Wednesday, October 21, 2020
Home > Special News > ਔਰਤਾਂ ਦੀ ਸਭ ਤੋ ਵੱਡੀ ਤਾਕਤ ਕੀ ਹੁੰਦੀ ਹੈ ਮਰਦ ਜਰੂਰ ਦੇਖਣ !

ਔਰਤਾਂ ਦੀ ਸਭ ਤੋ ਵੱਡੀ ਤਾਕਤ ਕੀ ਹੁੰਦੀ ਹੈ ਮਰਦ ਜਰੂਰ ਦੇਖਣ !

ਆਚਾਰੀਆ ਚਨਕਿਆ ਜੀ ਆਪਣੀ ਕੂਟ ਨੀਤੀ ਅਤੇ ਆਪਣੇ ਵਿਚਾਰਾਂ ਨਾਲ ਪ੍ਰਸਿੱਧ ਹਨ।ਉਨ੍ਹਾਂ ਨੇ ਆ ਪ ਣੇ ਜਿੰਦਗੀ ਦੇ ਤਜ਼ਰਬੇ ਨੂੰ ਆਪਣੇ ਇੱਕ ਗ੍ੰਥ ਵਿੱਚ ਲਿਖਿਆ ਹੈ ਜਿਸ ਨਾਲ ਲੋਕ ਆਪਣੇ ਜੀਵਨ ਸਹੀ ਢੰਗ ਨਾਲ ਬ ਥੀ ਤ ਕਰ ਸਕਦੇ ਹਨ।ਦੋਸਤੋ ਆਚਾਰੀਆ ਜੀ ਨੇ ਰਾਜਾ ਬ੍ਰਾਹਮਣ ਅਤੇ ਇਸਤਰੀ ਨੂੰ ਮੁੱ ਖ ਦਰਜਾ ਦਿੱਤਾ ਹੈ।
ਉਨ੍ਹਾਂ ਅਨੁਸਾਰ ਇਹ ਤਿੰਨ ਸਖਸ਼ੀਅਤਾਂ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਉਦੇ ਹਨ।

ਸਭਤੋਂ ਪ ਹਿ ਲਾਂ ਗੱਲ ਕਰਦੇ ਹਾਂ ਰਾਜਾ ਦੀ ਤਾਂ ਜਿਹੜਾ ਰਾਜਾ ਦਮ ਰੱਖਦਾ ਹੈ ਕੇਵਲ ਉਹੀ ਵਿਸ਼ੇਸ਼ ਰਾਜਾ ਕਹਿਲਾਉਂਦਾ ਹੈ।ਉਝ ਤਾਂ ਰਾ ਜਾ ਕੋਲ ਸੈਨਾ ਹੁੰਦੀ ਹੈ ਪਰ ਸਾਹਸੀ ਅਤੇ ਬਲਵਾਨ ਰਾਜਾ ਹੀ ਸਹੀ ਰੂਪ ਵਿੱਚ ਇੱਕ ਰਾਜਾ ਬਣਦਾ ਹੈ।ਦੂਜੇ ਨੰਬਰ ਤੇ ਬ੍ਹਾਮਣ ਜੋ ਕਿ ਗਿ ਆ ਨੀ ਹੁੰਦੇ ਹਨ। ਇਨ੍ਹਾਂ ਦਾ ਗਿਆਨ ਹੀ ਇਹਨਾਂ ਦੀ ਸਭਤੋਂ ਵੱਡੀ ਤਾਕਤ ਹੁੰਦੀ ਹੈ।

ਇਹ ਆਪਣੇ ਗਿਆਨ ਸਦਕਾ ਹੀ ਆ ਪ ਣੀ ਅੱਲਗ ਪਹਿਚਾਣ ਬਣਾਉਂਦੇ ਹਨ।ਅੱਗੇ ਗੱਲ ਕਰਦੇ ਹਾਂ ਇਸਤਰੀ ਦੀ ਤਾਂ ਇਸਤਰੀ ਦਾ ਸਭਤੋਂ ਵੱਡਾ ਹਥਿਆਰ ਉਸਦੀ ਸੁੰ ਦ ਰ ਤਾ ਹੁੰਦੀ ਹੈ।ਇਸ ਨਾਲ ਉਹ ਕਿਸੇ ਵੀ ਵਿਅਕਤੀ ਨੂੰ ਆਪਣੇ ਅੱਗੇ ਝੁਕਾ ਸਕਦੀ ਹੈ।ਔਰਤ ਦੁਨੀਆਂ ਦੇ ਸੰਚਾਲਨ ਵਿੱਚ ਵਿਸ਼ੇਸ਼ ਹਿੱਸਾ ਪਾ ਉਂ ਦੀ ਹੈ।ਇਸ ਤਰ੍ਹਾਂ ਇਹ ਤਿੰਨ ਸਖਸ਼ੀਅਤਾਂ ਵਿਕਾਸ ਵਿੱ ਚ ਮੁੱਖ ਭੂਮਿਕਾ ਨਿਭਾਉਦੇ ਹਨਅਤੇ ਆਪਣੀ ਅੱਲਗ ਪਹਿਚਾਣ ਬ ਣਾ ਈ ਰੱਖਦੇ ਹਨ।

Leave a Reply

Your email address will not be published. Required fields are marked *