Sunday, October 25, 2020
Home > News > ਹੁਣੇ-ਹੁਣੇ ਵਾਪਰਿਆ ਕਹਿਰ ਉੱਪਰੋ ਆਈ ਵੱਡੀ ਆਫਤ !

ਹੁਣੇ-ਹੁਣੇ ਵਾਪਰਿਆ ਕਹਿਰ ਉੱਪਰੋ ਆਈ ਵੱਡੀ ਆਫਤ !

ਹੈਲੋ ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਗੁਰਦਾਸਪੁਰ ਦੀ ਤਾਜ਼ਾ ਖ ਬ ਰ। ਅੱਜ ਕੱਲ ਸਾਰੇ ਪੰਜਾਬ ਵਿੱਚ ਹੀ ਮੀਹ ਹਨੇਰੀ ਦਾ ਮੌਸਮ ਹੈ। ਹੋਣਾ ਵੀ ਚਾਹੀਦਾ ਹੀ ਹੈ ਕਿਉਂਕਿ ਬ ਰ ਸਾ ਤ ਦਾ ਮੌਸਮ ਹੈ। ਇਸ ਲਈ ਪੂਰੇ ਭਾਰਤ ਵਿੱਚ ਹੀ ਮੀਹ ਹਨੇਰੀ ਕਿਸੇ ਵੀ ਟਾਇਮ ਆ ਜਾਂਦੀ ਹੈ।

ਹੁਣੇ ਹੁਣੇ ਗੁ ਰ ਦਾ ਸ ਪੁ ਰ ਵਿੱਚ ਮੀਹ ਹਨੇਰੀ ਆਉਣ ਕਾਰਨ ਸੜਕ ਦੇ ਵਿ ਚ ਕਾ ਰ ਇੱਕ ਵੱਡੀ ਟਾਹਲੀ ਡਿੱਗ ਪਈ।ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕਿਸੇ ਵੀ ਜਾਨ ਦਾ ਨੁ ਕ ਸਾ ਨ ਨਹੀ ਹੋਇਆ। ਪਰ ਦੋ ਮਜਦੂਰਾ ਦੇ ਸੱਟਾ ਲੱਗੀਆ ਸਨ। ਅਤੇ 5 ਮੋਟਰ ਸਾਈਕਲ ਤੇ ਇੱਕ ਕਾਰ ਦਾ ਭਾਰੀ ਨੁਕਸਾਨ ਹੋ ਇ ਆ ਹੈ।

ਨੇੜੇ ਦੇ ਦੁਕਾਨਾਂ ਵਾਲਿਆਂ ਤੋ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਹਨੇਰੀ ਵਿਚ ਜੋਰ ਨਾਲ ੜ ਤੀੜ ਦੀ ਅ ਵਾ ਜ ਆਈ ਤੇ ਜਦੋ ਲੋਕਾ ਨੇ ਧਿਆਨ ਦਿੱਤਾ ਤੇ ਸੜਕ ਦੇ ਵਿ ਚ ਕਾ ਰ ਇਹ ਟਾਹਲੀ ਡਿੱਗੀ ਪਈ ਸੀ। ਦੁਕਾਨਦਾਰਾ ਦਾ ਦਾਅਵਾ ਹੈ ਕਿ ਟਾਹਲੀ ਖੋਖਲੀ ਸੀ ਤੇ ਇ ਸ ਦੀ ਖਬਰ ਦੁਕਾਨਦਾਰਾਂ ਨੇ ਕੲ ਵਾ ਰੀ ਕਈ ਵਿਭਾਗਾਂ ਨੂੰ ਦਿੱਤੀ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ।

Leave a Reply

Your email address will not be published. Required fields are marked *