Tuesday, October 27, 2020
Home > Special News > ਅਸੀ 7 ਕੁੜੀਆਂ ਤੇ 10 ਮੁੰਡੇ ਸੀ ਜੰਗਲ ਵਿੱਚ ਜਾਕੇ ਜੋ ਹੋਇਆ !

ਅਸੀ 7 ਕੁੜੀਆਂ ਤੇ 10 ਮੁੰਡੇ ਸੀ ਜੰਗਲ ਵਿੱਚ ਜਾਕੇ ਜੋ ਹੋਇਆ !

ਹੈਲੋ ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਕੁੜੀ ਦੀ ਹਾਲਤ ਜੋ ਦੋ ਨੰ ਬ ਰ ਵਿੱਚ ਅਮਰੀਕਾ ਜਾਣਾ ਚਾਹੁੰਦੀ ਸੀ। ਇਹ ਸਭ ਉਸ ਦੇ ਨਾਲ ਗਈ ਉਸ ਦੀ ਸਹੇਲੀ ਨੇ ਆਪ ਦੱ ਸਿ ਆ ਹੈ। ਇਸ ਲਈ ਇਹ ਸਭ ਸੱਚ ਹੈ। ਇੱਕ ਕੁੜੀ ਦੇ ਬਾਪ ਨੇ ਇੱਕ ਏਜੇਂਟ ਨੂੰ ਆਪਣੀ ਕੁੜੀ ਨੂੰ ਬਾ ਹ ਰ ਜਾਣ ਲਈ ਕਿਹਾ। ਇਸ ਲਈ ਕੁੜੀ ਦੇ ਬਾਪ ਨੇ ਏ ਜੇਂ ਟ ਨੂੰ 32 ਲੱਖ ਰੁਪਏ ਦੇ ਦਿੱਤੇ ਸਨ।

ਇਸ ਲਈ ਏਜੇਂਟ ਨੇ ਉਸ ਨੂੰ ਦੋ ਨੰਬਰ ਵਿੱਚ ਬਾਹਰ ਜਾਣ ਲਈ ਇਕ ਰਾ ਸ ਤਾ ਦੱਸਿਆ ਗਿਆ। ਪਹਿਲਾਂ ਤਾਂ ਉਨ੍ਹਾਂ ਨੂੰ 13 ਦਿਨ ਲਈ ਸਿੰਗਾਪੁਰ ਵਿਚ ਹੀ ਰੱਖਿਆ। ਉਨ੍ਹਾਂ ਤੋ ਉਨ੍ਹਾਂ ਦਾ ਫੋ ਨ ਤੇ ਪੈਸੇ ਲੈ ਲਏ ਗਏ। ਫਿਰ ਉਨ੍ਹਾਂ ਨੂੰ ਜੰਗਲ ਵਿੱਚੋਂ ਤੁਰ ਕੇ ਡੋਂਕਰਾ ਨਾਲ ਅਮਰੀਕਾ ਲਈ ਰ ਵਾ ਨਾ ਕਰ ਦਿੱਤਾ ਗਿਆ। ਇਸ ਨਾਲ ਉਨ੍ਹਾਂ ਨੂੰ ਖਾਣ ਲਈ ਬਸ ਪੱ ਤੇ ਹੀ ਮਿਲ ਰਹੇ ਸਨ।ਇੱਕ ਰਾਤ ਡੋਂਕਰ ਆਏ ਤੇ ਇੱਕ ਕੁੜੀ ਨੂੰ ਲੈ ਗਏ।

ਲਗਪਗ 1 ਘੰਟੇ ਬਾ ਅ ਦ ਉਸ ਨੂੰ ਸਾਡੇ ਵਿੱਚ ਛੱਡਿਆ ਗਿਆ। ਉਸ ਨਾਲ ਜਬਰ ਦਸਤੀ ਕੀਤੀ ਗਈ ਸੀ। ਉਸ ਦੀ ਹਾਲਤ ਖਰਾਬ ਸੀ। ਫਿਰ ਤਿੰਨ ਦਿਨ ਲ ਗਾ ਤਾ ਰ ਤੁਰਨ ਦੇ ਬਾਅਦ ਸਾਨੂੰ ਮੈਕਸੀਕੋ ਦੀ ਕੰਦ ਦਿਸ ਰਹੀ ਸੀ। ਹੁਣ ਸਿਰਫ ਇੱਕ ਰਾ ਤ ਦਾ ਫਾਸਲਾ ਸੀ। ਅਗਲੇ ਦਿਨ ਅਸੀ ਕਂਦ ਟੱਪ ਕੇ ਅ ਮ ਰੀ ਕਾ ਪਹੁੰਚ ਜਾਣਾ ਸੀ।ਉਹ 6 ਡੋਂਕਰ ਫਿਰ ਆਏ ਤੇ ਉਸ ਕੁੜੀ ਨੂੰ ਲੈ ਗਏ। ਫਿਰ ਉਸ ਨਾਲ ਜ ਬ ਰ ਦ ਸ ਤੀ ਕੀਤੀ ਗਈ ਸੀ।

ਉਸ ਦੀ ਹਾਲਤ ਬਹੁਤ ਖਰਾਬ ਸੀ। ਅਸੀ ਕੁਝ ਨਹੀ ਕਰ ਸਕਦੀਆ ਸੀ ਕਿਉਂਕਿ ਉਨ੍ਹਾਂ ਕੋਲ ਖਤਰਨਾਕ ਹੱ ਥਿ ਆ ਰ ਸਨ। ਅਗਲੇ ਦਿਨ ਸਵੇਰੇ ਉਸ ਕੁੜੀ ਨੂੰ ਸਾਡੇ ਸਾਹਮਣੇ ਮਾਰ ਦਿੱਤਾ ਗਿਆ। ਸਾਨੂੰ ਬ ਹੁ ਤ ਡਰ ਲੱਗ ਰਿਹਾ ਸੀ। ਫਿਰ ਸਾਨੂੰ ਮੈਕਸੀਕੋ ਦੀ ਕੰ ਦ ਲਾਗੇ ਪਹੁੰਚੇ ਤਾਂ ਉਹ ਸਾਨੂੰ ਉੱਥੇ ਹੀ ਛੱਡ ਕੇ ਚਲੇ ਗਏ। ਜਦੋਂ ਆਪਾ ਕੰਦ ਟੱਪੀ ਤੇ ਸਾਨੂੰ ਪੁ ਲਿ ਸ ਵਾਲਿਆਂ ਨੇ ਫੜ ਲਿਆ।ਸਾਨੂੰ ਵਾਪਸ ਇੰ ਡੀ ਆ ਡਿਮੋਟ ਕਰ ਦਿੱਤਾ ਗਿਆ।

Leave a Reply

Your email address will not be published. Required fields are marked *