Thursday, October 29, 2020
Home > Special News > ਕੁੰਵਾਰੀ ਲੜਕੀ ਨੂੰ ਤੀਜੀ ਵਾਰ ਵਿਆਉਣ ਆਏ ਲਾੜੇ ਨਾਲ ਹੋਈ ਬੁਰੀ !

ਕੁੰਵਾਰੀ ਲੜਕੀ ਨੂੰ ਤੀਜੀ ਵਾਰ ਵਿਆਉਣ ਆਏ ਲਾੜੇ ਨਾਲ ਹੋਈ ਬੁਰੀ !

ਹੈਲੋ ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਦਸੂਹੇ ਦੇ ਇੱਕ ਪਿੰ ਡ ਦੀ ਗੱਲ ਜਿੱਥੇ ਘਰ ਆਈ ਬਰਾਤ ਨੂੰ ਪਕੌੜੀਆ ਦੀ ਥਾਂ ਗੋਲੀਆਂ ਖਲਾਉਣੀਆ ਚਾਹੀਦੀਆ ਹਨ। ਦੋ ਸ ਤੋ ਇਹ ਗੱਲ ਹੈ ਦਸੂਹੇ ਦੇ ਨਾਲ ਲਗਦੇ ਇੱਕ ਪਿੰਡ ਦੀ। ਜਿੱਥੇ ਇਕ ਕੁੜੀ ਦਾ ਵਿਆਹ ਸੀ। ਉਨ੍ਹਾਂ ਨੇ ਬ ਰਾ ਤ ਲਈ ਬਹੁਤ ਸਾਰੇ ਇੰਤਜਾਮ ਕੀਤੇ ਸਨ।

ਤੇ ਬਰਾਤ ਦੇ ਆਉਣ ਤੋ ਪਹਿਲਾਂ ਪਤਾ ਲਗਦਾ ਹੈ ਕਿ ਲਾੜਾ ਤਾਂ ਪ ਹਿ ਲਾਂ ਵੀ ਦੋ ਵਾਰ ਵਿਆਹਿਆ ਹੋਇਆ ਸੀ। ਜਦੋ ਇਸ ਗੱਲ ਦਾ ਕੁੜੀ ਵਾਲਿਆਂ ਨੂੰ ਪਤਾ ਲੱਗਾ ਉਦੋ ਤੱਕ ਬਰਾਤ ਆ ਚੁੱ ਕੀ ਸੀ। ਇਸ ਲਈ ਕੁੜੀ ਵਾਲਿਆਂ ਨੇ ਚਤੁਰਾਈ ਦਿਖਾਈ ਤੇ ਸਾਰੀ ਬਰਾਤ ਨੂੰ ਲੰਗਰ ਹਾਲ ਵਿੱਚ ਬੰਦ ਕਰ ਦਿੱਤਾ। ਫਿ ਰ ਉਨ੍ਹਾਂ ਨੇ ਪੁਲਿਸ ਨੂੰ ਬੁਲਾਉਣਾ ਠੀਕ ਸਮ ਝੀਆ।ਇਸ ਵਿੱਚ ਕੁੜੀ ਵਾਲਿਆਂ ਦੇ ਰਿਸ਼ਤੇ ਦਾਰਾ ਨੇ ਲਾੜੇ ਦੇ ਨੂੰ ਗੋਲੀ ਮਾਰਨ ਦੀ ਧ ਮ ਕੀ ਵੀ ਦਿੱਤੀ।

ਇਸ ਦੇ ਨਾਲ ਹੀ ਜਦੋ ਘਰ ਵਾਲਿਆਂ ਤੋ ਪੁੱਛਿਆ ਗਿਆ ਕਿ ਜਦੋ ਵਿਆਹ ਪੱਕਾ ਕੀਤਾ। ਉਦੋ ਕੋ ਈ ਪੁੱਛ ਗਿੱਛ ਨਹੀ ਕੀਤੀ ਤੇ ਉਨ੍ਹਾਂ ਨੇ ਦੱਸਿਆ ਕਿ ਮੁੰਡਾ ਨੇਵੀ ਵਿੱਚ ਹੈ ਅਤੇ ਵਿਚੋਲਾ ਵੀ ਆਪਣਾ ਹੀ ਰਿ ਸ਼ ਤੇ ਦਾ ਰ ਸੀ। ਇਸ ਲਈ ਉਨ੍ਹਾਂ ਨੂੰ ਸਭ ਠੀਕ ਲੱਗਾ। ਇਸ ਤੋ ਬਾ ਅ ਦ ਕੁੜੀ ਵਾਲਿਆਂ ਨੇ ਪੁਲਿਸ ਤੋ ਇਨਸਾਫ ਦੀ ਮੰਗ ਕੀਤੀ। ਅਤੇ ਉਨ੍ਹਾਂ ਦਾ ਜੋ ਵੀ 3-4 ਲੱਖ ਦਾ ਖਰਚਾ ਹੋਇਆ ਹੈ ਉਸ ਨੂੰ ਮੁੰਡੇ ਵਾਲਿਆਂ ਤੋ ਵ ਸੂ ਲ ਣ ਲਈ ਕਿਹਾ।

Leave a Reply

Your email address will not be published. Required fields are marked *