Thursday, November 26, 2020
Home > Special News > ਇਸ ਰਾਸ਼ੀ ਵਾਲਿਆਂ ਦਾ ਪਰਿਵਾਰਕ ਜੀਵਨ ਸੁਖਮਈ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਦਾ ਪਰਿਵਾਰਕ ਜੀਵਨ ਸੁਖਮਈ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਪਰਿਵਾਰਕ ਮੈਂਬਰ ਤੋਂ ਤਣਾਅ ਮਿਲ ਸਕਦਾ ਹੈ। ਮੁਹਾਰਤ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ। ਕਾਰੋਬਾਰ ‘ਚ ਕਾਮਯਾਬੀ ਮਿਲੇਗੀ। ਸਨਮਾਨ ਵਧੇਗਾ।ਬ੍ਰਿਖ : ਸਿਹਤ ਤੇ ਸਨਮਾਨ ਪ੍ਰਤੀ ਸੁਚੇਤ ਰਹੋ। ਆਰਥਿਕ ਮਾਮਲਿਆਂ ‘ਚ ਤਰੱਕੀ ਹੋਵੇਗੀ। ਸਿਆਸੀ ਇੱਛਾਵਾਂ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ‘ਚ ਸਫਲਤਾ ਮਿਲੇਗੀ।

ਮਿਥੁਨ : ਇਹ ਸਮਾਂ ਕਾਰੋਬਾਰ ਨਜ਼ਰੀਏ ਤੋਂ ਉੱਤਮ ਹੈ। ਬੇਕਾਰ ਦੀ ਪਰੇਸ਼ਾਨੀ ਅਤੇ ਤਣਾਅ ਰਹੇਗਾ। ਔਲਾਦ ਕਾਰਨ ਚਿੰਤਾ ਮਿਲ ਸਕਦੀ ਹੈ।ਕਰਕ : ਵਿਰੋਧੀ ਸਰਗਰਮ ਰਹੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਰੁਪਏ-ਪੈਸੇ ਦੇ ਲੈਣ-ਦੇਣ ਵਿਚ ਸਾਵਧਾਨੀ ਰੱਖੋ। ਸਮਾਜਿਕ ਕੰਮਾਂ ਵਿਚ ਸਹਿਯੋਗ ਮਿਲੇਗਾ।

ਸਿੰਘ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਉੱਚ ਅਧਿਕਾਰੀ ਜਾਂ ਪਿਤਾ ਤੋਂ ਤਣਾਅ ਮਿਲ ਸਕਦਾ ਹੈ। ਪਰਿਵਾਰ ‘ਚ ਸਨਮਾਨ ਵਧੇਗਾ।ਕੰਨਿਆ : ਘਰੇਲੂ ਕੰਮ ਵਿਚ ਰੁਝੇਵੇਂ ਰਹਿ ਸਕਦੇ ਹਨ। ਕਾਰੋਬਾਰ ‘ਚ ਸਨਮਾਨ ਵਧੇਗਾ। ਧਨ ਤੇ ਸਨਮਾਨ ਵਿਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਤੁਲਾ : ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਅਧੀਨ ਕਰਮਚਾਰੀ ਜਾਂ ਗੁਆਂਢੀ ਦਾ ਸਹਿਯੋਗ ਰਹੇਗਾ।ਬ੍ਰਿਸ਼ਚਕ : ਸਮਾਜ ‘ਚ ਸਨਮਾਨ ਵਧੇਗਾ। ਧਨ ਤੇ ਕੀਰਤੀ ਵਿਚ ਵਾਧਾ ਹੋਵੇਗਾ। ਕਾਰੋਬਾਰ ਯੋਜਨਾ ਕਾਮਯਾਬ ਹੋਵੇਗੀ। ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਯਾਤਰਾ ਦੀ ਸਥਿਤੀ ਬਣ ਰਹੀ ਹੈ।

ਧਨੁ : ਵਾਹਨ ਚਲਾਉਂਦੇ ਸਮੇਂ ਸਾਵਧਾਨੀ ਰੱਖੋ। ਕਾਰੋਬਾਰ ਮਾਮਲਿਆਂ ‘ਚ ਜੋਖ਼ਮ ਨਾ ਚੁੱਕੋ। ਸਾਜ਼ਿਸ਼ ਤੋਂ ਬਚੋ। ਵੱਧ ਗੱਲਬਾਤ ਤੁਹਾਡੇ ਲਈ ਖ਼ਤਰਨਾਕ ਹੋ ਸਕਦੀ ਹੈ।ਮਕਰ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਸਬੰਧਾਂ ਵਿਚ ਨੇੜਤਾ ਆਵੇਗੀ। ਭੱਜ ਦੌੜ ਰਹੇਗੀ।

ਕੁੰਭ : ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਜ਼ਿੰਮਾਰੀ ਪੂਰੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ।ਮੀਨ : ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ ਵਿਚ ਵਾਧਾ ਹੋਵੇਗਾ। ਸਬੰਧਾਂ ਵਿਚ ਨੇੜਤਾ ਆਵੇਗੀ। ਪਰਿਵਾਰ ‘ਚ ਸਨਮਾਨ ਵਧੇਗਾ। ਧਨ ਤੇ ਸਨਮਾਨ ਵਿਚ ਵਾਧਾ ਹੋਵੇਗਾ।

Leave a Reply

Your email address will not be published. Required fields are marked *