Tuesday, December 1, 2020
Home > Special News > ਵਿਆਹ 2 ਦਿਨਾ ਬਾਅਦ ਹੋਣਾ ਸੀ ਪਰ ਵਿਆਹ ਤੋ ਪਹਿਲਾ ਹੀ ਹੋਟਲ ਵਿੱਚ ਫੜੀ ਗਈ ਕੁੜੀ !

ਵਿਆਹ 2 ਦਿਨਾ ਬਾਅਦ ਹੋਣਾ ਸੀ ਪਰ ਵਿਆਹ ਤੋ ਪਹਿਲਾ ਹੀ ਹੋਟਲ ਵਿੱਚ ਫੜੀ ਗਈ ਕੁੜੀ !

ਇਹ ਖਬਰਾ ਸੋਸਲ ਮੀਡੀਆ ਤੋ ਲਈ ਗਈ ਹੈ। ਇੱਕ ਆਦਮੀ ਲਾਲਸਾ ਵਿੱਚ ਅੰਨਾ ਹੋ ਜਾਦਾ ਹੈ ਅਤੇ ਕੁਝ ਵੀ ਨਹੀ ਵੇਖਦਾ ਹੈ। ਪਿਛਲੇ ਕੁਝ ਦਿਨ ਪਹਿਲੇ ਪੁਲਿਸ ਨੇ ਦੇਵੀਆ ਦੇ ਸਟੇਸਨ ਰੋਡ ਉੱਤੇ ਤਿੰਨ ਹੋਟਲ ਵਿੱਚ ਛਾਪਾ ਮਾਰਿਆ ਅਤੇ ਗਲਤ ਕੰਮ ਮਨਾਉਦੇ ਹੋਏ 29 ਔਰਤਾ ਅਤੇ 27 ਆਦਮੀਆਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਉਨਾ ਨੌਜਵਾਨਾ ਨੂੰ ਗ੍ਰਿਫਤਾਰ ਕਰ ਲਿਆ ਹੈ। ਜੋ ਇਸ ਹੋਟਲ ਵਿੱਚ ਆਏ ਸਨ ਪਰਵਾਰਕ ਮੈਬਰਾ ਨੂੰ ਦੱਸੇ ਬਿਨਾ ਇਹ ਨੌਜਵਾਨ ਅਤੇ

ਔਰਤਾ ਪੁਲਿਸ ਦੇ ਸਾਮ੍ਹਣੇ ਆਪਣੇ ਹੱਥ ਪੈਰ ਜੋੜਨ ਲੱਗ ਪਏ ਅਤੇ ਕਹਿਣ ਲੱਗੇ ਕਿ ਕਿਵੇ ਉਹ ਪਰਿਵਾਰ ਨੂੰ ਆਪਣਾ ਮੂੰਹ ਦਿਖਾਉਣਗੇ।ਇਨਾ ਔਰਤਾਂ ਵਿਚੋ ਇੱਕ ਨੇ ਕਿਹਾ ਕਿ ਉਸ ਦਾ ਵਿਆਹ 2 ਦਿਨ ਬਾਅਦ ਹੈ। ਉਸ ਨੂੰ ਜਾਣ ਦਿਓ ਨਹੀ ਤਾ ਉਸ ਦਾ ਵਿਆਹ ਟੁੱਟ ਜਾਵੇਗਾ। ਮੈ ਆਪਣੇ ਪਹਿਲੇ ਬੁਆਏਫਰੈਡ ਨਾਲ ਮਿਲਣ ਦਾ ਵਾਅਦਾ ਕੀਤਾ ਸੀ। ਇਸ ਲਈ ਮੈਂ ਇਸ ਹੋਟਲ ਵਿਚ ਉਸਨੂੰ ਮਿਲਣ ਆਈ ਹੈ। ਮੁੰਡਿਆ ਅਤੇ ਕੁੜੀਆਂ ਨੇ ਕਿਹਾ ਕਿ ਮੈ ਪਹਿਲੀ ਵਾਰ ਇਸ ਹੋਟਲ ਆਇਆ ਹਨ। ਉਨਾ ਨੇ ਕੋਈ ਗਲਤੀ ਨਹੀ ਕੀਤੀ ਪਰ ਪੁਲਿਸ ਨੂੰ ਕਿਸੇ ਦੀ ਨਹੀ ਸੁਣੀ ਅਤੇ ਉਨਾ ਨੂੰ ਥਾਣੇ ਲੈ ਗਏ।

Leave a Reply

Your email address will not be published. Required fields are marked *