Wednesday, October 21, 2020
Home > News > ਨੌਜਵਾਨ ਕੁੜੀ ਨੇ ਪੁਲ ਤੇ ਚੜ ਕਰ ਦਿੱਤਾ ਵੱਡਾ ਕਾਰਾ ਦੇਖੋ ਮੌਕੇ ਦੀ ਵੀਡੀਓ !

ਨੌਜਵਾਨ ਕੁੜੀ ਨੇ ਪੁਲ ਤੇ ਚੜ ਕਰ ਦਿੱਤਾ ਵੱਡਾ ਕਾਰਾ ਦੇਖੋ ਮੌਕੇ ਦੀ ਵੀਡੀਓ !

ਮੋਗਾ ਵਿੱਖੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਕਾ ਰ ਨ ਇਲਾਕੇ ਵਿੱਚ ਸਨਸਨੀ ਫੈਲੀ ਹੋਈ ਹੈ।ਮੋਗਾ ਦੇ ਬਾਈਪਾਸ ਪੁਲ ਦੇ ਨੇੜੇ ਰੇਲਵੇ ਕਰੋਸਿੰਗ ਲਏ ਬਣੇ ਪੁ ਲ ਤੋਂ ਇੱਕ ਨੌਜਵਾਨ ਲੜਕੀ ਵੱਲੋਂ ਛਾਲ ਮਾਰ ਦਿੱਤੀ।ਲੜਕੀ ਦੀ ਪਹਿਚਾਣ ਹਾਲੇ ਨਹੀਂ ਹੋਈ ਹੈ।ਜ਼ਖਮੀ ਹਾ ਲ ਤ ਵਿੱਚ ਇਸ ਲੜਕੀ ਨੂੰ ਹਸਪਤਾਲ ਵਿੱਚ ਦਾ ਖ ਲ ਕਰਵਾਇਆ ਗਿਆ।

ਆਸ ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡਾ ਘਰ ਪੁਲ ਦੇ ਬਿਲਕੁਲ ਨ ਜ਼ ਦੀ ਕ ਹੈ ਜਿਸ ਕਾਰਨ ਅਸੀਂ ਲੜਕੀ ਨੂੰ ਛਾਲ ਮਾਰਦੇ ਹੋਏ ਦੇਖਿਆ। ਉਨ੍ਹਾਂ ਦੁਆਰਾ ਮੌਕੇ ਤੇ ਪੁਲਿਸ ਨੂੰ ਸੂਚਿਤ ਕੀ ਤਾ ਗਿਆ।ਪੁਲਿਸ ਦੁਆਰਾ ਜਲਦ ਹੀ ਪਹੁੰਚ ਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਫਿ ਲ ਹਾ ਲ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਪੁਲਿਸ ਦੁਆਰਾ ਲੜਕੀ ਦੀ ਪਹਿਚਾਣ ਕਰਵਾਈ ਜਾ ਰਹੀ ਹੈ।ਇਸ ਮਾ ਮ ਲੇ ਤੋਂ ਬਾਅਦ ਪੂਰਾ ਇਲਾਕਾ ਸਹਿਮਿਆ ਹੋਇਆ ਹੈ।ਪੁਲਿਸ ਦਾ ਕਹਿਣਾ ਹੈ ਜਲਦ ਹੀ ਲੜਕੀ ਦੀ ਪਹਿਚਾਣ ਕਰਕੇ ਉ ਸ ਨੂੰ ਉਸਦੇ,ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ।ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਉਥੇ ਹੀ ਪੁ ਲਿ ਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *