Friday, December 4, 2020
Home > Special News > ਕੁੱਤਿਆਂ ਬਾਰੇ ਆਇਆ ਇੱਕ ਵੱਡਾ ਸੱਚ ਸਾਹਮਣੇ ਕਮਜੋਰ ਦਿਲ ਵਾਲੇ ਨਾ ਦੇਖਣ !

ਕੁੱਤਿਆਂ ਬਾਰੇ ਆਇਆ ਇੱਕ ਵੱਡਾ ਸੱਚ ਸਾਹਮਣੇ ਕਮਜੋਰ ਦਿਲ ਵਾਲੇ ਨਾ ਦੇਖਣ !

ਦੋਸਤੋ ਕੁੱਤੇ ਨੂੰ ਇੱਕ ਵਫਾਦਾਰ ਜਾਨਵਰ ਮੰਨਿਆ ਜਾਂਦਾ ਹੈ।ਇਹ ਆਪਣੇ ਮਾ ਲ ਕ ਲਈ ਸਭ ਕੁਝ ਕਰਨ ਲਈ ਤਿਆਰ ਬੈਠਾ ਹੁੰਦਾ ਹੈ। ਦੋਸਤੋ ਅਸੀਂ ਕਈ ਵਾਰ ਸੁਣਿਆਂ ਹੈ ਕਿ ਰਾਤ ਨੂੰ ਕੁੱ ਤਿ ਆਂ ਦੇ ਰੋਣ ਦੀ ਵਜ੍ਹਾ ਭੂਤਾਂ ਪ੍ਰੇਤਾਂ ਦਾ ਦਿਖਾਈ ਦੇਣਾ ਹੈ।ਲੋਕਾਂ ਦਾ ਮੰਨਣਾ ਹੈ ਕਿ ਰਾਤ ਵੇਲੇ ਇਸ ਜਾਨਵਰ ਨੂੰ ਆ ਤ ਮਾ ਵਾਂ ਦਿਖਾਈ ਦਿੰਦੀਆਂ ਹਨ ਜਿਸ ਕਾਰਨ ਇਹ ਚੀਕਾਂ ਮਾਰ ਕੇ ਉੱਚੀ ਉੱਚੀ ਰੋਂਦੇ ਹਨ।

ਉਂਝ ਹਿੰਦੂ ਧ ਰ ਮ ਵਿੱਚ ਵੀ ਇਕ ਤੱਥ ਦੀ ਪੁਸ਼ਟੀ ਕੀਤੀ ਗਈ ਹੈ ਕਿ ਕੁੱਤਿਆਂ ਨੂੰ ਜਦੋਂ ਮਰੇ ਹੋਏ ਲੋਕ ਦਿਖਾਈ ਦਿੰਦੇ ਹਨ ਤਾਂ ਇਹ ਰੋਂਦੇ ਹਨ। ਜੋ ਤਿ ਸ਼ ਵਿੱਦਿਆ ਅਨੁਸਾਰ ਜਦੋਂ ਕੋਈ ਕੁੱਤਾ ਰਾਤ ਦੇ ਸਮੇਂ ਰੋਂਦਾ ਹੈ ਤਾਂ ਇਹ ਕਿਸੇ ਦੀ ਮੌਤ ਦਾ ਸੰਕੇਤ ਹੁੰਦਾ ਹੈ।ਦੋ ਸ ਤੋ ਜੇਕਰ ਗੱਲ ਕਰੀਏ ਸਾਇੰਸ ਦੀ ਤਾਂ ਇੱਕ ਸੋਧ ਅਨੁਸਾਰ ਜਦੋਂ ਕੁੱਤੇ ਆਪਣੇ ਸਾਥੀ ਕੁੱਤਿਆਂ ਤੋਂ ਅ ਲੱ ਗ ਹੋ ਜਾਂਦੇ ਹਨ ਤਾਂ ਉਹ ਰੋ ਕੇ ਉਨ੍ਹਾਂ ਨੂੰ ਸੰਕੇਤ ਦਿੰਦੇ ਹਨ ਕਿ ਉ ਹ ਇਸ ਸਮੇਂ ਇੱਥੇ ਹੈ ਅਤੇ ਉਸ ਕੋਲ ਉਹ ਸਾਥੀ ਕੁੱਤੇ ਆ ਜਾਂਦੇ ਹਨ।

ਇਸ ਜਾਨਵਰ ਦੀ ਸੁੰ ਘ ਣ ਸ਼ਕਤੀ ਅਤੇ ਦੇਖਣ ਦੀ ਸ਼ਕਤੀ ਕਾਫੀ ਤੇਜ਼ ਹੁੰਦੀ ਹੈ ਜਿਸ ਕਾਰਨ ਇਨ੍ਹਾਂ ਨੂੰ ਆਰਮੀ ਵਿੱਚ ਵੀ ਰੱਖਿਆ ਜਾਂਦਾ ਹੈ।ਹਿੰਦੂ ਧਰਮ ਵਿੱ ਚ ਵੀ ਇਸਤੀ ਪੁਸ਼ਟੀ ਕੀਤੀ ਗਈ ਹੈ ਕਿ ਕੁੱਤੇ ਦੀ ਨਜ਼ਰ ਕਾਫੀ ਤੇਜ਼ ਹੁੰਦੀ ਹੈ।ਜਿਸ ਕਾਰਨ ਉ ਸ ਨੂੰ ਆਤਮਾਵਾਂ ਦਿਖਾਈ ਦਿੰਦੀਆਂ ਹਨ।ਸੋ ਦੋਸਤੋ ਇਹ ਦੋਨੋਂ ਤੱ ਥ ਤੁਹਾਡੇ ਸਾਹਮਣੇ ਹਨ।ਤੁਸੀਂ ਸਾਇੰਸ ਨੂੰ ਸਹੀ ਮੰਨਦੇ ਹੋ ਜਾ ਫਿਰ ਜੋਤਿਸ਼ ਵਿੱ ਦਿ ਆ ਨੂੰ।ਕੁੱਤਿਆਂ ਦਾ ਰਾਤ ਨੂੰ ਰੋਣਾ ਇੱਕ ਰਹੱਸਮਈ ਘਟਨਾ ਹੈ।

Leave a Reply

Your email address will not be published. Required fields are marked *