Wednesday, October 21, 2020
Home > Special News > ਇਸ ਰਾਸ਼ੀ ਵਾਲਿਆਂ ਦੀ ਵਪਾਰਕ ਮਾਮਲਿਆਂ ‘ਚ ਤਰੱਕੀ ਹੋਵੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਦੀ ਵਪਾਰਕ ਮਾਮਲਿਆਂ ‘ਚ ਤਰੱਕੀ ਹੋਵੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਆਰਥਿਕ ਮਾਮਲਿਆਂ ‘ਚ ਸਫਲਤਾ ਮਿਲੇਗੀ। ਸ਼ਾਸਨ-ਸੱਤਾ ਦਾ ਸਹਿਯੋਗ ਰਹੇਗਾ। ਜੀਵਿਕਾ ਦੇ ਖੇਤਰ ‘ਚ ਤਰੱਕੀ ਮਿਲੇਗੀ। ਪਰਿਵਾਰਿਕ ਅਤੇ ਵਪਾਰਕ ਮਾਮਲਿਆਂ ‘ਚ ਤਰੱਕੀ ਮਿਲੇਗੀ।ਬ੍ਰਿਖ : ਜੀਵਿਕਾ ਦੇ ਖੇਤਰ ‘ਚ ਤਰੱਕੀ ਮਿਲੇਗੀ। ਭਾਵੁਕਤਾ ‘ਤੇ ਕੰਟਰੋਲ ਰੱਖੋ। ਸਿਹਤ ਤੇ ਮਾਣ-ਸਨਮਾਨ ਪ੍ਰਤੀ ਸੁਚੇਤ ਰਹੋ। ਕਾਰੋਬਾਰ ‘ਚ ਨਿਵੇਸ਼ ਕਰਨਾ ਲਾਭਕਾਰੀ ਨਹੀਂ ਹੈ।

ਮਿਥੁਨ : ਰਚਨਾਤਮਕ ਯਤਨ ਸਫਲ ਹੋਣਗੇ। ਫਜ਼ੂਲਖ਼ਰਚੀ ‘ਤੇ ਕੰਟਰੋਲ ਰੱਖੋ। ਕਾਰਜ ਖੇਤਰ ‘ਚ ਰੁਕਾਵਟਾਂ ਆਉਣਗੀਆਂ। ਸਿਹਤ ਪ੍ਰਤੀ ਸੁਚੇਤ ਰਹੋ। ਖਾਣ-ਪੀਣ ‘ਚ ਸੰਜਮ ਵਰੋ।ਕਰਕ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਧਨ, ਯਸ਼, ਕੀਰਤੀ ‘ਚ ਵਾਧਾ ਹੋਵੇਗਾ। ਸ਼ਾਸਨ-ਸੱਤਾ ਦਾ ਸਹਿਯੋਗ ਮਿਲੇਗਾ। ਪਰਿਵਾਰਿਕ ਜੀਵਨ ਸੁਖਮਈ ਹੋਵੇਗਾ। ਕਾਰੋਬਾਰ ‘ਚ ਨਿਵੇਸ਼ ਕਰਨਾ ਲਾਭਕਾਰੀ ਹੋਵੇਗਾ।

ਸਿੰਘ : ਸਿੱਖਿਆ ਮੁਕਾਬਲੇ ਦੇ ਖੇਤਰ ‘ਚ ਕੀਤੀ ਗਈ ਮਿਹਨਤ ਸਫਲ ਹੋਵੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਪਰਿਵਾਰਿਕ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਯਾਤਰਾ ‘ਤੇ ਜਾਣ ਦੀ ਸੰਭਾਵਨਾ ਹੈ।ਕੰਨਿਆ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਨਿਵੇਸ਼ ਕਰਨਾ ਲਾਭਕਾਰੀ ਰਹੇਗਾ। ਰਚਨਾਤਮਕ ਯਤਨ ਸਫਲ ਹੋਣਗੇ। ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ।

ਤੁਲਾ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਘਰ ਦੇ ਮੁਖੀ ਤੋਂ ਤਣਾਅ ਮਿਲ ਸਕਦਾ ਹੈ। ਰਚਨਾਤਮਕ ਯਤਨ ਸਫਲ ਹੋਦਗੇ। ਆਰਥਿਕ ਮਾਮਲਿਆਂ ‘ਚ ਸਾਵਧਾਨੀ ਵਰਤੋ।ਬ੍ਰਿਸ਼ਚਕ : ਕੀਤਾ ਗਿਆ ਪੁੰਨ ਦਾਨ ਸਫਲ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਪਰਿਵਾਰਿਕ ਜੀਵਨ ਸੁਖਮਈ ਹੋਵੇਗਾ। ਯਾਤਰਾ’ਤੇ ਜਾਣ ਦੀ ਸੰਭਾਵਨਾ ਹੈ। ਮਹਿਮਾਨ ਦਾ ਆਉਣਾ ਹੋਵੇਗਾ।

ਧਨੁ : ਗ੍ਰਹਿ ਉਪਯੋਗੀ ਵਸਤਾਂ ‘ਚ ਵਾਧਾ ਹੋਵੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਕੁਝ ਵਪਾਰਕ ਅਤੇ ਕੁਝ ਪਰਿਵਾਰਿਕ ਤਣਾਅ ਮਿਲ ਸਕਦਾ ਹੈ। ਕਾਰਜ ਖੇਤਰ ‘ਚ ਰੁਕਾਵਟਾਂ ਆਉਣਗੀਆਂ।ਮਕਰ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ ‘ਚ ਨਿਵੇਸ਼ ਕਰਨਾ ਲਾਭਕਾਰੀ ਰਹੇਗਾ। ਸਿੱਖਿਆ ਮੁਕਾਬਲੇ ਦੇ ਖੇਤਰ ‘ਚ ਚੱਲ ਰਿਹਾ ਯਤਨ ਸਫਲ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ।

ਕੁੰਭ : ਪਰਿਵਾਰਿਕ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਿਸ਼ਤਿਆਂ ‘ਚ ਮਿਠਾਸ ਆਵੇਗੀ। ਔਲਾਦ ਕਾਰਨ ਚਿੰਤਤ ਹੋ ਸਕਦੇ ਹੋ। ਕਾਰੋਬਾਰ ‘ਚ ਨਿਵੇਸ਼ ਕਰਨਾ ਲਾਭਕਾਰੀ ਰਹੇਗਾ।ਮੀਨ : ਵਪਾਰਕ ਮਾਮਲਿਆਂ ‘ਚ ਤਰੱਕੀ ਹੋਵੇਗੀ। ਪਰਿਵਾਰਿਕ ਮਾਣ-ਸਨਮਾਨ ਵਧੇਗਾ। ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਵਪਾਰਕ ਮਾਣ-ਸਨਮਾਨ ਵਧੇਗਾ। ਮਹਿਮਾਨ ਦਾ ਆਉਣਾ ਹੋਵੇਗਾ।

Leave a Reply

Your email address will not be published. Required fields are marked *