Friday, December 4, 2020
Home > Special News > ਇਸ ਰਾਸ਼ੀ ਵਾਲਿਆਂ ਦਾ ਆਰਥਿਕ ਪੱਖ ਮਜ਼ਬੂਤ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਦਾ ਆਰਥਿਕ ਪੱਖ ਮਜ਼ਬੂਤ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਵਪਾਰਕ ਸਫਲਤਾ ਮਿਲੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਧਾਰਮਿਕ ਜਾਂ ਸੱਭਿਆਚਾਰਕ ਉਤਸਵ ‘ਚ ਹਿੱਸੇਦਾਰੀ ਰਹੇਗੀ ਪਰ ਸਿਹਤ ਪ੍ਰਤੀ ਸੁਚੇਤ ਰਹੋ।ਬ੍ਰਿਖ : ਵਿਰੋਧੀ ਹਾਰਨਗੇ। ਨਵੇਂ ਕਰਾਰ ਦੀ ਦਿਸ਼ਾ ‘ਚ ਸਫਲਤਾ ਮਿਲੇਗੀ। ਖਾਣ-ਪੀਣ ‘ਚ ਸਾਵਧਾਨੀ ਵਰਤੋ। ਅਣਜਾਣੇ ਦੁਸ਼ਮਣ ਤਣਾਅ ਦੇ ਸਕਦੇ ਹਨ। ਯਾਤਰਾ ‘ਤੇ ਜਾਣ ਦੀ ਸੰਭਾਵਨਾ ਹੈ।

ਮਿਥੁਨ : ਸ਼ਨੀ, ਕੇਤੂ ਤੇ ਚੰਦਰ ਦੀ ਯੁਤੀ ਕੁਝ ਵਪਾਰਕ ਅਤੇ ਕੁਝ ਪਰਿਵਾਰਿਕ ਤਣਾਅ ਦੇਵੇਗੀ। ਮਨ ਅਣਜਾਣ ਡਰ ਨਾਲ ਗ੍ਰਸਤ ਰਹੇਗਾ ਪਰ ਨੁਕਸਾਨ ਦੇ ਯੋਗ ਨਹੀ ਹਨ। ਦੇਵੀ ਦੀ ਭਗਤੀ ਦੀ ਲਾਭਕਾਰੀ ਹੋਵੇਗੀ।ਕਰਕ : ਸਿਹਤ ਪ੍ਰਤੀ ਸੁਚੇਤ ਰਹੋ ਅਤੇ ਖਾਣ-ਪੀਣ ‘ਤੇ ਧਿਆਂਨ ਰੱਖੋ। ਆਰਥਿਕ ਮਾਮਲਿਆਂ ‘ਚ ਜੋਖ਼ਮ ਨਾ ਉਠਾਓ। ਕਿਸੇ ਆਪਣੇ ਤੋਂ ਤਣਾਅ ਮਿਲੇਗਾ। ਪਰਿਵਾਰਿਕ ਜੀਵਨ ਸੁਖਮਈ ਹੋਵੇਗਾ।

ਸਿੰਘ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਸ਼ਨੀ, ਕੇਤੀ ਅਤੇ ਚੰਦਰ ਦੀ ਯੁਤੀ ਰਚਨਾਤਮਕ ਯਤਨ ਸਫਲ ਕਰਵਾਏਗੀ। ਬੁੱਧੀ ਨਾਲ ਕੀਤਾ ਗਿਆ ਕੰਮ ਮੁਕੰਮਲ ਹੋਵੇਗਾ। ਕਾਰੋਬਾਰ ‘ਚ ਨਿਵੇਸ਼ ਕਰਨਾ ਲਾਭਕਾਰੀ ਰਹੇਗਾ।ਕੰਨਿਆ : ਕੁਝ ਪਰਿਵਾਰਿਕ ਤਣਾਅ ਮਿਲ ਸਕਦਾ ਹੈ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਆਰਥਿਕ ਮਾਮਲਿਆਂ ‘ਚ ਜੋਖ਼ਮ ਨਾ ਉਠਾਓ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।

ਤੁਲਾ : ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਹੋਵੇਗੀ। ਜੀਵਿਕਾ ਦੇ ਖੇਤਰ ‘ਚ ਤਰੱਕੀ ਮਿਲੇਗੀ। ਭਰਾ ਜਾਂ ਗੁਆਂਢੀ ਤੋਂ ਤਣਾਅ ਮਿਲ ਸਕਦਾ ਹੈ। ਬੋਲੀ ‘ਤੇ ਸੰਜਮ ਰੱਖਣ ਦੀ ਲੋੜ ਹੈ।ਬ੍ਰਿਸਚਕ : ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਹੋਵੇਗੀ। ਜੀਵਨਸਾਥੀ ਦਾ ਸਹਿਯੋਗ ਅਤੇ ਸਨੇਹ ਮਿਲੇਗਾ। ਧਨ, ਅਹੁਦਾ, ਮਾਣ-ਸਨਮਾਨ ਦਾ ਯਤਨ ਸਫਲ ਹੋਵੇਗਾ। ਵਿਗੜੇ ਕੰਮ ਬਣਨ ਦੀ ਸੰਭਾਵਨਾ ਹੈ।

ਧਨੁ : ਤੁਹਾਡੀ ਰਾਸ਼ੀ ‘ਤੇ ਸ਼ਨੀ, ਕੇਤੂ ਅਤੇ ਚੰਦਰਮਾ ਦੀ ਯੁਤੀ ਤੁਹਾਨੂੰ ਭਾਵੁਕ ਬਣਾਏਗੀ। ਭਾਵੁਕਤਾ ‘ਤੇ ਕੰਟਰੋਲ ਰੱਖੋ। ਏਕਾਂਤ ‘ਚ ਨਾ ਰਹੋ। ਵੱਧ ਤੋਂ ਵੱਧ ਸਮਾਂ ਪਰਿਵਾਰ ਨਾਲ ਗੁਜ਼ਾਰੋ।ਮਕਰ : ਭੱਜਦੌੜ ਰਹੇਗੀ। ਮਨ ਅਸ਼ਾਂਤ ਰਹੇਗੀ। ਪਿਤਾ ਜਾਂ ਸਬੰਧਿਤ ਅਧਿਕਾਰੀ ਤੋਂ ਸਹਿਯੋਗ ਮਿਲੇਗਾ। ਵਪਾਰਕ ਸਫਲਤਾ ਮਿਲੇਗੀ। ਪਰਿਵਾਰਿਕ ਜੀਵਨ ਸੁਖਮਈ ਹੋਵੇਗਾ।

ਕੁੰਭ : ਵਿਰੋਧੀ ਹਾਰੇਗਾ। ਸਿਹਤ ਦੇ ਮਾਮਲਿਆਂ ‘ਚ ਸਾਵਧਾਨੀ ਰੱਖੋ। ਵਪਾਰਕ ਮਾਣ-ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਮਜ਼ਬੂਤ ਹੋਵੇਗੀ।ਮੀਨ : ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲ ਸਕਦਾ ਹੈ। ਰਾਜਨੀਤਕ ਇੱਛਾ ਦੀ ਪੂਰਤੀ ਹੋਵੇਗੀ। ਵਪਾਰਕ ਯੋਜਨਾ ਸਫਲ ਹੋਵੇਗੀ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।

Leave a Reply

Your email address will not be published. Required fields are marked *