Wednesday, October 21, 2020
Home > Special News > ਦੇਖੋ 99% ਲੋਕ ਨਹੀ ਜਾਣਦੇ ਦੁੱਧ ਪੀਣ ਦਾ ਤਰੀਕਾ !

ਦੇਖੋ 99% ਲੋਕ ਨਹੀ ਜਾਣਦੇ ਦੁੱਧ ਪੀਣ ਦਾ ਤਰੀਕਾ !

ਹੈਲੋ ਦੋਸਤੋ ਅੱਜ ਅਸੀ ਤੁਹਾਨੂੰ ਕੁੱਝ ਅਜਿਹਾ ਦੱਸਣ ਜਾਂ ਰਹੇ ਹਾਂ। ਜਿਸ ਨੂੰ ਸੁਣ ਕੇ ਤੁਹਾਨੂੰ ਹੈਰਾਨੀ ਹੋਵੇਗੀ, ਦੌਸਤੋ ਤੁਹਾਨੂੰ ਦੁੱਧ ਦਾ ਤਾਂ ਪਤਾ ਹੀ ਹੋਵੇਗਾ। ਜੋ ਕਿ ਸਾਡੇ ਸਰੀਰ ਲਈ ਬਹੁਤ ਜਰੂਰੀ ਹੈ। ਇਸ ਨਾਲ ਸਾਡੇ ਸਰੀਰ ਨੂੰ ਸਖਤੀ ਤੇ ਗਰਮੀ ਮਿਲਦੀ ਹੈ।ਇਸ ਨਾਲ ਸਰੀਰ ਦੇ ਬਹੁਤ ਸਾਰੇ ਕੈਲਸ਼ੀਅਮ ਵੀ ਪੂਰੇ ਹੁੰਦੇ ਹਨ।

ਪਰ ਕਈ ਲੋਕਾ ਨੂੰ ਦੁੱਧ ਹਜਮ ਨਹੀ ਹੁੰਦਾ ਜਾਂ ਦੁੱਧ ਉਨ੍ਹਾਂ ਦੇ ਸ਼ਰੀਰ ਨੂੰ ਨਹੀ ਲਗਦਾ। ਇਸ ਦਾ ਕਾਰਨ ਉਨ੍ਹਾਂ ਦਾ ਦੁੱਧ ਪੀਣ ਦਾ ਢੰਗ ਵੀ ਹੋ ਸਕਦਾ ਹੈ। ਅੱਜ ਅਸੀ ਤੁਹਾਨੂੰ ਦੁੱਧ ਪੀਣ ਦਾ ਢੰਗ ਦੱਸਾਗੇ। ਤੁਹਾਨੂੰ ਦੁੱਧ ਵਿੱਚ ਖੰਡ ਬਿਲਕੁਲ ਨਹੀਂ ਮਿਲਾਉਣੀ ਤੇ

ਪੀਣ ਵਾਲਾ ਦੁੱਧ ਜਿਆਦਾ ਗਰਮ ਜਾਂ ਠੰਡਾ ਨਹੀ ਹੋਣਾ ਚਾਹੀਦਾ ਹੈ। ਫਿਰ ਦੁੱਧ ਦਾ ਇੱਕ ਘੁੱਟ ਮੂੰਹ ਵਿਚ ਲੈਣਾ ਹੈ ਤੇ ਪੂਰੇ ਮੂੰਹ ਵਿਚ ਘਮਾਉਣਾ ਹੈ ਆਪਣੇ ਮੂੰਹ ਦੀ ਲਾਰ ਨਾਲ ਮਿਲਾਉਣਾ ਹੈ ਤੇ ਫਿਰ ਅੰਦਰ ਲੈਣਾ ਹੈ।ਇਸ ਤਰੀਕੇ ਨਾਲ ਦੁੱਧ ਪਚੇਗਾ ਵੀ ਤੇ ਸਰੀਰ ਨੂੰ ਲੱਗੇਗਾ ਵੀ।

Leave a Reply

Your email address will not be published. Required fields are marked *