Wednesday, December 2, 2020
Home > Special News > ਵੇਖੋ ਇੱਕ ਅਜਿਹੀ ਮਹਿਲਾ ਜੋ ਪਿਛਲੇ ਕਾਫੀ ਸਮੇਂ ਤੋਂ ਖਾ ਰਹੀ ਹੈ ਰੇਤਾ !

ਵੇਖੋ ਇੱਕ ਅਜਿਹੀ ਮਹਿਲਾ ਜੋ ਪਿਛਲੇ ਕਾਫੀ ਸਮੇਂ ਤੋਂ ਖਾ ਰਹੀ ਹੈ ਰੇਤਾ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਤੁਸੀ ਅਜਿਹੇ ਕਈ ਲੋਕਾਂ ਨੂੰ ਵੇਖਿਆ ਹੋਵੇਗਾ ਜੋ ਕੀੜੇ ਮਕੌੜੇ ਜਾਨਵਰ ਆਦਿ ਬੜੀ ਆਸਾਨੀ ਨਾਲ ਖਾ ਜਾਂਦੇ ਹਨ ਪਰ ਇੱਕ ਅਜਿਹਾ ਮਹਿਲਾ ਜਿਸਦੇ ਖਾਣ ਬਾਰੇ ਸੁਣਕੇ ਤੁਹਾਨੂੰ ਵਿਸ਼ਵਾਸ ਨਹੀ ਹੋਵੇਗਾ। ਜਾਣਕਾਰੀ ਅਨੁਸਾਰ ਇੱਕ ਬਜੁਰਗ ਮਹਿਲਾ ਜੋ ਪਿਛਲੇ 63 ਸਾਲਾਂ ਤੋ ਸਿਰਫ ਰੇਤ ਖਾ ਕੇ ਜਿਊਦੀ ਹੈ ਇਸ ਦੇ ਸਿਵਾ ਉਹ ਕੁਝ ਨਹੀ ਖਾਦੀ ਹੈ।

ਪਰ ਫਿਰ ਵੀ ਬਹੁਤ ਤੰਦਰੁਸਤ ਹੈ ਸੋਸ਼ਲ ਮੀਡੀਆ ਤੋ ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਵਾਰਾਨਸੀ ਦੀ ਇੱਕ ਬਜੁਰਗ ਮਹਿਲਾ ਜਿਸਦਾ ਨਾਮ ਕੁਸਮਾਵਤੀ ਹੈ। ਉਹਨਾ ਦੀ ਉਮਰ ਤਕਰੀਬਨ 80 ਸਾਲ ਦੀ ਹੈ ਤੇ ਪਿਛਲੇ ਕਾਫੀ ਸਮੇਂ ਤੋਂ ਸਿਰਫ ਰੇਤ ਖਾਕੇ ਹੀ ਜਿਊਦੀ ਰਹਿ ਰਹੀ ਹੈ ਜਾਣਕਾਰੀ ਅਨੁਸਾਰ ਉਸਨੇ ਦੱਸਿਆ ਕਿ ਇੱਕ ਵਾਰ ਛੋਟੀ ਉਮਰ ਵਿੱਚ ਉਹ ਬਿਮਾਰ ਹੋ ਗਈ ਸੀ ਜਿਸਦੇ ਚਲਦਿਆਂ ਡਾਕਟਰ ਨੇ ਉਸਨੂੰ ਇੱਕ ਚਮਚ ਰੇਤ ਖਾਣ ਲਈ ਕਿਹਾ ਸੀ ਕਿਉਂਕਿ ਹੋਰ ਕੁਝ ਉਸਦੇ ਹਜਮ ਨਹੀ ਹੋ ਰਿਹਾ ਸੀ।

ਪਰ ਉਸਤੋਂ ਬਾਅਦ ਰੇਤ ਖਾਣ ਦੀ ਉਸਨੂੰ ਆਦਤ ਹੀ ਪੈ ਗਈ ਤੇ ਅੱਜ ਤੱਕ ਉਹ ਸਿਰਫ ਰੇਤ ਖਾਕੇ ਹੀ ਤੁਰਦੀ ਫਿਰਦੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤਰ੍ਹਾਂ ਤਾ ਕੋਈ ਵੀ ਰੇਤ ਨਹੀ ਖਾ ਸਕਦਾ ਜਿਸ ਤਰੀਕੇ ਨਾਲ ਇਹ ਮਹਿਲਾ ਰੇਤ ਖਾਕੇ ਰਹਿ ਰਹੀ ਹੈ। ਇਸ ਤਰ੍ਹਾਂ ਦੀਆਂ ਅਜੀਬੋ-ਗਰੀਬ ਘਟਨਾਵਾਂ ਹਰ ਦਿਨ ਵੇਖਣ ਨੂੰ ਮਿਲ ਰਹੀਆ ਹਨ ਜਿਹਨਾਂ ਨੂੰ ਸੁਣਕੇ ਵਿਸ਼ਵਾਸ ਕਰਨਾ ਵੀ ਔਖਾ ਹੋ ਜਾਂਦਾ ਹੈ।

Leave a Reply

Your email address will not be published. Required fields are marked *