Monday, November 30, 2020
Home > Special News > ਸ਼ੇਰ ਇੱਕੋ ਦਮ ਝਪਟਿਆ ਬੱਚੇ ਵੱਲ ਤੇ ਫਿਰ ਜੋ ਹੋਇਆ ਦੇਖ ਹੈਰਾਨ ਰਹਿ ਜਾਉਗੇ !

ਸ਼ੇਰ ਇੱਕੋ ਦਮ ਝਪਟਿਆ ਬੱਚੇ ਵੱਲ ਤੇ ਫਿਰ ਜੋ ਹੋਇਆ ਦੇਖ ਹੈਰਾਨ ਰਹਿ ਜਾਉਗੇ !

ਬਹੁਤ ਸਾਰਿਆਂ ਚਿੜੀਆਂ ਘਰਾਂ ਵਿੱਚ ਜਾਨਵਰਾਂ ਨੂੰ ਕੈਦ ਕਰਨ ਲਈ ਸ਼ੀ ਸ਼ੇ ਦੇ ਪਿੰਜਰੇ ਦਾ ਇਸਤੇਮਾਲ ਕੀਤਾ ਜਾਂਦਾ ਹੈ।ਜਾਨਵਰਾਂ ਨੂੰ ਦੇਖਣ ਆਏ ਲੋਕਾਂ ਵਿੱਚ ਅਤੇ ਉਹਨਾਂ ਖਤਰਨਾਕ ਜਾ ਨ ਵ ਰਾਂ ਵਿੱਚਕਾਰ ਇੱਕ ਸ਼ੀਸ਼ੇ ਦੀ ਦੀਵਾਰ ਹੁੰਦੀ ਹੈ ਜੋ ਉਨ੍ਹਾਂ ਨੂੰ ਬਚਾਉਂਦੀ ਹੈ।ਉਝ ਤਾਂ ਉਹ ਸ਼ੀਸ਼ਾ ਬਹੁਤ ਹੀ ਮ ਜ਼ ਬੂ ਤ ਹੁੰਦਾ ਹੈ ਪਰ ਜੇਕਰ ਉਹ ਟੁੱਟ ਜਾ ਵੇ ਤਾਂ ਕੀ ਹੋਵੇਂਗਾ?

ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਘਟਨਾਵਾਂ ਵਾਰੇ ਦੱਸਾਂਗੇ। ਦੋ ਸ ਤੋ ਚੀਨ ਵਿੱਚ ਸਥਿਤ ਇੱਕ ਚਿੜੀਆਂ ਘਰ ਵਿੱਚ ਇੱਕ ਬਾਂਦਰ ਸ਼ੀਸ਼ੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ।ਫਿਰ ਉਹ ਅ ਚਾ ਨ ਕ ਉਸ ਸ਼ੀਸ਼ੇ ਵਿੱਚ ਪੱਥਰ ਮਾਰ ਦਿੰਦਾ ਹੈ ਅਤੇ ਸ਼ੀਸ਼ੇ ਵਿੱਚ ਤਰੇੜਾਂ ਆ ਜਾਂਦੀਆਂ ਹਨ। ਜਿਸਨੂੰ ਦੇਖ ਲੋ ਕ ਬਹੁਤ ਹੈਰਾਨ ਹੁੰਦੇ ਹਨ।

ਉਸਤੋਂ ਬਾਅਦ ਉਥੋ ਸਾਰੇ ਪੱਥਰਾਂ ਨੂੰ ਹ ਟ ਵਾ ਦਿੱਤਾ ਗਿਆ।ਕੈਲੇਫੋਰਨੀਆ ਵਿੱਖੇ ਇੱਕ ਵਿਅਕਤੀ ਆਪਣੇ ਕੁੱ ਤੇ ਨਾਲ ਗੱਡੀ ਵਿੱਚ ਜਾ ਰਿਹਾ ਹੁੰਦਾ ਹੈਕਿ ਅਚਾਨਕ ਉਹਨਾਂ ਦਾ ਸਾਹਮਣਾ ਇੱਕ ਭਾਲੂ ਨਾਲ ਹੋ ਜਾਂਦਾ ਹੈ।ਉ ਹ ਭਾਲੂ ਗੱਡੀ ਦੇ ਸ਼ੀਸ਼ਿਆਂ ਨੂੰ ਤੋੜਨ ਦੀ ਕਾਫੀ ਕੋਸ਼ਿਸ਼ ਕਰਦਾ ਹੈ ਪਰ ਨਾਕਾਮਯਾਬ ਰਹਿੰਦਾ ਹੈ।ਇਸ ਸ਼ੀਸ਼ੇ ਨੇ ਉਸ ਵਿ ਅ ਕ ਤੀ ਦੀ ਜਾਨ ਬਚਾ ਲਈ।

ਚਿੜੀਆਂ ਘਰ ਵਿੱਚ ਇੱਕ ਪਿਤਾ ਆਪਣੇ ਬੱਚੇ ਨੂੰ ਲੈ ਕੇ ਆ ਇ ਆਂ ਹੋਇਆ ਸੀ।ਪਿੱਛੋ ਦੀ ਇੱਕ ਸ਼ੇਰ ਉਸ ਬੱਚੇ ਵੱਲ ਦੇਖ ਰਿਹਾ ਹੁੰਦਾ ਹੈ ਅਤੇ ਉ ਸ ਤੇ ਹਮਲਾ ਕਰਦਾ ਹੈ।ਪਰ ਸ਼ੀਸ਼ੇ ਦੀ ਦੀਵਾਰ ਨੇ ਅਜਿਹਾ ਕਰਨ ਤੋਂ ਉਸਨੂੰ ਰੋ ਕ ਦਿੱਤਾ।ਦੋਸਤੋ ਜੇਕਰ ਅਜਿਹੇ ਸਮੇਂ ਵਿੱਚ ਸ਼ੀਸ਼ਾ ਟੁੱ ਟ ਜਾਵੇ ਤਾਂ ਕੀ ਹੋ ਸਕਦਾ ਹੈ।ਇਸ ਲਈ ਇਨ੍ਹਾਂ ਨੂੰ ਮਜ਼ਬੂਤੀ ਨਾਲ ਤਿ ਆ ਰ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *