Sunday, October 25, 2020
Home > Special News > ਜਦ ਤੁਸੀ ਆਪਣੀ ਹਵਸ ਪੂਰੀ ਕਰਨੀ ਹੁੰਦੀ ਆ ਤਾਂ ਕਿਸੇ ਵੀ

ਜਦ ਤੁਸੀ ਆਪਣੀ ਹਵਸ ਪੂਰੀ ਕਰਨੀ ਹੁੰਦੀ ਆ ਤਾਂ ਕਿਸੇ ਵੀ

ਕਿਉਂ ਬਈ ਮੁੰਡਿਉ………??????ਜਦ ਤੁਸੀ ਆਪਣੀ ਸ਼ ਰੀ ਰ ਕ #ਹ ਵ ਸ ਪੂਰੀ ਕਰਨੀ ਹੁੰਦੀ ਆ ਤਾਂ ਕਿਸੇ ਵੀ ਜਾਤ ਜਾਂ ਧਰਮ ਦੀ ਕੁੜੀ ਤੁਹਾਨੂੰ ਕਬੂਲ ਹੁੰਦੀ ਆ,,ਪਰ ਜੇ ਉਹੀ ਕੁੜੀ ਕਿਤੇ ਤੁਹਾਨੂੰ ਆਪਣੇ ਨਾਲ ਵਿਆਹ ਕਰਵਾਉਣ ਨੂੰ ਕਹਿ ਦੇਵੇ ਤਾਂ ਫਿਰ ਤੁਸੀ ਉਸ ਕੁੜੀ ਨੂੰ ਠੁ ਕ ਰਾ ਉਣ ਵਾਸਤੇ ਅਖਾਉਤੀ ਜਾਤਾਂ-ਪਾਤਾਂ, ਅਮੀਰੀ-ਗਰੀਬੀ ਤੇ ਧਰਮ ਦਾ #ਅ ੜਿ ਕਾ ਡਾਹ ਲੈਨੇ ਓ, ਕਿ ਸਾਡੇ ਪਰਿਵਾਰ ਨੇ ਇਸ ਰਿਸ਼ਤੇ ਵਾਸਤੇ ਹਾਂ ਨਹੀ ਕਰਨੀ….

•ਪਰ ਜ਼ਰਾ ਸੋਚ ਕੇ ਦੱਸਿਉ ਜਦ ਹ ਵਸ ਪੂਰੀ ਕਰਨ ਵਾਸਤੇ ਤੁਸੀ ਆਪਣੇ ਮਾਪਿਆਂ ਕੋਲੋ ਪੁਛਕੇ ਨਹੀ ਜਾਂਦੇ ਫਿਰ ਉਸੇ ਕੁੜੀ ਨਾਲ ਵਿਆਹ ਕਰਵਾਉਣ ਵੇਲੇ ਤੁਹਾਨੂੰ ਸੱਪ ਕਿਉ ਸੁੰਘ ਜਾਂਦਾ, ਐਸੇ ਮੁੰਡਿਆਂ ਨੂੰ ਮੇਰੀ ਸਲਾਹ ਵਾ ਕਾਕਾ ਸਭ ਕਰਨੀਆਂ ਭਰਨੀਆਂ ਏਥੇ ਈ ਨੇ,

ਅੱਜ ਤੁਸੀ ਕਿਸੇ ਦੀ ਧੀ ਭੈਣ ਨੂੰ ਆਪਣੀ ਹ ਵ ਸ ਪੂਰੀ ਕਰਕੇ ਛਡ ਦਿੰਦੇ ਓ ਤਾਂ ਚੇਤੇ ਰੱਖਿਓ ਆਉਣ ਵਾਲੇ ਕੱਲ ਨੂੰ ਤੁਹਾਡੀ ਧੀ ਭੈਣ ਨਾਲ ਵੀ ਫਿਰ ਏਦਾ ਈ ਹੋਣਾ, ਕਿਸੇ ਦੀ ਭੈਣ ਨੂੰ #ਜੱ ਫੀ_ਪਾਕੇ ਜਦੋਂ ਕਿਸੇ Resturent ਚ ਬੈਠਾ ਹੋਵੇਂਗਾ ਤਾਂ ਦਿਮਾਗ ਚ ਇਹ ਜਰੂਰ ਸੋਚੀ ਕਿ ਨਾਲ ਵਾਲੇ Resturent ਚ ਕਿਤੇ ਤੇਰੀ ਭੈਣ ਨੂੰ ਨਾ ਕੋਈ ਬਾਹਾਂ ਚ ਲਈ ਬੈਠਾ ਹੋਵੇ….

•ਇਹ ਕੁਦਰਤ ਬੜੀ ਬੇ ਰ ਹਿ ਮ ਆਂ ਛੇਤੀ ਨ ਬੇ ੜੇ ਕਰ ਦੇਂਦੀ ਹੁੰਦੀ ਆ, ਸੋ ਜਵਾਨੀ ਦੇ ਜੋ ਸ਼, ਪੈਸੇ ਦੇ ਹੰਕਾਰ ਦੇ ਤਾਕਤ ਦੇ ਨ ਸ਼ੇ ਵਿਚ ਕਦੇ #ਰੱਬ ਨਾ ਭੁਲਿਆ ਕਰੋ, ਜਦ ਰੱਬ ਬੰਦੇ ਦੇ ਡਾਂ ਗ ਮਾਰਦਾ ਵਾ ਨਾ ਤਾਂ ਰਤਾ ਆਵਾਜ਼ ਨਹੀ ਆਉਣ ਦਿੰਦਾ ਪਰ ਇਕ ਵਾਰ ਚੀ ਕਾਂ ਪੂਰੀਆਂ ਕ ਢਾ ਦਿੰਦਾ ਆ

Leave a Reply

Your email address will not be published. Required fields are marked *