Tuesday, October 27, 2020
Home > Special News > ਛੋਟੀ ਉਮਰੇ ਹੋਇਆ ਕੁੜੀ ਦਾ ਵਿਆਹ !

ਛੋਟੀ ਉਮਰੇ ਹੋਇਆ ਕੁੜੀ ਦਾ ਵਿਆਹ !

ਹੈਲੋ ਦੋਸਤੋ ਅੱਜ ਅਸੀ ਤੁਹਾਨੂੰ ਇੱਕ ਛੋਟੀ ਉਮਰੇ ਵਿਆਹੀ ਕੁੜੀ ਦੀ ਗੱਲ ਦੱਸਣ ਜਾ ਰਹੇ ਹਾਂ। ਜਿਸ ਨੂੰ ਜ ਮਾ ਨੇ ਦੀ ਗੰਦੀ ਹਵਾ ਕਾਰਨ। ਕੁਝ ਬਹੁਤੀ ਪੜ੍ਹਾਈ ਨਹੀ ਕਰਨ ਦਿੱਤੀ ਗਈ। ਜਿ ਸ ਦਾ ਉਸ ਕੁੜੀ ਨੂੰ ਬਹੁਤ ਅ ਫ ਸੋ ਸ ਸੀ। ਅਤੇ ਫਿਰ ਜਮਾਨੇ ਦੀ ਹਵਾ ਕਾਰਨ ਉਸ ਦਾ ਵਿਆਹ ਕਰ ਦਿੱ ਤਾ ਗਿਆ।

ਅੱਗੇ ਵਿਆਹ ਵੀ ਉਸ ਉਸ ਥਾਂ ਤੇ ਹੋ ਇ ਆ ਜਿੱਥੇ ਜਮਾਨੇ ਦੀ ਹਵਾ ਲੱਗੀ ਹੋਈ ਸੀ। ਜਿਸ ਕਾਰਨ ਉਸ ਨੂੰ ਕੋਈ ਛੋਟਾ ਮੋਟਾ ਕੰਮ ਵੀ ਨਹੀ ਕਰਨ ਦਿੱਤਾ ਗਿਿ ਆ। ਉਸ ਨੂੰ ਹਰ ਮਹਿਨੇ 2000 ਹਜਾਰ ਰੁਪਏ ਦਿੱਤੇ ਜਾਂਦੇ ਸਨ। ਉਸ ਦੀ ਡਿ ਊ ਟੀ ਸੀ ਕਿ ਹਰ ਦਿਨ ਉਸ ਨੇ ਦਾਲ ਸਬਜੀ ਲਿਆ ਕੇ ਬਣਾਉਣੀ ਹੁੰਦੀ ਸੀ।

ਇੱਕ ਦਿਨ ਪ ਹਿ ਲੀ ਤਾਰੀਕ ਨੂੰ ਉਸ ਦੇ ਆਪਣੇ ਪਤੀ ਤੋ 2000 ਹ ਜਾ ਰ ਰੁਪਏ ਜੇਬ ਖਰਚ ਲਈ ਮੰਗੇ।ਉਸ ਦੇ ਪਤੀ ਨੇ ਉਸ ਤੋ ਪਿਛਲੇ 2 ਮ ਹਿ ਨੇ ਦਾ ਹਿਸਾਬ ਮੰਗਿਆ। ਉਸ ਨੇ ਲਿਸਟ ਦੇ ਦਿੱਤੀ। ਪਿਛਲੇ ਮਹਿਨੀਆ ਦੇ ਹਿ ਸਾ ਬ ਵਿੱਚੋ 700 ਰੁਪਏ ਬਚਦੇ ਸਨ।

ਉਸ ਦੇ ਪਤੀ ਨੇ ਉਸ ਤੋ 700 ਰੁਪਏ ਕਢਾ ਲਏ ਤੇ 1300 ਰੁ ਪ ਏ ਹੋਰ ਦੇ ਕੇ 2000 ਰੁਪਏ ਪੂਰੇ ਕਰਕੇ ਉਸ ਨੂੰ ਦੇ ਦਿੱਤੇ।ਇਹ ਦੇਖ ਕੇ ਉਸ ਨੂੰ ਬਹੁਤ ਬੁਰਾ ਲੱ ਗਾ। ਜਦੋ ਉਸ ਦਾ ਪਤੀ ਕੰਮ ਕਰਨ ਵਾਪਸ ਜਾਂਦਾ ਹੈ ਅਤੇ ਉਹ ਉਸ ਦੇਖ ਰ ਹੀ ਹੁੰਦੀ ਹੈ। ਨੇੜੇ ਹੀ ਇੱਕ ਮੰ ਗ ਤਾ ਮੰਗ ਰਿਹਾ ਹੁੰਦਾ ਹੈ। ਉਹ ਆਪਣੇ ਕੁੱਝ ਪੈਸੇ ਦਾ ਦੁੱਧ ਲੈ ਕੇ ਇੱਕ ਕਤੂਰੇ ਨੂੰ ਪੀਣ ਨੂੰ ਦਿੰ ਦਾ ਹੈ।ਇਹ ਦੇਖ ਕੇ ਉਹ ਆਪਣੇ ਆਪ ਨੂੰ ਭਿ ਖਾ ਰੀ ਤੋ ਵੀ ਗਰੀਬ ਮਹਿਸੂਸ ਕਰ ਰਹੀ ਹੁੰਦੀ ਹੈ।

Leave a Reply

Your email address will not be published. Required fields are marked *