Tuesday, October 20, 2020
Home > Special News > ਪੁਲਿਸ ਚ ਭਰਤੀ ਹੋਣ ਲਈ ਕੁੜੀਆਂ ਨੂੰ ਕਰਨਾ ਪੈਂਦਾ ਇਹ ਗੰਦਾ ਕੰਮ

ਪੁਲਿਸ ਚ ਭਰਤੀ ਹੋਣ ਲਈ ਕੁੜੀਆਂ ਨੂੰ ਕਰਨਾ ਪੈਂਦਾ ਇਹ ਗੰਦਾ ਕੰਮ

ਦੁਨੀਆ ਵਿੱਚ ਕਈ ਪ੍ਰਕਾਰ ਦੀਆ ਅਜੀਬੋ ਗਰੀਬ ਚੀਜਾ ਹਨ ਜਿਹਨਾ ਬਾਰੇ ਪਤਾ ਲੱਗਣ ਤੇ ਅਸੀ ਹੈਰਾਨ ਰਹਿ ਜਾਦੇ ਹਾਂ ਦੁਨੀਆ ਵਿੱਚ ਕਈ ਦੇਸ਼ ਅਜਿਹੇ ਹਨ ਜੋ ਅਜੀਬ ਹ ਰ ਕ ਤਾ ਕਰਨ ਵਿੱਚ ਸਾਰਿਆ ਨੂੰ ਪਿੱਛੇ ਛੱਡ ਜਾਦੇ ਹਨ ਜਿਵੇ ਕਿ ਤੁਸੀ ਜਾਣਦੇ ਹੋਵੋਗੇ ਕਿ ਪੁਲਿਸ ਦੀ ਨੌਕਰੀ ਲੈਣ ਲਈ ਬਹੁਤ ਜਿਆਦਾ ਮਿਹਨਤ ਦੀ ਲੋੜ ਹੁੰਦੀ ਹੈ

ਉੱਥੇ ਹੀ ਇਸ ਨੌਕਰੀ ਲਈ ਲੜਕੀਆ ਨੂੰ ਸ ਰੀ ਰਕ ਸ਼ੋ ਸ਼ ਣ ਦਾ ਸ਼ਿ ਕਾ ਰ ਵੀ ਹੋਣਾ ਪੈਦਾ ਹੈ ਇਹੋ ਜਿਹੇ ਵਿੱਚ ਇੰਡੋਨੇਸ਼ੀਆ ਵਰਗੇ ਦੇਸ਼ਾ ਵਿੱਚ ਤਾਂਪੁਲਿਸ ਦੀ ਨੌਕਰੀ ਲੈਣ ਲਈ ਲੜਕੀਆ ਨੂੰ ਬਹੁਤ ਧੱ ਕਾ ਸਿਹਣਾ ਪੈਦਾ ਹੈ ਉਥੇ ਪੁਲਿਸ ਨੌਕਰੀ ਦੀ ਭਰਤੀ ਵੇਲੇ ਲੜਕੀ ਦਾ ਅਣਵਿਆਹੀ ਹੋਣਾ ਜਰੂਰੀ ਹੈ ਅਤੇ

ਲੜਕੀ ਸਰੀਰਕ ਸੁੰਦਰਤਾ ਦੇ ਨਾਲ ਨਾਲ ਲੜਕੀ ਦਾ ਵ ਰ ਜਿ ਨ ਹੋਣਾ ਵੀ ਜਰੂਰੀ ਹੈ ਜਿਸ ਦੇ ਸਬੂਤ ਵਜੋ ਉਹਨਾ ਨੂੰ ਮੈਡੀਕਲ ਟੈਸਟ ਦੌਰਾਨ ਵ ਰ ਜ ਨਿ ਟੀ ਟੈਸਟ ਦੇਣਾ ਪੈਦਾ ਹੈ ਇਸ ਤੋ ਇਲਾਵਾ ਲੜਕੀਆ ਨੂੰ ਸਿਲੈਕਸ਼ਨ ਕਮੇਟੀਜਿਸ ਵਿੱਚ ਸਾਰੇ ਮਰਦ ਹੁੰਦੇ ਹਨ ਸਾਹਮਣੇ ਆਪਣਾ ਸੁੰਦਰਤਾ ਦਾ ਟੈਸਟ ਵੀ ਦੇਣਾ ਪੈਦਾ ਹੈ।

Leave a Reply

Your email address will not be published. Required fields are marked *