Thursday, November 26, 2020
Home > Special News > ਫਿਲਮ ਦੀ ਇਸ ਅਭਿਨੇਤਰੀ ਦੀ ਕਾਰ ਜਦੋਂ ਪੁਲਿਸ ਨੇ ਕੀਤੀ ਚੈੱਕ ਤਾਂ ਉੱਡ ਗਏ ਹੋ ਸ਼

ਫਿਲਮ ਦੀ ਇਸ ਅਭਿਨੇਤਰੀ ਦੀ ਕਾਰ ਜਦੋਂ ਪੁਲਿਸ ਨੇ ਕੀਤੀ ਚੈੱਕ ਤਾਂ ਉੱਡ ਗਏ ਹੋ ਸ਼

ਬਾਹੁ ਬਲੀ ਫਿਲਮ ਦੀ ਅਭਿਨੇਤਰੀ ਰਾਮਿਆ ਕ੍ਰਿਸ਼ਨ ਅੱਜ ਕੱਲ੍ਹ ਚਰਚਾ ਵਿੱਚ ਹੈ। ਉਹ ਕਿਸੇ ਫਿਲਮ ਕਾਰਨ ਚਰਚਾ ਵਿੱਚ ਨਹੀਂ ਹੈ। ਸਗੋਂ ਉਸ ਦੀ ਗੱਡੀ ਵਿੱਚੋਂ ਦਾ ਰੂ ਦੀਆਂ ਬੋ ਤ ਲਾਂ ਫੜੇ ਜਾਣ ਕਾਰਨ ਚਰਚਾ ਹੋ ਰਹੀ ਹੈ। ਲਾਕ ਡਾਊਨ ਲੱਗਾ ਹੋਣ ਦੌਰਾਨ ਚੇਨਈ ਪੁ ਲਿ ਸ ਵੱਲੋਂ ਇਸ ਅਭਿਨੇਤਰੀ ਦੀ ਗੱਡੀ ਨੂੰ ਰੋਕਿਆ ਗਿਆ ਸੀ। ਇਸ ਗੱਡੀ ਵਿੱਚ ਰਾਮਿਆ ਕ੍ਰਿਸ਼ਨਨ ਉਨ੍ਹਾਂ ਦੀ ਭੈਣ ਵੀਨਾ ਕ੍ਰਿਸ਼ਨਨ ਅਤੇ ਕਾਰ ਡਰਾਈਵਰ ਸਵਾਰ ਸਨ। ਇਹ ਗੱਡੀ ਮਹਾਬਲੀਪੁਰਮ ਤੋਂ ਉੱਚੇ ਨਹੀਂ ਜਾ ਰਹੀ ਸੀ।

ਨਾ ਕੇ ਤੇ ਤਾਇ ਨਾਤ ਪੁਲਿਸ ਨੇ ਇਸ ਗੱਡੀ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਇਸ ਗੱਡੀ ਵਿੱਚੋਂ 104 ਦਾ ਰੂ ਦੀਆਂ ਬੋ ਤ ਲਾਂ ਮਿਲੀਆਂ। ਜਿਸ ਕਰਕੇ ਪੁਲਿਸ ਡਰਾਈਵਰ ਨੂੰ ਥਾਣੇ ਲੈ ਗਈ। ਮਿਲੀ ਜਾਣਕਾਰੀ ਅਨੁਸਾਰ ਲਾ ਕਢਾਉਣ ਕਾਰਨ ਚੇਨਈ ਪੁਲਿਸ ਦੁਆਰਾ ਗੱਡੀਆਂ ਦੀ ਤ ਲਾ ਸ਼ੀ ਲਈ ਜਾ ਰਹੀ ਸੀ। ਨਾਕੇ ਤੇ ਰਾਮਿਆ ਕ੍ਰਿਸ਼ਨਨ ਦੀ ਕਾਰ ਨੂੰ ਰੋਕੇ ਜਾਣ ਤੇ ਇਸ ਵਿੱਚੋਂ 104 ਬੋਤ ਲਾਂ ਦਾ ਰੂ ਦੀਆਂ ਬਰਾਮਦ ਹੋਈਆਂ। ਪੁਲਿਸ ਨੇ ਰਾਮਿਆ ਕ੍ਰਿਸ਼ਨਨ ਅਤੇ ਉਸ ਦੇ ਡਰਾਈਵਰ ਨੂੰ ਹਿਰਾ ਸ ਤ ਵਿੱਚ ਲੈ ਲਿਆ।

ਇਸ ਤੋਂ ਬਾਅਦ ਪੁ ਲਿ ਸ ਡਰਾਈਵਰ ਨੂੰ ਕਨਾਥੂਰ ਥਾ ਣੇ ਲੈ ਗਈ। ਰਾਮਿਆ ਕ੍ਰਿਸ਼ਨਨ ਵੱਲੋਂ ਆਪਣੇ ਡਰਾਈਵਰ ਦੀ ਜ਼ਮਾ ਨ ਤ ਦੇ ਦਿੱਤੀ ਗਈ ਹੈ। ਅਤੇ ਪੁਲਿਸ ਨੇ ਉਸ ਨੂੰ ਛੱਡ ਦਿੱਤਾ ਹੈ। ਪੁਲਿ ਸ ਨੇ ਜਾਂ ਚ ਦੇ ਸਿਲਸਿਲੇ ਵਿਚ ਦੋਵਾਂ ਨੂੰ ਹੀ ਹਿਰਾਸਤ ਵਿੱਚ ਲੈ ਲਿਆ ਸੀ। ਬਾਅਦ ਵਿੱਚ ਰਾਮਿਆ ਵੱਲੋਂ ਆਪਣੇ ਡਰਾਈਵਰ ਦੀ ਜਮਾ ਨਤ ਦੇ ਦਿੱਤੀ ਗਈ। ਹੁਣ ਤੱਕ ਰਾਮਿਆ ਕ੍ਰਿਸ਼ਨਨ ਨੇ ਇਸ ਮਾਮਲੇ ਤੇ ਆਪਣੀ ਕੋਈ ਜ਼ਾਹਿਰ ਨਹੀਂ ਕੀਤੀ।

Leave a Reply

Your email address will not be published. Required fields are marked *