Monday, October 26, 2020
Home > Special News > ਕੀ ਗਰਭ ਅਵਸਥਾ ਵਿੱਚ ਸੰਬੰਧ ਬਣਾਉਣੇ ਚਾਹੀਦੇ ਹਨ ਜਾਂ ਨਹੀ !

ਕੀ ਗਰਭ ਅਵਸਥਾ ਵਿੱਚ ਸੰਬੰਧ ਬਣਾਉਣੇ ਚਾਹੀਦੇ ਹਨ ਜਾਂ ਨਹੀ !

ਹੈਲੋ ਦੋਸਤੋ ਅੱਜ ਅਸੀ ਗੱਲ ਕਰਨ ਜਾ ਰਹੇ ਹਾਂ, ਕਿ ਜੇ ਕੋਈ ਔਰਤ ਗਰਭਵਤੀ ਹੋ ਵੇ ਉਸ ਨੂੰ 10 ਲੋਕ ਸੁਝਾ ਦਿੰਦੇ ਹਨ। ਉਨ੍ਹਾਂ ਵਿੱਚੋਂ 8 ਅਫਵਾਹਾਂ ਹੁੰਦੀਆਂ ਹਨ ਅਤੇ ਬਾਕਿ ਦੋ ਗ ਲ ਤ। ਪਹਿਲੀ ਅਫਵਾਹ ਇਹ ਹੁੰਦੀ ਹੈ ਕਿ ਗਰਭਵਤੀ ਔਰਤਾਂ ਨੂੰ ਕਸਰਤ ਨਹੀ ਕਰਨੀ ਚਾਹੀਦੀ ਇਹ ਸਭ ਝੂਠ ਹੈ।

ਗ ਰ ਭ ਵ ਤੀ ਔਰਤ ਨੂੰ ਹਮੇਸ਼ਾ ਹਲਕੀ ਫੁਲਕੀ ਕਸਰਤ ਕਰਦੇ ਰਹਿਣਾ ਚਾਹਿਦਾ ਹੈ। ਦੂਸਰੀ ਅ ਫ ਵਾ ਹ ਇਹ ਹੁੰਦੀ ਹੈ ਕਿ ਗਰਭਵਤੀ ਔਰਤ ਨੂੰ ਆਪਣੇ ਪਤੀ ਨਾਲ ਪਿਆਰ ਨਹੀ ਕਰਨਾ ਚਾਹੀਦਾ। ਇਹ ਸਭ ਝੂ ਠ ਹੈ ਗਰਭਵਤੀ ਔਰਤ ਨੂੰ ਸਿਰਫ ਅੰਤ ਦੇ ਕੁੱਝ ਮਹੀਨਿਆਂ ਵਿੱਚ ਅਪਣੇ ਪਤੀ ਨਾਲ ਪਿ ਆ ਰ ਨਹੀ ਕਰਨਾ

ਚਾਹਿਦਾਬਾਕਿ ਸਭ ਆਮ ਹੁੰਦਾ ਹੈ। ਤਿਸਰੀ ਅਫਵਾਹ ਇਹ ਹੁੰਦੀ ਹੈ ਕਿ ਗ ਰ ਭ ਵ ਤੀ ਔਰਤ ਨੂੰ ਚਿੱਟੀਆਂ ਚੀਜਾਂ ਖਾਣੀਆਂ ਚਾਹੀਦੀਆਂ ਇਸ ਨਾਲ ਬੱ ਚਾ ਚਿੱਟਾ ਪੈਦਾ ਹੁੰਦਾ ਹੈ। ਇਹ ਇੱਕ ਬਹੁਤ ਵੱਡੀ ਅਫਵਾਹ ਹੈ।

Leave a Reply

Your email address will not be published. Required fields are marked *