Wednesday, October 21, 2020
Home > Special News > ਪਿਛਲੇ ਕਾਫੀ ਸਮੇਂ ਇੱਕ ਗਾਂ ਬੱਸ ਦਾ ਰੋਕ ਰਹੀ ਸੀ ਰਸਤਾ ਸੱਚਾਈ ਜਾਣ ਉੱਡੇ ਹੋਸ !

ਪਿਛਲੇ ਕਾਫੀ ਸਮੇਂ ਇੱਕ ਗਾਂ ਬੱਸ ਦਾ ਰੋਕ ਰਹੀ ਸੀ ਰਸਤਾ ਸੱਚਾਈ ਜਾਣ ਉੱਡੇ ਹੋਸ !

ਕਹਿੰਦੇ ਹਨ ਕਿ ਮਾਂ ਦਾ ਦਰਜਾ ਸਭਤੋਂ ਉੱਚਾ ਦਰਜਾ ਮੰਨਿਆ ਗਿਆ ਹੈ।ਮਾਂ ਆ ਪ ਣੇ ਬੱਚਿਆਂ ਲਈ ਸਭ ਕੁਝ ਕਰ ਜਾਂਦੀ ਹੈ। ਮਾਂ ਆਪਣੇ ਬੱਚਿਆਂ ਨੂੰ ਹਰ ਮੁਸ਼ਕਿਲ ਤੋਂ ਬਚਾ ਲੈਂਦੀ ਹੈ। ਅ ਜਿ ਹਾ ਹੀ ਇੱਕ ਮਾਮਲਾ ਕਰਨਾਟਕ ਦੇ ਸਿਰਸਾ ਤੋਂ ਸਾਹਮਣੇ ਆ ਰਿਹਾ ਹੈ।ਜਿੱਥੇ ਇੱਕ ਗਾਂ ਚਾਰ ਸਾਲ ਤੋਂ ਇੱਕ ਬ ਸ ਦੇ ਸਾਹਮਣੇ ਆ ਖੜ੍ਹੀ ਹੋ ਜਾਂਦੀ ਹੈ।

ਜਿਸ ਕਾਰਨ ਬਸ ਡਰਾਈਵਰ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ।ਆ ਖ ਰ ਕੀ ਵਜ੍ਹਾ ਹੋ ਸਕਦੀ ਹੈ ਕਿ ਉਹ ਗਾਂ ਉਸੇ ਹੀ ਬਸ ਦੇ ਸਾਹਮਣੇ ਆ ਖੜ੍ਹੀ ਹੋ ਜਾਂਦੀ ਹੈ।ਬਸ ਡਰਾਈਵਰ ਨੇ ਦੱ ਸਿ ਆ ਕਿ ਇਹ ਗਾਂ ਚਾਰ ਸਾਲ ਤੋਂ ਇਸ ਬਸ ਸਾਹਮਣੇ ਆ ਖੜ੍ਹੀ ਹੁੰਦੀ ਹੈ।ਉਸਨੇ ਕਿਹਾ ਕਿ ਮੈਂ ਬਸ ਦਾ ਰੰਗ ਵੀ ਬ ਦ ਲ ਚੁੱਕਿਆਂ ਹਾਂ ਪਰ ਇਹ ਫਿਰ ਵੀ ਲਗਾਤਾਰ ਬਸ ਦਾ ਰ ਸ ਤਾ ਰੋਕ ਲੈਂਦੀ ਹੈ।

ਜਿਸ ਕਾਰਨ ਕਾਫੀ ਦੇਰੀ ਹੋ ਜਾਂਦੀ ਹੈ।ਉਸਨੇ ਕਿਹਾ ਜੇੇਕਰ ਕੋਈ ਹੋਰ ਰੋਡ ਹੁੰਦਾ ਤਾਂ ਉਥੋ ਜਾ ਇ ਆ ਜਾ ਸਕਦਾ ਸੀ।ਜਦੋਂ ਉਸ ਕੋਲੋ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਡਰਾਈਵਰ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਉ ਸ ਦਾ ਵਛੜਾ ਬਸ ਵਿੱਚ ਜਾ ਵਜਾ ਸੀ ਅਤੇ ਠੋਕਰ ਲੱਗਣ ਕਾਰਨ ਉਸਦੀ ਮੌਤ ਹੋ ਗਈ ਸੀ।

ਜਿਸਤੋਂ ਬਾ ਅ ਦ ਉਸ ਗਾਂ ਨੇ ਬਸ ਡਰਾਈਵਰ ਅਤੇ ਉਸ ਬਸ ਨੂੰ ਯਾਦ ਰੱਖ ਲਿਆ ਅਤੇ ਰੋਜ਼ ਹੀ ਉਸ ਬਸ ਸਾ ਹ ਮ ਣੇ ਆ ਖੜ੍ਹ ਜਾਂਦੀ ਹੈ।ਇੰਝ ਲਗਦਾ ਹੈ ਜਿਵੇਂ ਉਹ ਪੁੱਛ ਰਹੀ ਹੋਵੇ ਕਿ ਮੇਰਾ ਬੱਚਾ ਮੈਨੂੰ ਕੋਣ ਵਾਪਸ ਕਰੇਗਾ।ਇਹ ਮਾਮਲਾ ਕਾਫੀ ਭਾ ਵੁ ਕ ਕਰਨ ਵਾਲਾ ਸੀ।ਸੋ ਇਸਤੋਂ ਪਤਾ ਚਲਦਾ ਹੈਕਿ ਮਾਂ ਆਪਣੇ ਬੱਚਿਆਂ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।

Leave a Reply

Your email address will not be published. Required fields are marked *