Friday, October 30, 2020
Home > Special News > ਦੇਖੋ ਇਹ ਜਾਨਵਰ ਕਿਉ ਕਰਦੇ ਹਨ ਅਜਿਹੇ ਅਜੀਬ ਸ਼ਰਮਨਾਕ ਕੰਮ !

ਦੇਖੋ ਇਹ ਜਾਨਵਰ ਕਿਉ ਕਰਦੇ ਹਨ ਅਜਿਹੇ ਅਜੀਬ ਸ਼ਰਮਨਾਕ ਕੰਮ !

ਦੋਸਤੋ ਇਨਸਾਨ ਆਪਣੀ ਜਿੰਦਗੀ ਦਾ ਜਿਆਦਾਤਰ ਸਮਾਂ ਸੌਣ ਵਿੱਚ ਬ ਤੀ ਤ ਕਰਦੇ ਹਨ।ਪਰ ਤੁਸੀਂ ਕਦੇ ਸੋਚਿਆ ਹੈ ਕਿ ਧਰਤੀ ਤੇ ਮਿਲਣ ਵਾਲੇ ਹੋਰ ਜਾਨਵਰ ਸੌਂਦੇ ਹਨ ਜਾ ਫਿਰ ਨਹੀਂ।ਜਾਨਵਰ ਵੀ ਸੌਂ ਦੇ ਹਨ ਪਰ ਉਨ੍ਹਾਂ ਦਾ ਆਪਣਾ ਇੱਕ ਵੱਖਰਾ ਅੰਦਾਜ਼ ਹੁੰਦਾ ਹੈ।ਅੱਜ ਅਸੀਂ ਅਜਿਹੇ ਹੀ ਕੁਝ ਜਾ ਨ ਵ ਰਾਂ ਬਾਰੇ ਦੱਸਾਂਗੇ।

ਸਭਤੋਂ ਪਹਿਲਾਂ ਗੱਲ ਕਰਦੇ ਹਾਂ ਜਿ ਰਾ ਫ ਦੀ ਤਾਂ ਇਸਨੂੰ ਜੰਗਲ ਦਾ ਪਹਿਰੇ ਦਾਰ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਜੀ ਵ ਕੇਵਲ ਇੱਕ ਘੰਟਾ ਹੀ ਸੌਂਦੇ ਹਨ।ਇਹ ਜਾਨਵਰਾਂ ਘਾਹ ਆਦਿ ਖਾਂਦੇ ਹਨ ਇਸ ਲਈ ਜਿਆਦਾ ਸਮਾਂ ਇਹ ਚ ਰ ਨ ਵਿੱਚ ਹੀ ਲੰਘਾ ਦਿੰਦੇ ਹਨ।ਦੋਸਤੋ ਹਾਥੀ ਇੱਕ ਵਿਸ਼ਾਲ ਕਾਇਆ ਜੀਵ ਹੈ।ਸਾਰੇ ਸੋਚ ਰਹੇ ਹੋਣਗੇ ਕਿ ਇਹ ਜੀਵ ਜਿ ਆ ਦਾ ਸੌਂਦਾ ਹੋਵੇਂਗਾ।ਪਰ ਇਹ ਜੀਵ ਬਹੁਤ ਘੱਟ ਸੌਣਾ ਪੰਸਦ ਕਰਦੇ ਹਨ।

ਜਦੋਂ ਕੋਈ ਲੰਮਾਂ ਸ ਫ਼ ਰ ਤੈਅ ਕਰਨਾ ਹੋਵੇ ਤਾਂ ਇਹ ਜੀਵ ਬਿਨਾਂ ਸੁੱਤੇ ਹੀ ਕਾਫੀ ਸ ਮਾਂ ਕੱਢ ਜਾਂਦੇ ਹਨ।ਇਸ ਤਰ੍ਹਾਂ ਗੱਲ ਕਰੀਏ ਪਾਣੀ ਵਾਲੇ ਜੀਵਾਂ ਦੀ ਤਾਂ ਇਹ ਬਹੁਤ ਹੀ ਅ ਲੱ ਗ ਢੰਗ ਨਾਲ ਸੌਂਦੇ ਹਨ।ਡਾਲਫਿਨ ਮੱਛਲੀ ਲੋਕਾਂ ਨੂੰ ਬਹੁਤ ਪਸੰਦ ਆਉਂਦੀ ਹੈ।ਦੋਸਤੋ ਇਹ ਮੱਛਲੀ ਕਦੇ ਵੀ ਗ ਹਿ ਰੀ ਨੀਂਦ ਵਿੱਚ ਨਹੀਂ ਸੌਂਦੀ।ਇਹ ਮੱਛਲੀ ਹਰ ਦੋ ਘੰਟੇ ਵਿੱਚ ਇੱਕ ਝਪਕੀ ਲੈਂਦੀ ਹੈ।

ਇਸ ਵੇਲੇ ਇਹ ਆ ਪ ਣੇ ਦਿਮਾਗ ਦੇ ਇੱਕ ਹਿੱਸੇ ਨੂੰ ਬੰਦ ਕਰ ਦਿੰਦੀ ਹੈ ਪਰ ਇੱਕ ਹਿੱਸਾ ਕੰਮ ਕਰ ਰਿਹਾ ਹੁੰਦਾ ਹੈ।ਇਸੇ ਤਰ੍ਹਾਂ ਹੀ ਸ਼ਾ ਰ ਕ ਵੀ ਗਹਿਰੀ ਨੀਂਦ ਵਿੱਚ ਨਹੀਂ ਸੌਂਦੀ।ਇਹ ਮੱਛਲੀਆਂ ਕਾਫੀ ਘੱਟ ਸੌਂ ਦੀ ਆ ਹਨ।ਇਸ ਤਰ੍ਹਾਂ ਦੋਸਤੋ ਜਿਵੇਂ ਇ ਨ ਸਾ ਨ ਸੌਂਦੇ ਹਨ,ਬਾਕੀ ਜੀਵ ਜੰਤੂ ਵੀ ਸੌਣਾ ਪਸੰਦ ਕਰਦੇ ਹਨ।

Leave a Reply

Your email address will not be published. Required fields are marked *