹਵਸੀ ਜਨਾਨੀ ਦੀ ਕਰਤੂਤ ਆਸਿਕ ਨਾਲ ਮਿਲ ਕੀਤਾ ਕਾਰਾ !

ਦੇਖੋ ਇਸ ਹਵਸੀ ਜਨਾਨੀ ਦੀ ਕਰਤੂਤ ਆਸਿਕ ਨਾਲ ਮਿਲ ਕੀਤਾ ਕਾਰਾ !

ਪੁਲਿਸ ਦੁਆਰਾ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਇੱਕ ਸਫਲਤਾ ਹਾਸਲ ਕੀ ਤੀ ਹੈ। ਦਰਅਸਲ ਬੀਤੀ 16 ਤਰੀਕ ਨੂੰ ਐਨ ਆਰ ਆਈ ਜਰਨੈਲ ਸਿੰਘ ਦੀ ਲਾਸ਼ ਮੰਡ ਪਿੰਡ ਦੇ ਕੋਲ ਮਿਲੀ ਸੀ।ਜਿ ਸ ਦੀ ਉਮਰ ਲੱਗਭਗ 70 ਸਾਲ ਨੇ ਕਰੀਬ ਸੀ। ਇਸਨੂੰ ਸੁਲਝਾਉਂਦੇ ਹੋਏ ਪੁਲਿਸ ਟੀਮ ਵੱਲੋਂ ਤਿੰਨ ਮੁ ਲ ਜ਼ ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਪੁਲਿਸ ਨੇ ਇਹ ਮਾਮਲਾ 24 ਘੰਟਿਆਂ ਵਿੱਚ ਹੱਲ ਕਰਕੇ ਕਾਤਲਾਂ ਨੂੰ ਗਿ੍ਫ ਤਾ ਰ ਕਰ ਲਿਆ ਹੈ।ਦਰਅਸਲ ਮਿ੍ਤਕ ਦੀ ਪਤਨੀ ਸਰਬਜੀਤ ਕੋਰ ਜਿਸਦੀ ਉਮਰ ਲੱਗਭਗ 35 ਸਾਲ ਹੈ।ਉਸਦੇ ਦੋ ਸਾਲ ਤੋਂ ਫੇ ਸ ਬੁੱ ਕ ਉੱਤੇ ਬਲਵਿੰਦਰ ਸਿੰਘ ਨਾਂ ਦੇ ਵਿਅਕਤੀ ਨਾਲ ਸੰਬੰਧ ਸਨ ਜੋ ਕਾ ਮੋਗਾ ਨਾ ਰਹਿਣ ਵਾ ਲਾ ਹੈ।ਇਨ੍ਹਾਂ ਦੋਹਾਂ ਨੇ ਆਪਸ ਵਿੱਚ ਵਿਆਹ ਕ ਰ ਵਾ ਉ ਣ ਅਤੇ ਜਰਨੈਲ ਸਿੰਘ ਨੂੰ ਠਿਕਾਣੇ ਲਗਾਉਣ ਲ ਈ ਇਸ ਵਾਰਦਾਤ ਨੂੰ ਜਨਮ ਦਿੱਤਾ।

ਇਸ ਕਤਲ ਨੂੰ ਅੰਜਾਮ ਦੇਣ ਲਈ ਸਰਬਜੀਤ ਦਾ ਭਤੀਜਾ ਵੀ ਇਸ ਵਿੱਚ ਸ਼ਾ ਸ਼ਾ ਮ ਲ ਹੈ।ਬੀਤੀ 16 ਤਰੀਕ ਨੂੰ ਇਨ੍ਹਾਂ ਦੁਆਰਾ ਮਿਲ ਕੇ ਜਰਨੈਲ ਸਿੰਘ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਅ ਤੇ ਫਿਰ ਲਾਸ਼ ਨੂੰ ਧੁਰੀ ਨਦੀ ਦੇ ਕੋਲ ਪੈਂਦੇ ਪਿੰਡ ਦੇ ਨੇੜੇ ਸੁੱਟ ਗਏ।ਪੁਲਿਸ ਨੇ ਮਾਮਲੇ ਨੂੰ ਸੁ ਲ ਝਾ ਉਂ ਦੇ ਹੋਏ ਇਨ੍ਹਾਂ ਆਰੋਪੀਆਂ ਨੂੰ ਗਿ੍ਫਤਾਰ ਕੀਤਾ ਸੀ ਤੀ ਅਤੇ ਬੀਤੀ 19 ਤਰੀਕ ਨੂੰ ਪੁਲਿਸ ਰਿਮਾਂਡ ਹਾਲਤ ਕੀਤਾ ਗਿਆ।

ਸ ਖ ਤੀ ਨਾਲ ਪੁੱਛਗਿੱਛ ਦੌਰਾਨ ਸਾਰਾ ਮਾਮਲਾ ਸਾਹਮਣੇ ਆਇਆ ਅਤੇ ਇਸ ਦੌਰਾਨ ਮੁੱਖ ਮੁਲਜ਼ਮ ਬ ਲ ਵਿੰ ਦ ਰ ਨੂੰ ਕਾਬੂ ਕੀਤਾ ਗਿਆ।ਇਸ ਤਰ੍ਹਾਂ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਉੱਤੇ ਧਾਰਾਵਾਂ ਲਗਾ ਕੇ ਇਨ੍ਹਾਂ ਨੂੰ ਬਣਦੀ ਸਜ਼ਾ ਦੇ ਣ ਦਾ ਐਲਾਨ ਕਰ ਦਿੱਤਾ ਹੈ।ਪੁਲਿਸ ਦੁਆਰਾ ਇਸ ਅੰਨ੍ਹੇ ਕ ਤ ਲ ਦੀ ਗੁੱਥੀ ਨੂੰ ਸੁਲਝਾ ਕੇ ਇੱਕ ਵੱ ਡੀ ਸਫਲਤਾ ਹਾਸਲ ਕੀਤੀ ਹੈ।

Leave a Reply

Your email address will not be published. Required fields are marked *