Tuesday, October 27, 2020
Home > Special News > ਦੇਖੋ ਖੇਡ ਦੌਰਾਨ ਕੈਮਰੇ ਵਿੱਚ ਕੈਦ ਹੋਈਆਂ ਅਜੀਬ ਸ਼ਰਮਨਾਕ ਘਟਨਾਵਾਂ !

ਦੇਖੋ ਖੇਡ ਦੌਰਾਨ ਕੈਮਰੇ ਵਿੱਚ ਕੈਦ ਹੋਈਆਂ ਅਜੀਬ ਸ਼ਰਮਨਾਕ ਘਟਨਾਵਾਂ !

ਦੋਸਤੋ ਖਿਡਾਰੀ ਅਤੇ ਉਨ੍ਹਾਂ ਨੂੰ ਪਸੰਦ ਕਰਨ ਵਾਲੇ ਦਰਸ਼ਕਾਂ ਵਿੱਚ ਕਾਫੀ ਗ ਹਿ ਰਾ ਸੰਬੰਧ ਹੁੰਦਾ ਹੈ।ਦਰਸ਼ਕ ਆਪਣੇ ਮਨ ਭਾਉਂਦੇ ਖਿਡਾਰੀ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ।ਦੂ ਜੇ ਪਾਸੇ ਖਿਡਾਰੀ ਵੀ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਨ।ਇੱਕ ਦਰਸ਼ਕ ਅਤੇ ਇੱਕ ਖਿ ਡਾ ਰੀ ਦਾ ਰਿਸ਼ਤਾ ਬਹੁਤ ਹੀ ਅਹਿਮ ਹੁੰਦਾ ਹੈ।

ਖਿਡਾਰੀ ਦੀ ਪਹਿਚਾਣ ਉਸਦੇ ਦਰਸ਼ਕਾਂ ਵੱਜੋ ਹੀ ਕੀਤੀ ਜਾਂਦੀ ਹੈ।ਅੱਜ ਅਸੀਂ ਤੁ ਹਾ ਨੂੰ ਅਜਿਹੀਆਂ ਹੀ ਕੁਝ ਘਟਨਾਵਾਂ ਵਾਰੇ ਦੱਸਾਂਗੇ ਜੋ ਕਿ ਖੇਡ ਦੇ ਮੈਦਾਨ ਵਿੱਚ ਵਾਪਰੀਆਂ।ਦੋ ਛੋਟੇ ਬੱਚੇ ਫੁੱ ਟ ਬਾ ਲ ਖਿਡਾਰੀ ਮੈਸੀ ਦਾ ਆਟੋਗਰਾਫ਼ ਲੈਣਾ ਚਾਹੁੰਦੇ ਸਨ।

ਮੈਸੀ ਨੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸ ਤਿ ਕਾ ਰ ਕਰਦੇ ਹੋਏ ਉਨ੍ਹਾਂ ਨੂੰ ਆਟੋਗਰਾਫ਼ ਦੇ ਦਿੱਤਾ।ਇੱਕ ਫੁੱਟਬਾਲ ਮੈਚ ਦੌਰਾਨ ਇੱਕ ਮਹਿਲਾ ਨੂੰ ਫੁੱਟਬਾਲ ਜਾ ਲਗਾ ਤਾਂ ਖਿ ਡਾ ਰੀ ਨੇ ਉਸਨੂੰ ਜੱਫੀ ਪਾ ਕੇ ਮਾਫੀ ਮੰਗੀ।ਇੱਕ ਕੁੱਤਾ ਗਰਾਊਂਡ ਵਿੱਚ ਆ ਗਿਆ ਜਿਸ ਕਾਰਨ ਮੈਚ ਨੂੰ ਵਿੱਚ ਹੀ ਰੋ ਕ ਣਾ ਪਿਆ।ਫਿਰ ਇੱਕ ਖਿਡਾਰੀ ਨੇ ਉਸਨੂੰ ਪਿਆਰ ਨਾਲ ਚੁੱਕ ਕੇ ਬਾ ਹ ਰ ਭੇਜ ਦਿੱਤਾ।

ਇੱਕ ਖਿਡਾਰੀ ਵੱਲੋਂ ਇੱਕ ਬੱਚੇ ਨੂੰ ਆਪਣੀ ਜਰਸੀ ਉ ਤਾ ਰ ਕੇ ਦੇ ਦਿੱਤੀ ਤਾਂ ਬੱਚੇ ਨੂੰ ਆਪਣੀ ਕਿਸਮਤ ਤੇ ਯਕੀਨ ਨਹੀਂ ਹੋਇਆਂ।ਉਹ ਬੱਚਾ ਕਾ ਫੀ ਖੁਸ਼ ਹੋਇਆਂ।ਇਸ ਤਰ੍ਹਾਂ ਖਿਡਾਰੀ ਅਤੇ ਦਰਸ਼ਕਾਂ ਦਾ ਰਿ ਸ਼ ਤਾ ਕਾਫੀ ਅਹਿਮ ਹੁੰਦਾ ਹੈ।ਖਿਡਾਰੀਆਂ ਲਈ ਦਰਸ਼ਕ ਅਹਿਮ ਭੂਮਿਕਾ ਨਿਭਾਉਦੇ ਹਨ।

Leave a Reply

Your email address will not be published. Required fields are marked *